Sri Guru Granth Sahib Ji

Ang 450

  1. ਜਨ ਨਾਨਕ ਕਉ ਹਰਿ ਬਖਸਿਆ ਹਰਿ ਭਗਤਿ ਭੰਡਾਰਾ ॥੨॥

    O’ Nanak, God has blessed me the treasure of His devotional worship.

  2. ਹਮ ਕਿਆ ਗੁਣ ਤੇਰੇ ਵਿਥਰਹ ਸੁਆਮੀ ਤੂੰ ਅਪਰ ਅਪਾਰੋ ਰਾਮ ਰਾਜੇ ॥

    O’ God, what virtues of Yours can we describe? You are beyond any limit.

  3. ਹਰਿ ਨਾਮੁ ਸਾਲਾਹਹ ਦਿਨੁ ਰਾਤਿ ਏਹਾ ਆਸ ਆਧਾਰੋ ॥

    We sing praises of God, day and night; this alone is our hope and support.

  4. ਹਮ ਮੂਰਖ ਕਿਛੂਅ ਨ ਜਾਣਹਾ ਕਿਵ ਪਾਵਹ ਪਾਰੋ ॥

    We spiritually ignorant people do not know anything. How can we find Your limits?

  5. ਜਨੁ ਨਾਨਕੁ ਹਰਿ ਕਾ ਦਾਸੁ ਹੈ ਹਰਿ ਦਾਸ ਪਨਿਹਾਰੋ ॥੩॥

    Nanak is not only the servant of God, but also the servant of His devotees.

  6. ਜਿਉ ਭਾਵੈ ਤਿਉ ਰਾਖਿ ਲੈ ਹਮ ਸਰਣਿ ਪ੍ਰਭ ਆਏ ਰਾਮ ਰਾਜੇ ॥

    O’ God, we have come to Your sanctuary, save us as it pleases You.

  7. ਹਮ ਭੂਲਿ ਵਿਗਾੜਹ ਦਿਨਸੁ ਰਾਤਿ ਹਰਿ ਲਾਜ ਰਖਾਏ ॥

    O’ God, day and night we are making mistakes and ruining ourselves spiritually, please save our honor.

  8. ਹਮ ਬਾਰਿਕ ਤੂੰ ਗੁਰੁ ਪਿਤਾ ਹੈ ਦੇ ਮਤਿ ਸਮਝਾਏ ॥

    O’ God, we are the children; You are our Guru and father.Please give us understanding and right instruction.

  9. ਜਨੁ ਨਾਨਕੁ ਦਾਸੁ ਹਰਿ ਕਾਂਢਿਆ ਹਰਿ ਪੈਜ ਰਖਾਏ ॥੪॥੧੦॥੧੭॥

    O’ God, Nanak is known as Your servant (devotee), please preserve the honor of Your devotee.

  10. ਆਸਾ ਮਹਲਾ ੪ ॥

    Raag Aasaa, Fourth Guru:

  11. ਜਿਨ ਮਸਤਕਿ ਧੁਰਿ ਹਰਿ ਲਿਖਿਆ ਤਿਨਾ ਸਤਿਗੁਰੁ ਮਿਲਿਆ ਰਾਮ ਰਾਜੇ ॥

    Raag Aasaa, Fourth Guru: O’ God, they who have the preordained destiny, meet the True Guru.

  12. ਅਗਿਆਨੁ ਅੰਧੇਰਾ ਕਟਿਆ ਗੁਰ ਗਿਆਨੁ ਘਟਿ ਬਲਿਆ ॥

    By the Guru’s grace their darkness of ignorance is dispelled and their minds are illuminated with the spiritual wisdom blessed by the Guru.

  13. ਹਰਿ ਲਧਾ ਰਤਨੁ ਪਦਾਰਥੋ ਫਿਰਿ ਬਹੁੜਿ ਨ ਚਲਿਆ ॥

    They find the precious jewel like God’s Name, which (once enshrined in their mind) is never lost again.

  14. ਜਨ ਨਾਨਕ ਨਾਮੁ ਆਰਾਧਿਆ ਆਰਾਧਿ ਹਰਿ ਮਿਲਿਆ ॥੧॥

    O’ Nanak, they who meditate on God’s Name with loving devotion, they merge with Him through meditation.

  15. ਜਿਨੀ ਐਸਾ ਹਰਿ ਨਾਮੁ ਨ ਚੇਤਿਓ ਸੇ ਕਾਹੇ ਜਗਿ ਆਏ ਰਾਮ ਰਾਜੇ ॥

    Those who have not lovingly meditated on God's Name, why did they even come into the world?

  16. ਇਹੁ ਮਾਣਸ ਜਨਮੁ ਦੁਲੰਭੁ ਹੈ ਨਾਮ ਬਿਨਾ ਬਿਰਥਾ ਸਭੁ ਜਾਏ ॥

    This human life is very difficult to obtain, without Naam, it all goes to waste.

  17. ਹੁਣਿ ਵਤੈ ਹਰਿ ਨਾਮੁ ਨ ਬੀਜਿਓ ਅਗੈ ਭੁਖਾ ਕਿਆ ਖਾਏ ॥

    One who does not plant the seed of God's Name at the right opportunity (this human life), then how will he satisfy the spiritually hungry soul in the world hereafter?

  18. ਮਨਮੁਖਾ ਨੋ ਫਿਰਿ ਜਨਮੁ ਹੈ ਨਾਨਕ ਹਰਿ ਭਾਏ ॥੨॥

    O’ Nanak, the self-willed persons are born again and again, such is God's Will.

  19. ਤੂੰ ਹਰਿ ਤੇਰਾ ਸਭੁ ਕੋ ਸਭਿ ਤੁਧੁ ਉਪਾਏ ਰਾਮ ਰਾਜੇ ॥

    O’ God, You are the Master of all, all belong to You, all beings are created by You.

  20. ਕਿਛੁ ਹਾਥਿ ਕਿਸੈ ਦੈ ਕਿਛੁ ਨਾਹੀ ਸਭਿ ਚਲਹਿ ਚਲਾਏ ॥

    Nothing is in anyone's hands; they live their lives in whatever way You make them to live.

  21. ਜਿਨੑ ਤੂੰ ਮੇਲਹਿ ਪਿਆਰੇ ਸੇ ਤੁਧੁ ਮਿਲਹਿ ਜੋ ਹਰਿ ਮਨਿ ਭਾਏ ॥

    O’ Beloved God, You unite only those with You who are pleasing to You.

  22. ਜਨ ਨਾਨਕ ਸਤਿਗੁਰੁ ਭੇਟਿਆ ਹਰਿ ਨਾਮਿ ਤਰਾਏ ॥੩॥

    O’ Nanak, those who meet the true Guru and follow his teachings, the Guru helps them cross over the worldly ocean of vices through meditation on God’s Name.

  23. ਕੋਈ ਗਾਵੈ ਰਾਗੀ ਨਾਦੀ ਬੇਦੀ ਬਹੁ ਭਾਤਿ ਕਰਿ ਨਹੀ ਹਰਿ ਹਰਿ ਭੀਜੈ ਰਾਮ ਰਾਜੇ ॥

    Some sing His praises by musical Ragas, some by blowing horn, some by reading religious books, and in so many other ways, but God is not pleased by any of these.

  24. ਜਿਨਾ ਅੰਤਰਿ ਕਪਟੁ ਵਿਕਾਰੁ ਹੈ ਤਿਨਾ ਰੋਇ ਕਿਆ ਕੀਜੈ ॥

    Those whose hearts are filled with fraud and vices - what good their outward crying do?

  25. ਹਰਿ ਕਰਤਾ ਸਭੁ ਕਿਛੁ ਜਾਣਦਾ ਸਿਰਿ ਰੋਗ ਹਥੁ ਦੀਜੈ ॥

    God, the Creator, knows everything even if they try to hide their sins and vices which is like covering the wound with their hand.

  26. ਜਿਨਾ ਨਾਨਕ ਗੁਰਮੁਖਿ ਹਿਰਦਾ ਸੁਧੁ ਹੈ ਹਰਿ ਭਗਤਿ ਹਰਿ ਲੀਜੈ ॥੪॥੧੧॥੧੮॥

    O’ Nanak, only those Guru’s followers whose hearts are pure (free from sins and vices), realize God through devotional worship.

  27. ਆਸਾ ਮਹਲਾ ੪ ॥

    Raag Aasaa, Fourth Guru:

  28. ਜਿਨ ਅੰਤਰਿ ਹਰਿ ਹਰਿ ਪ੍ਰੀਤਿ ਹੈ ਤੇ ਜਨ ਸੁਘੜ ਸਿਆਣੇ ਰਾਮ ਰਾਜੇ ॥

    Raag Aasaa, Fourth Guru: Those in whose heart is enshrined the love for God, are the most wise people.

  29. ਜੇ ਬਾਹਰਹੁ ਭੁਲਿ ਚੁਕਿ ਬੋਲਦੇ ਭੀ ਖਰੇ ਹਰਿ ਭਾਣੇ ॥

    Even if by mistake they happen to utter some inappropriate words, they still remain very dear to God.

  30. ਹਰਿ ਸੰਤਾ ਨੋ ਹੋਰੁ ਥਾਉ ਨਾਹੀ ਹਰਿ ਮਾਣੁ ਨਿਮਾਣੇ ॥

    God’s devotees have no other place for their support, they have this faith that God preserves the honor of the meek.

  31. ਜਨ ਨਾਨਕ ਨਾਮੁ ਦੀਬਾਣੁ ਹੈ ਹਰਿ ਤਾਣੁ ਸਤਾਣੇ ॥੧॥

    O’ Nanak, God’s Name is the support of the devotees; God is their strength.

  32. ਜਿਥੈ ਜਾਇ ਬਹੈ ਮੇਰਾ ਸਤਿਗੁਰੂ ਸੋ ਥਾਨੁ ਸੁਹਾਵਾ ਰਾਮ ਰਾਜੇ ॥

    O’ God, blessed and beautiful is the place where my true Guru goes and sits.

  33. ਗੁਰਸਿਖਂੀ ਸੋ ਥਾਨੁ ਭਾਲਿਆ ਲੈ ਧੂਰਿ ਮੁਖਿ ਲਾਵਾ ॥

    The Guru's disciples seek out that place and it becomes so sacred to them, that they apply the dust from that site to their foreheads.

  34. ਗੁਰਸਿਖਾ ਕੀ ਘਾਲ ਥਾਇ ਪਈ ਜਿਨ ਹਰਿ ਨਾਮੁ ਧਿਆਵਾ ॥

    The Guru’s disciples, who meditate on God’s Name, their hard work (in seeking the Guru’s place) is approved in His Court.

  35. ਜਿਨੑ ਨਾਨਕੁ ਸਤਿਗੁਰੁ ਪੂਜਿਆ ਤਿਨ ਹਰਿ ਪੂਜ ਕਰਾਵਾ ॥੨॥

    O’ Nanak, they who worship the true Guru (follow his teachings with love and respect), God has in turn caused them to be served and respected by others

  36. ਗੁਰਸਿਖਾ ਮਨਿ ਹਰਿ ਪ੍ਰੀਤਿ ਹੈ ਹਰਿ ਨਾਮ ਹਰਿ ਤੇਰੀ ਰਾਮ ਰਾਜੇ ॥

    O’ God, the Guru’s disciples enshrine in their mind the love for You.

Donate