Sri Guru Granth Sahib Ji

Ang 46

  1. ਸਿਰੀਰਾਗੁ ਮਹਲਾ ੫ ॥

    Siree Raag, Fifth Guru:

  2. ਮਿਲਿ ਸਤਿਗੁਰ ਸਭੁ ਦੁਖੁ ਗਇਆ ਹਰਿ ਸੁਖੁ ਵਸਿਆ ਮਨਿ ਆਇ ॥

    By meeting with the true Guru and following his teachings, one’s sufferings end and the mind is filled with the bliss of union with God.

  3. ਅੰਤਰਿ ਜੋਤਿ ਪ੍ਰਗਾਸੀਆ ਏਕਸੁ ਸਿਉ ਲਿਵ ਲਾਇ ॥

    The mind of a person is enlightened with the Divine Light by focusing on God’s Name.

  4. ਮਿਲਿ ਸਾਧੂ ਮੁਖੁ ਊਜਲਾ ਪੂਰਬਿ ਲਿਖਿਆ ਪਾਇ ॥

    By meeting and following the Guru’s teachings, one realizes the pre-ordained destiny and becomes exalted.

  5. ਗੁਣ ਗੋਵਿੰਦ ਨਿਤ ਗਾਵਣੇ ਨਿਰਮਲ ਸਾਚੈ ਨਾਇ ॥੧॥

    By remaining focused on the immaculate Name of God, singing His praises becomes one’s daily routine.

  6. ਮੇਰੇ ਮਨ ਗੁਰ ਸਬਦੀ ਸੁਖੁ ਹੋਇ ॥

    O’ my mind, inner peace is received by following the Guru’s word.

  7. ਗੁਰ ਪੂਰੇ ਕੀ ਚਾਕਰੀ ਬਿਰਥਾ ਜਾਇ ਨ ਕੋਇ ॥੧॥ ਰਹਾਉ ॥

    The efforts of the one who lives by the Perfect Guru’s teaching, do not go waste.

  8. ਮਨ ਕੀਆ ਇਛਾਂ ਪੂਰੀਆ ਪਾਇਆ ਨਾਮੁ ਨਿਧਾਨੁ ॥

    One who has received the treasure of God’s Name, all the wishes of that person’s mind are fulfilled.

  9. ਅੰਤਰਜਾਮੀ ਸਦਾ ਸੰਗਿ ਕਰਣੈਹਾਰੁ ਪਛਾਨੁ ॥

    Such a person visualizes that the omniscient God is always with him and he feels that God, the doer of everything, is his friend.

  10. ਗੁਰ ਪਰਸਾਦੀ ਮੁਖੁ ਊਜਲਾ ਜਪਿ ਨਾਮੁ ਦਾਨੁ ਇਸਨਾਨੁ ॥

    By remembering God’s Name through the Guru’s grace, he develops compassion for others and becomes honorable by righteous living.

  11. ਕਾਮੁ ਕ੍ਰੋਧੁ ਲੋਭੁ ਬਿਨਸਿਆ ਤਜਿਆ ਸਭੁ ਅਭਿਮਾਨੁ ॥੨॥

    His lust, anger and greed has been destroyed, and he has shed ego.

  12. ਪਾਇਆ ਲਾਹਾ ਲਾਭੁ ਨਾਮੁ ਪੂਰਨ ਹੋਏ ਕਾਮ ॥

    When he received Naam as a reward for remembering God’s Name, then all his worldly and spiritual tasks got completed.

  13. ਕਰਿ ਕਿਰਪਾ ਪ੍ਰਭਿ ਮੇਲਿਆ ਦੀਆ ਅਪਣਾ ਨਾਮੁ ॥

    Bestowing mercy, God blessed him with His Name and united with Himself.

  14. ਆਵਣ ਜਾਣਾ ਰਹਿ ਗਇਆ ਆਪਿ ਹੋਆ ਮਿਹਰਵਾਨੁ ॥

    God Himself became merciful on him, and his cycle of birth and death ended.

  15. ਸਚੁ ਮਹਲੁ ਘਰੁ ਪਾਇਆ ਗੁਰ ਕਾ ਸਬਦੁ ਪਛਾਨੁ ॥੩॥

    By understanding and following the Guru’s teaching, he realized the eternal God in his heart.

  16. ਭਗਤ ਜਨਾ ਕਉ ਰਾਖਦਾ ਆਪਣੀ ਕਿਰਪਾ ਧਾਰਿ ॥

    Bestowing mercy, God protects and saves His devotees from the vices.

  17. ਹਲਤਿ ਪਲਤਿ ਮੁਖ ਊਜਲੇ ਸਾਚੇ ਕੇ ਗੁਣ ਸਾਰਿ ॥

    The devotees receive honor both here and hereafter by enshrining God’s virtues in their heart.

  18. ਆਠ ਪਹਰ ਗੁਣ ਸਾਰਦੇ ਰਤੇ ਰੰਗਿ ਅਪਾਰ ॥

    Imbued with the love of the infinite God, the devotees always keep reflecting on His virtues.

  19. ਪਾਰਬ੍ਰਹਮੁ ਸੁਖ ਸਾਗਰੋ ਨਾਨਕ ਸਦ ਬਲਿਹਾਰ ॥੪॥੧੧॥੮੧॥

    O’ Nanak, the devotees are always dedicated to the supreme God, the ocean of peace. ||4|| 11

  20. ਸਿਰੀਰਾਗੁ ਮਹਲਾ ੫ ॥

    Siree Raag, Fifth Guru:

  21. ਪੂਰਾ ਸਤਿਗੁਰੁ ਜੇ ਮਿਲੈ ਪਾਈਐ ਸਬਦੁ ਨਿਧਾਨੁ ॥

    If we meet the perfect true Guru, then we receive from him the treasure of the divine word of God’s praises.

  22. ਕਰਿ ਕਿਰਪਾ ਪ੍ਰਭ ਆਪਣੀ ਜਪੀਐ ਅੰਮ੍ਰਿਤ ਨਾਮੁ ॥

    O’ God, bestow mercy, so that we may remember Your ambrosial Name with loving devotion,

  23. ਜਨਮ ਮਰਣ ਦੁਖੁ ਕਾਟੀਐ ਲਾਗੈ ਸਹਜਿ ਧਿਆਨੁ ॥੧॥

    -our mind may remain in a state of spiritual poise and we may escape from the pains of the cycles of birth and death.

  24. ਮੇਰੇ ਮਨ ਪ੍ਰਭ ਸਰਣਾਈ ਪਾਇ ॥

    O’ my mind, seek the refuge of God,

  25. ਹਰਿ ਬਿਨੁ ਦੂਜਾ ਕੋ ਨਹੀ ਏਕੋ ਨਾਮੁ ਧਿਆਇ ॥੧॥ ਰਹਾਉ ॥

    -and lovingly remember God’s Name because except God, there is no one else who can save you from the vices. ||1|| pause||

  26. ਕੀਮਤਿ ਕਹਣੁ ਨ ਜਾਈਐ ਸਾਗਰੁ ਗੁਣੀ ਅਥਾਹੁ ॥

    God’s worth cannot be described, because He is an unfathomable ocean of virtues.

  27. ਵਡਭਾਗੀ ਮਿਲੁ ਸੰਗਤੀ ਸਚਾ ਸਬਦੁ ਵਿਸਾਹੁ ॥

    O’ my fortunate mind, join the holy congregation and acquire the treasure of the divine world of God’s praises,

  28. ਕਰਿ ਸੇਵਾ ਸੁਖ ਸਾਗਰੈ ਸਿਰਿ ਸਾਹਾ ਪਾਤਿਸਾਹੁ ॥੨॥

    and lovingly remember God, the ocean of peace and the king of kings.

  29. ਚਰਣ ਕਮਲ ਕਾ ਆਸਰਾ ਦੂਜਾ ਨਾਹੀ ਠਾਉ ॥

    O’ God, I have the support of Your Name only and have no other place for me.

  30. ਮੈ ਧਰ ਤੇਰੀ ਪਾਰਬ੍ਰਹਮ ਤੇਰੈ ਤਾਣਿ ਰਹਾਉ ॥

    O’ God, You are my only support, and I live only through your power.

  31. ਨਿਮਾਣਿਆ ਪ੍ਰਭੁ ਮਾਣੁ ਤੂੰ ਤੇਰੈ ਸੰਗਿ ਸਮਾਉ ॥੩॥

    O’ God, You are the honor of those who are meek, bestow mercy so that I may always remain focused on Your Name.

  32. ਹਰਿ ਜਪੀਐ ਆਰਾਧੀਐ ਆਠ ਪਹਰ ਗੋਵਿੰਦੁ ॥

    O’ my mind, always remember God and reflect on His virtues with adoration.

  33. ਜੀਅ ਪ੍ਰਾਣ ਤਨੁ ਧਨੁ ਰਖੇ ਕਰਿ ਕਿਰਪਾ ਰਾਖੀ ਜਿੰਦੁ ॥

    God preserves our mind, body and wealth, and mercifully protects our life.

  34. ਨਾਨਕ ਸਗਲੇ ਦੋਖ ਉਤਾਰਿਅਨੁ ਪ੍ਰਭੁ ਪਾਰਬ੍ਰਹਮ ਬਖਸਿੰਦੁ ॥੪॥੧੨॥੮੨॥

    O’ Nanak, the merciful God is ever forgiving, and He washes away all the sins of His devotees. ||4|| 12

  35. ਸਿਰੀਰਾਗੁ ਮਹਲਾ ੫ ॥

    Siree Raag, Fifth Guru:

  36. ਪ੍ਰੀਤਿ ਲਗੀ ਤਿਸੁ ਸਚ ਸਿਉ ਮਰੈ ਨ ਆਵੈ ਜਾਇ ॥

    I have fallen in love with the eternal God, who never dies and is free from the cycle of birth and death.

  37. ਨਾ ਵੇਛੋੜਿਆ ਵਿਛੁੜੈ ਸਭ ਮਹਿ ਰਹਿਆ ਸਮਾਇ ॥

    One does not get separated from God, because God is present in everyone.

  38. ਦੀਨ ਦਰਦ ਦੁਖ ਭੰਜਨਾ ਸੇਵਕ ਕੈ ਸਤ ਭਾਇ ॥

    God, the destroyer of the pain and suffering of the meek, protects His devotee because of his noble intentions.

  39. ਅਚਰਜ ਰੂਪੁ ਨਿਰੰਜਨੋ ਗੁਰਿ ਮੇਲਾਇਆ ਮਾਇ ॥੧॥

    O’ mother, the Guru has united me with a wondrous and immaculate God.

  40. ਭਾਈ ਰੇ ਮੀਤੁ ਕਰਹੁ ਪ੍ਰਭੁ ਸੋਇ ॥

    O’ brother, develop friendship with that God.