Sri Guru Granth Sahib Ji

Ang 453

  1. ਬਿਖਮੋ ਬਿਖਮੁ ਅਖਾੜਾ ਮੈ ਗੁਰ ਮਿਲਿ ਜੀਤਾ ਰਾਮ ॥

    O’ God, by meeting and following the Guru’s teachings, I have won the most arduous battle in the arena of life.

  2. ਗੁਰ ਮਿਲਿ ਜੀਤਾ ਹਰਿ ਹਰਿ ਕੀਤਾ ਤੂਟੀ ਭੀਤਾ ਭਰਮ ਗੜਾ ॥

    By following the Guru’s teachings, I meditated on God’s Name; the walls of the fort of illusion got demolished and I became victorious.

  3. ਪਾਇਆ ਖਜਾਨਾ ਬਹੁਤੁ ਨਿਧਾਨਾ ਸਾਣਥ ਮੇਰੀ ਆਪਿ ਖੜਾ ॥

    I have attained an inexhaustible treasure of Naam and now God Himself is standing as my helper.

  4. ਸੋਈ ਸੁਗਿਆਨਾ ਸੋ ਪਰਧਾਨਾ ਜੋ ਪ੍ਰਭਿ ਅਪਨਾ ਕੀਤਾ ॥

    That person is spiritually wise and distinguished whom God has made His own.

  5. ਕਹੁ ਨਾਨਕ ਜਾਂ ਵਲਿ ਸੁਆਮੀ ਤਾ ਸਰਸੇ ਭਾਈ ਮੀਤਾ ॥੪॥੧॥

    Nanak says, when God is on our side then all our siblings and friends are also pleased with us. ||4

  6. ਆਸਾ ਮਹਲਾ ੫ ॥

    Raag Aasaa, Fifth Guru:

  7. ਅਕਥਾ ਹਰਿ ਅਕਥ ਕਥਾ ਕਿਛੁ ਜਾਇ ਨ ਜਾਣੀ ਰਾਮ ॥

    Raag Aasaa, Fifth Guru: The praises of the incomprehensible God are indescribable; even a bit of God’s virtues can't be understood through our own egotistical cleverness.

  8. ਸੁਰਿ ਨਰ ਸੁਰਿ ਨਰ ਮੁਨਿ ਜਨ ਸਹਜਿ ਵਖਾਣੀ ਰਾਮ ॥

    Only the devotees with angelic and sagely disposition sing the praises of God in a state of peace and poise.

  9. ਸਹਜੇ ਵਖਾਣੀ ਅਮਿਉ ਬਾਣੀ ਚਰਣ ਕਮਲ ਰੰਗੁ ਲਾਇਆ ॥

    Those who recited the ambrosial divine words of God’s praises have imbued themselves with the love of God.

  10. ਜਪਿ ਏਕੁ ਅਲਖੁ ਪ੍ਰਭੁ ਨਿਰੰਜਨੁ ਮਨ ਚਿੰਦਿਆ ਫਲੁ ਪਾਇਆ ॥

    They have attained the fruit of their heart’s desire by meditating on the incomprehensible and immaculate God.

  11. ਤਜਿ ਮਾਨੁ ਮੋਹੁ ਵਿਕਾਰੁ ਦੂਜਾ ਜੋਤੀ ਜੋਤਿ ਸਮਾਣੀ ॥

    Those who renounced their self-conceit, emotional attachment, vices and duality and attune their conscious to the supreme light,

  12. ਬਿਨਵੰਤਿ ਨਾਨਕ ਗੁਰ ਪ੍ਰਸਾਦੀ ਸਦਾ ਹਰਿ ਰੰਗੁ ਮਾਣੀ ॥੧॥

    Nanak humbly submits that by the grace of the Guru they enjoy the love of God forever.

  13. ਹਰਿ ਸੰਤਾ ਹਰਿ ਸੰਤ ਸਜਨ ਮੇਰੇ ਮੀਤ ਸਹਾਈ ਰਾਮ ॥

    The saints of God are my friends, mates and helpers.

  14. ਵਡਭਾਗੀ ਵਡਭਾਗੀ ਸਤਸੰਗਤਿ ਪਾਈ ਰਾਮ ॥

    It is by great good fortune, I have attained the holy congregation.

  15. ਵਡਭਾਗੀ ਪਾਏ ਨਾਮੁ ਧਿਆਏ ਲਾਥੇ ਦੂਖ ਸੰਤਾਪੈ ॥

    One who by good fortune finds such a holy company and meditates on Naam, all his pains and sorrows are removed.

  16. ਗੁਰ ਚਰਣੀ ਲਾਗੇ ਭ੍ਰਮ ਭਉ ਭਾਗੇ ਆਪੁ ਮਿਟਾਇਆ ਆਪੈ ॥

    One who follows the Guru’s teachings, his dread and doubt vanishes and he erases his self-conceit.

  17. ਕਰਿ ਕਿਰਪਾ ਮੇਲੇ ਪ੍ਰਭਿ ਅਪੁਨੈ ਵਿਛੁੜਿ ਕਤਹਿ ਨ ਜਾਈ ॥

    Granting His Grace, the one whom God unites with Himself; he never separates from Him.

  18. ਬਿਨਵੰਤਿ ਨਾਨਕ ਦਾਸੁ ਤੇਰਾ ਸਦਾ ਹਰਿ ਸਰਣਾਈ ॥੨॥

    Nanak prays, O’ God, I am Your devotee, always keep me in Your refuge.

  19. ਹਰਿ ਦਰੇ ਹਰਿ ਦਰਿ ਸੋਹਨਿ ਤੇਰੇ ਭਗਤ ਪਿਆਰੇ ਰਾਮ ॥

    O’ God, Your devotees look beauteous in Your presence.

  20. ਵਾਰੀ ਤਿਨ ਵਾਰੀ ਜਾਵਾ ਸਦ ਬਲਿਹਾਰੇ ਰਾਮ ॥

    O’ God, I forever dedicate myself to those devotees of Yours.

  21. ਸਦ ਬਲਿਹਾਰੇ ਕਰਿ ਨਮਸਕਾਰੇ ਜਿਨ ਭੇਟਤ ਪ੍ਰਭੁ ਜਾਤਾ ॥

    I humbly bow and dedicate myself to those, meeting whom I have realized God.

  22. ਘਟਿ ਘਟਿ ਰਵਿ ਰਹਿਆ ਸਭ ਥਾਈ ਪੂਰਨ ਪੁਰਖੁ ਬਿਧਾਤਾ ॥

    The all pervading Creator is present in each and every heart and everywhere.

  23. ਗੁਰੁ ਪੂਰਾ ਪਾਇਆ ਨਾਮੁ ਧਿਆਇਆ ਜੂਐ ਜਨਮੁ ਨ ਹਾਰੇ ॥

    One who meets the perfect Guru, meditates on Naam and does not lose the game of human life.

  24. ਬਿਨਵੰਤਿ ਨਾਨਕ ਸਰਣਿ ਤੇਰੀ ਰਾਖੁ ਕਿਰਪਾ ਧਾਰੇ ॥੩॥

    Nanak prays, O’ God, show mercy and save me too from losing the game of human life.

  25. ਬੇਅੰਤਾ ਬੇਅੰਤ ਗੁਣ ਤੇਰੇ ਕੇਤਕ ਗਾਵਾ ਰਾਮ ॥

    O’ God, infinite are Your virtues, how many of these can I sing?

  26. ਤੇਰੇ ਚਰਣਾ ਤੇਰੇ ਚਰਣ ਧੂੜਿ ਵਡਭਾਗੀ ਪਾਵਾ ਰਾਮ ॥

    O’ God, it would be my great good fortune if I could obtain the dust of Your feet (imbued with Your loving devotion).

  27. ਹਰਿ ਧੂੜੀ ਨੑਾਈਐ ਮੈਲੁ ਗਵਾਈਐ ਜਨਮ ਮਰਣ ਦੁਖ ਲਾਥੇ ॥

    By meditating on God’s Name the filth of vices is washed off and pains of birth and death ends.

  28. ਅੰਤਰਿ ਬਾਹਰਿ ਸਦਾ ਹਦੂਰੇ ਪਰਮੇਸਰੁ ਪ੍ਰਭੁ ਸਾਥੇ ॥

    And one realizes that God is always with us everywhere.

  29. ਮਿਟੇ ਦੂਖ ਕਲਿਆਣ ਕੀਰਤਨ ਬਹੁੜਿ ਜੋਨਿ ਨ ਪਾਵਾ ॥

    By singing God’s praises, sufferings have departed, peace has ensued and now I would not be consigned to births again.

  30. ਬਿਨਵੰਤਿ ਨਾਨਕ ਗੁਰ ਸਰਣਿ ਤਰੀਐ ਆਪਣੇ ਪ੍ਰਭ ਭਾਵਾ ॥੪॥੨॥

    Nanak prays, by following the Guru’s teaching, I may become pleasing to God and swim across the worldly ocean of vices. ||4

  31. ਆਸਾ ਛੰਤ ਮਹਲਾ ੫ ਘਰੁ ੪

    Raag Aasaa, Chhant, Fifth Guru, Fourth Beat:

  32. ੴ ਸਤਿਗੁਰ ਪ੍ਰਸਾਦਿ ॥

    Raag Aasaa, Chhant, Fifth Guru, Fourth Beat: One eternal God, realized by the grace of the true Guru:

  33. ਹਰਿ ਚਰਨ ਕਮਲ ਮਨੁ ਬੇਧਿਆ ਕਿਛੁ ਆਨ ਨ ਮੀਠਾ ਰਾਮ ਰਾਜੇ ॥

    Nothing else seems pleasing to the one whose mind is captivated by the immaculate love of the sovereign God.

  34. ਮਿਲਿ ਸੰਤਸੰਗਤਿ ਆਰਾਧਿਆ ਹਰਿ ਘਟਿ ਘਟੇ ਡੀਠਾ ਰਾਮ ਰਾਜੇ ॥

    Joining the holy congregation such a person meditates on God’s Name and is able to realize Him in everyone.

  35. ਹਰਿ ਘਟਿ ਘਟੇ ਡੀਠਾ ਅੰਮ੍ਰਿਤੋੁ ਵੂਠਾ ਜਨਮ ਮਰਨ ਦੁਖ ਨਾਠੇ ॥

    When he realizes God in every heart, the ambrosial nectar of Naam rains down in his heart and all his pains of life go away.

  36. ਗੁਣ ਨਿਧਿ ਗਾਇਆ ਸਭ ਦੂਖ ਮਿਟਾਇਆ ਹਉਮੈ ਬਿਨਸੀ ਗਾਠੇ ॥

    By singing praises of God, the treasure of all virtues, he dispels all the sorrow and the tangled ego within him is destroyed.

Donate