Sri Guru Granth Sahib Ji

Ang 49

  1. ਸੰਤਾ ਸੰਗਤਿ ਮਨਿ ਵਸੈ ਪ੍ਰਭੁ ਪ੍ਰੀਤਮੁ ਬਖਸਿੰਦੁ ॥

    The all merciful beloved God is enshrined in the mind only by staying in the company of saints.

  2. ਜਿਨਿ ਸੇਵਿਆ ਪ੍ਰਭੁ ਆਪਣਾ ਸੋਈ ਰਾਜ ਨਰਿੰਦੁ ॥੨॥

    The person who has remembered God with adoration, has enjoyed such power and pleasure, as if he has become the king of kings.

  3. ਅਉਸਰਿ ਹਰਿ ਜਸੁ ਗੁਣ ਰਮਣ ਜਿਤੁ ਕੋਟਿ ਮਜਨ ਇਸਨਾਨੁ ॥

    While singing God’s praises, it feels like bathing at millions of holy places.

  4. ਰਸਨਾ ਉਚਰੈ ਗੁਣਵਤੀ ਕੋਇ ਨ ਪੁਜੈ ਦਾਨੁ ॥

    No charity equals the effort of a meritorious tongue singing God’s praises.

  5. ਦ੍ਰਿਸਟਿ ਧਾਰਿ ਮਨਿ ਤਨਿ ਵਸੈ ਦਇਆਲ ਪੁਰਖੁ ਮਿਹਰਵਾਨੁ ॥

    Bestowing His gracious glance, the kind and merciful all pervading God manifests in the mind and body of a person who remembers Him with adoration.

  6. ਜੀਉ ਪਿੰਡੁ ਧਨੁ ਤਿਸ ਦਾ ਹਉ ਸਦਾ ਸਦਾ ਕੁਰਬਾਨੁ ॥੩॥

    This mind, body and wealth are given by God, and I dedicate myself to Him forever and ever.

  7. ਮਿਲਿਆ ਕਦੇ ਨ ਵਿਛੁੜੈ ਜੋ ਮੇਲਿਆ ਕਰਤਾਰਿ ॥

    That person whom God unites with Himself is never separated from Him.

  8. ਦਾਸਾ ਕੇ ਬੰਧਨ ਕਟਿਆ ਸਾਚੈ ਸਿਰਜਣਹਾਰਿ ॥

    The eternal Creator-God has snapped the bonds of worldly entanglements of His devotees.

  9. ਭੂਲਾ ਮਾਰਗਿ ਪਾਇਓਨੁ ਗੁਣ ਅਵਗੁਣ ਨ ਬੀਚਾਰਿ ॥

    Even if His devotee had gone astray, God puts on the right spiritual path without considering his merits and demerits.

  10. ਨਾਨਕ ਤਿਸੁ ਸਰਣਾਗਤੀ ਜਿ ਸਗਲ ਘਟਾ ਆਧਾਰੁ ॥੪॥੧੮॥੮੮॥

    O’ Nanak, seek the refuge of God who is the support of all beings. ||4|| 18

  11. ਸਿਰੀਰਾਗੁ ਮਹਲਾ ੫ ॥

    Siree Raag, Fifth Guru:

  12. ਰਸਨਾ ਸਚਾ ਸਿਮਰੀਐ ਮਨੁ ਤਨੁ ਨਿਰਮਲੁ ਹੋਇ ॥

    We should utter eternal God’s Name with our tongue, by doing so our mind and body becomes immaculate.

  13. ਮਾਤ ਪਿਤਾ ਸਾਕ ਅਗਲੇ ਤਿਸੁ ਬਿਨੁ ਅਵਰੁ ਨ ਕੋਇ ॥

    We may have our mother, father, and numerous other relations, but none other than God will stand by us.

  14. ਮਿਹਰ ਕਰੇ ਜੇ ਆਪਣੀ ਚਸਾ ਨ ਵਿਸਰੈ ਸੋਇ ॥੧॥

    If God bestows His mercy, then one doesn't forget Him even for an instant.

  15. ਮਨ ਮੇਰੇ ਸਾਚਾ ਸੇਵਿ ਜਿਚਰੁ ਸਾਸੁ ॥

    O’ my mind, lovingly remember God as long as you are breathing.

  16. ਬਿਨੁ ਸਚੇ ਸਭ ਕੂੜੁ ਹੈ ਅੰਤੇ ਹੋਇ ਬਿਨਾਸੁ ॥੧॥ ਰਹਾਉ ॥

    Except God, all else is false (short-lived) and perishes in the end. ||1|| pause||

  17. ਸਾਹਿਬੁ ਮੇਰਾ ਨਿਰਮਲਾ ਤਿਸੁ ਬਿਨੁ ਰਹਣੁ ਨ ਜਾਇ ॥

    My Master-God is immaculate, I cannot survive without remembering Him.

  18. ਮੇਰੈ ਮਨਿ ਤਨਿ ਭੁਖ ਅਤਿ ਅਗਲੀ ਕੋਈ ਆਣਿ ਮਿਲਾਵੈ ਮਾਇ ॥

    O’ my mother, within my mind and body, there is an intense desire that someone may come and unite me with Him.

  19. ਚਾਰੇ ਕੁੰਡਾ ਭਾਲੀਆ ਸਹ ਬਿਨੁ ਅਵਰੁ ਨ ਜਾਇ ॥੨॥

    I have searched everywhere, I see no support other than God.

  20. ਤਿਸੁ ਆਗੈ ਅਰਦਾਸਿ ਕਰਿ ਜੋ ਮੇਲੇ ਕਰਤਾਰੁ ॥

    O’ my mind, pray before the true Guru who can unite you with the Creator.

  21. ਸਤਿਗੁਰੁ ਦਾਤਾ ਨਾਮ ਕਾ ਪੂਰਾ ਜਿਸੁ ਭੰਡਾਰੁ ॥

    The true Guru is the giver of Naam, whose treasure of Naam is inexhaustible.

  22. ਸਦਾ ਸਦਾ ਸਾਲਾਹੀਐ ਅੰਤੁ ਨ ਪਾਰਾਵਾਰੁ ॥੩॥

    We should forever and ever praise God, whose virtues have no end or limits.

  23. ਪਰਵਦਗਾਰੁ ਸਾਲਾਹੀਐ ਜਿਸ ਦੇ ਚਲਤ ਅਨੇਕ ॥

    We should praise the Cherisher-God whose wonders are innumerable.

  24. ਸਦਾ ਸਦਾ ਆਰਾਧੀਐ ਏਹਾ ਮਤਿ ਵਿਸੇਖ ॥

    Forever and ever, we should remember God and this is the superb wisdom.

  25. ਮਨਿ ਤਨਿ ਮਿਠਾ ਤਿਸੁ ਲਗੈ ਜਿਸੁ ਮਸਤਕਿ ਨਾਨਕ ਲੇਖ ॥੪॥੧੯॥੮੯॥

    O’ Nanak, God's Name is pleasing to the mind and body of that person in whose destiny it is so written. ||4|| 19

  26. ਸਿਰੀਰਾਗੁ ਮਹਲਾ ੫ ॥

    Siree Raag, Fifth Guru:

  27. ਸੰਤ ਜਨਹੁ ਮਿਲਿ ਭਾਈਹੋ ਸਚਾ ਨਾਮੁ ਸਮਾਲਿ ॥

    O’ my saintly brothers, get together and enshrine the eternal God’s Name in your heart,

  28. ਤੋਸਾ ਬੰਧਹੁ ਜੀਅ ਕਾ ਐਥੈ ਓਥੈ ਨਾਲਿ ॥

    gather the wealth of Naam as your expense for the journey of life; it will be with you both here and hereafter.

  29. ਗੁਰ ਪੂਰੇ ਤੇ ਪਾਈਐ ਅਪਣੀ ਨਦਰਿ ਨਿਹਾਲਿ ॥

    This wealth of Naam is received from the perfect Guru only when God bestows His gracious glance.

  30. ਕਰਮਿ ਪਰਾਪਤਿ ਤਿਸੁ ਹੋਵੈ ਜਿਸ ਨੋ ਹੋਇ ਦਇਆਲੁ ॥੧॥

    By God’s Grace, only that person receives this wealth of Naam upon whom He becomes merciful.

  31. ਮੇਰੇ ਮਨ ਗੁਰ ਜੇਵਡੁ ਅਵਰੁ ਨ ਕੋਇ ॥

    O’ my mind, there is none other as great as the Guru.

  32. ਦੂਜਾ ਥਾਉ ਨ ਕੋ ਸੁਝੈ ਗੁਰ ਮੇਲੇ ਸਚੁ ਸੋਇ ॥੧॥ ਰਹਾਉ ॥

    I cannot even think of anyone other than the true Guru who can unite me with God. ||1|| pause||

  33. ਸਗਲ ਪਦਾਰਥ ਤਿਸੁ ਮਿਲੇ ਜਿਨਿ ਗੁਰੁ ਡਿਠਾ ਜਾਇ ॥

    That person who had a glimpse of the Guru (followed his teachings), consider that he has received all the worldly treasures.

  34. ਗੁਰ ਚਰਣੀ ਜਿਨ ਮਨੁ ਲਗਾ ਸੇ ਵਡਭਾਗੀ ਮਾਇ ॥

    O’ my mother, those persons are very fortunate whose mind is focused on the Guru’s teachings.

  35. ਗੁਰੁ ਦਾਤਾ ਸਮਰਥੁ ਗੁਰੁ ਗੁਰੁ ਸਭ ਮਹਿ ਰਹਿਆ ਸਮਾਇ ॥

    The Guru is the embodiment of that God who is the benefactor, all powerful and pervades all beings.

  36. ਗੁਰੁ ਪਰਮੇਸਰੁ ਪਾਰਬ੍ਰਹਮੁ ਗੁਰੁ ਡੁਬਦਾ ਲਏ ਤਰਾਇ ॥੨॥

    The Guru is the embodiment of the supreme God, the transcendent Master, and the Guru can save the one who is drowning in the world-ocean of vices.

  37. ਕਿਤੁ ਮੁਖਿ ਗੁਰੁ ਸਾਲਾਹੀਐ ਕਰਣ ਕਾਰਣ ਸਮਰਥੁ ॥

    With what words may I praise the Guru who is capable of doing and getting everything done?

  38. ਸੇ ਮਥੇ ਨਿਹਚਲ ਰਹੇ ਜਿਨ ਗੁਰਿ ਧਾਰਿਆ ਹਥੁ ॥

    Those people whom the Guru has blessed and protected, they always remain calm and spiritually stable.

  39. ਗੁਰਿ ਅੰਮ੍ਰਿਤ ਨਾਮੁ ਪੀਆਲਿਆ ਜਨਮ ਮਰਨ ਕਾ ਪਥੁ ॥

    Those whom the Guru has given the ambrosial nectar of God’s Name, the cure for the malady of the cycle of birth and death;

  40. ਗੁਰੁ ਪਰਮੇਸਰੁ ਸੇਵਿਆ ਭੈ ਭੰਜਨੁ ਦੁਖ ਲਥੁ ॥੩॥

    they follow the teachings of the Divine-Guru who is the destroyer of all fears and sorrows.