Sri Guru Granth Sahib Ji

Ang 82

  1. ਸੰਤ ਜਨਾ ਵਿਣੁ ਭਾਈਆ ਹਰਿ ਕਿਨੈ ਨ ਪਾਇਆ ਨਾਉ ॥

    O brothers, no one has ever realized God’s Name without associating with the brother-like saints.

  2. ਵਿਚਿ ਹਉਮੈ ਕਰਮ ਕਮਾਵਦੇ ਜਿਉ ਵੇਸੁਆ ਪੁਤੁ ਨਿਨਾਉ ॥

    Those who do even the virtuous deeds out of ego, they are like the prostitute’s son who cannot tell his father’s name.

  3. ਪਿਤਾ ਜਾਤਿ ਤਾ ਹੋਈਐ ਗੁਰੁ ਤੁਠਾ ਕਰੇ ਪਸਾਉ ॥

    A person is said to belong to God only when the Guru is pleased and bestows His mercy on him.

  4. ਵਡਭਾਗੀ ਗੁਰੁ ਪਾਇਆ ਹਰਿ ਅਹਿਨਿਸਿ ਲਗਾ ਭਾਉ ॥

    By great good fortune, one who meets the Guru (and follows his teachings), he always remains absorbed in love for God.

  5. ਜਨ ਨਾਨਕਿ ਬ੍ਰਹਮੁ ਪਛਾਣਿਆ ਹਰਿ ਕੀਰਤਿ ਕਰਮ ਕਮਾਉ ॥੨॥

    Devotee Nanak has realized God, and he does the deed of singing His praise.

  6. ਮਨਿ ਹਰਿ ਹਰਿ ਲਗਾ ਚਾਉ ॥

    One in whose mind welled up the yearning for remembering God,

  7. ਗੁਰਿ ਪੂਰੈ ਨਾਮੁ ਦ੍ਰਿੜਾਇਆ ਹਰਿ ਮਿਲਿਆ ਹਰਿ ਪ੍ਰਭ ਨਾਉ ॥੧॥ ਰਹਾਉ ॥

    -the perfect Guru firmly implanted God’s Name in his mind, and he realized God's Name (by remembering Him with adoration). ||1|| pause||

  8. ਜਬ ਲਗੁ ਜੋਬਨਿ ਸਾਸੁ ਹੈ ਤਬ ਲਗੁ ਨਾਮੁ ਧਿਆਇ ॥

    O’ brother, as long as you are in youth and are able to breathe, till then remember God’s Name with loving devotion.

  9. ਚਲਦਿਆ ਨਾਲਿ ਹਰਿ ਚਲਸੀ ਹਰਿ ਅੰਤੇ ਲਏ ਛਡਾਇ ॥

    God’s Name would accompany you in your life’s journey and would save you from sufferings even in the end.

  10. ਹਉ ਬਲਿਹਾਰੀ ਤਿਨ ਕਉ ਜਿਨ ਹਰਿ ਮਨਿ ਵੁਠਾ ਆਇ ॥

    I am dedicated to those within whose mind God has manifested.

  11. ਜਿਨੀ ਹਰਿ ਹਰਿ ਨਾਮੁ ਨ ਚੇਤਿਓ ਸੇ ਅੰਤਿ ਗਏ ਪਛੁਤਾਇ ॥

    Those who did not remember God with adoration, ultimately they departed from the world regretting.

  12. ਧੁਰਿ ਮਸਤਕਿ ਹਰਿ ਪ੍ਰਭਿ ਲਿਖਿਆ ਜਨ ਨਾਨਕ ਨਾਮੁ ਧਿਆਇ ॥੩॥

    O’ devotee Nanak, only that person lovingly remembers God, who has such preordained destiny.

  13. ਮਨ ਹਰਿ ਹਰਿ ਪ੍ਰੀਤਿ ਲਗਾਇ ॥

    O’ my mind, embrace love for God.

  14. ਵਡਭਾਗੀ ਗੁਰੁ ਪਾਇਆ ਗੁਰ ਸਬਦੀ ਪਾਰਿ ਲਘਾਇ ॥੧॥ ਰਹਾਉ ॥

    That fortunate person who meets the Guru, God ferries him across the world- ocean of vices through the Guru’s teachings. ||1|| pause||

  15. ਹਰਿ ਆਪੇ ਆਪੁ ਉਪਾਇਦਾ ਹਰਿ ਆਪੇ ਦੇਵੈ ਲੇਇ ॥

    God manifests Himself in His creation, He Himself gives life and takes it back.

  16. ਹਰਿ ਆਪੇ ਭਰਮਿ ਭੁਲਾਇਦਾ ਹਰਿ ਆਪੇ ਹੀ ਮਤਿ ਦੇਇ ॥

    (Based on their previous deeds), God Himself leads people astray in doubts and He Himself imparts them intellect for righteous living.

  17. ਗੁਰਮੁਖਾ ਮਨਿ ਪਰਗਾਸੁ ਹੈ ਸੇ ਵਿਰਲੇ ਕੇਈ ਕੇਇ ॥

    The minds of the Guru’s followers are spiritually enlightened; but such people are extremely rare.

  18. ਹਉ ਬਲਿਹਾਰੀ ਤਿਨ ਕਉ ਜਿਨ ਹਰਿ ਪਾਇਆ ਗੁਰਮਤੇ ॥

    I am dedicated to those who have realized God, through the Guru’s teaching.

  19. ਜਨ ਨਾਨਕਿ ਕਮਲੁ ਪਰਗਾਸਿਆ ਮਨਿ ਹਰਿ ਹਰਿ ਵੁਠੜਾ ਹੇ ॥੪॥

    God has manifested in the mind of Nanak, he is delighted and feels as if his heart has bloomed like a lotus flower.

  20. ਮਨਿ ਹਰਿ ਹਰਿ ਜਪਨੁ ਕਰੇ ॥

    O’ brother, always devoutly remember God within your mind.

  21. ਹਰਿ ਗੁਰ ਸਰਣਾਈ ਭਜਿ ਪਉ ਜਿੰਦੂ ਸਭ ਕਿਲਵਿਖ ਦੁਖ ਪਰਹਰੇ ॥੧॥ ਰਹਾਉ ॥

    O’ my mind, run to the refuge of the Divine-Guru and end all your sins and sorrows. ||1|| pause||

  22. ਘਟਿ ਘਟਿ ਰਮਈਆ ਮਨਿ ਵਸੈ ਕਿਉ ਪਾਈਐ ਕਿਤੁ ਭਤਿ ॥

    God dwells invisibly in each and every heart; then how and in what way can one realize Him?

  23. ਗੁਰੁ ਪੂਰਾ ਸਤਿਗੁਰੁ ਭੇਟੀਐ ਹਰਿ ਆਇ ਵਸੈ ਮਨਿ ਚਿਤਿ ॥

    If one meets the perfect true Guru and follows his teachings, then God manifests in the conscious mind.

  24. ਮੈ ਧਰ ਨਾਮੁ ਅਧਾਰੁ ਹੈ ਹਰਿ ਨਾਮੈ ਤੇ ਗਤਿ ਮਤਿ ॥

    My only support is God’s Name, and I attain the supreme spiritual state and discerning intellect by remembering God’s Name with adoration.

  25. ਮੈ ਹਰਿ ਹਰਿ ਨਾਮੁ ਵਿਸਾਹੁ ਹੈ ਹਰਿ ਨਾਮੇ ਹੀ ਜਤਿ ਪਤਿ ॥

    God’s Name is my only spiritual wealth and God’s Name alone is my social status and honor.

  26. ਜਨ ਨਾਨਕ ਨਾਮੁ ਧਿਆਇਆ ਰੰਗਿ ਰਤੜਾ ਹਰਿ ਰੰਗਿ ਰਤਿ ॥੫॥

    O’ Devotee Nanak, one who has lovingly remembered God, he remains imbued with God’s love and remains in love with God’s Name.

  27. ਹਰਿ ਧਿਆਵਹੁ ਹਰਿ ਪ੍ਰਭੁ ਸਤਿ ॥

    O’ brother, always Keep remembering the eternal God with adoration

  28. ਗੁਰ ਬਚਨੀ ਹਰਿ ਪ੍ਰਭੁ ਜਾਣਿਆ ਸਭ ਹਰਿ ਪ੍ਰਭੁ ਤੇ ਉਤਪਤਿ ॥੧॥ ਰਹਾਉ ॥

    All the creation has originated from God, and He can be realized only through the Guru’s teaching. ||1|| pause||

  29. ਜਿਨ ਕਉ ਪੂਰਬਿ ਲਿਖਿਆ ਸੇ ਆਇ ਮਿਲੇ ਗੁਰ ਪਾਸਿ ॥

    Those who have such pre-ordained destiny, come to meet the Guru.

  30. ਸੇਵਕ ਭਾਇ ਵਣਜਾਰਿਆ ਮਿਤ੍ਰਾ ਗੁਰੁ ਹਰਿ ਹਰਿ ਨਾਮੁ ਪ੍ਰਗਾਸਿ ॥

    O’ my friend, the merchant of Naam, they follow the Guru’s teachings with love, and the Guru enlightens their mind with God’s Name.

  31. ਧਨੁ ਧਨੁ ਵਣਜੁ ਵਾਪਾਰੀਆ ਜਿਨ ਵਖਰੁ ਲਦਿਅੜਾ ਹਰਿ ਰਾਸਿ ॥

    Blessed are the traders of God’s Name and their efforts of amassing the wealth of God’s Name.

  32. ਗੁਰਮੁਖਾ ਦਰਿ ਮੁਖ ਉਜਲੇ ਸੇ ਆਇ ਮਿਲੇ ਹਰਿ ਪਾਸਿ ॥

    The Guru’s followers unite with God’s Name and are honored in His presence.

  33. ਜਨ ਨਾਨਕ ਗੁਰੁ ਤਿਨ ਪਾਇਆ ਜਿਨਾ ਆਪਿ ਤੁਠਾ ਗੁਣਤਾਸਿ ॥੬॥

    O’ devotee Nanak, only those persons meet the Guru on whom God, the treasure of all virtues, is pleased.

  34. ਹਰਿ ਧਿਆਵਹੁ ਸਾਸਿ ਗਿਰਾਸਿ ॥

    O’ brother, lovingly remember God with every breath and morsel of food.

  35. ਮਨਿ ਪ੍ਰੀਤਿ ਲਗੀ ਤਿਨਾ ਗੁਰਮੁਖਾ ਹਰਿ ਨਾਮੁ ਜਿਨਾ ਰਹਰਾਸਿ ॥੧॥ ਰਹਾਉ ॥੧॥

    Only those Guru’s followers are imbued with God’s love whose true wealth in life's journey is God’s Name. ||1|| pause||