Sri Guru Granth Sahib Ji

Ang 448

  1. ਆਸਾ ਮਹਲਾ ੪ ਛੰਤ ॥

    Raag Aasaa, Fourth Guru. Chhant:

  2. ਵਡਾ ਮੇਰਾ ਗੋਵਿੰਦੁ ਅਗਮ ਅਗੋਚਰੁ ਆਦਿ ਨਿਰੰਜਨੁ ਨਿਰੰਕਾਰੁ ਜੀਉ ॥

    My God is the greatest, He is incomprehensible, unfathomable, primal, immaculate and formless.

  3. ਤਾ ਕੀ ਗਤਿ ਕਹੀ ਨ ਜਾਈ ਅਮਿਤਿ ਵਡਿਆਈ ਮੇਰਾ ਗੋਵਿੰਦੁ ਅਲਖ ਅਪਾਰ ਜੀਉ ॥

    His state cannot be described; His Glorious Greatness is immeasurable. My God of the Universe is incomprehensible and infinite.

  4. ਗੋਵਿੰਦੁ ਅਲਖ ਅਪਾਰੁ ਅਪਰੰਪਰੁ ਆਪੁ ਆਪਣਾ ਜਾਣੈ ॥

    God of the Universe is incomprehensible, infinite. He Himself knows Himself.

  5. ਕਿਆ ਇਹ ਜੰਤ ਵਿਚਾਰੇ ਕਹੀਅਹਿ ਜੋ ਤੁਧੁ ਆਖਿ ਵਖਾਣੈ ॥

    O’ God, what can be said about these poor creatures who try to describe You ?

  6. ਜਿਸ ਨੋ ਨਦਰਿ ਕਰਹਿ ਤੂੰ ਅਪਣੀ ਸੋ ਗੁਰਮੁਖਿ ਕਰੇ ਵੀਚਾਰੁ ਜੀਉ ॥

    Only that Guru’s follower, who is blessed by Your glance of grace, contemplates You.

  7. ਵਡਾ ਮੇਰਾ ਗੋਵਿੰਦੁ ਅਗਮ ਅਗੋਚਰੁ ਆਦਿ ਨਿਰੰਜਨੁ ਨਿਰੰਕਾਰੁ ਜੀਉ ॥੧॥

    My God is the greatest, He is inaccessible (beyond the grasp of our senses), unfathomable, primal, immaculate and formless.

  8. ਤੂੰ ਆਦਿ ਪੁਰਖੁ ਅਪਰੰਪਰੁ ਕਰਤਾ ਤੇਰਾ ਪਾਰੁ ਨ ਪਾਇਆ ਜਾਇ ਜੀਉ ॥

    O' God, You are the primal Being, the infinite Creator; Your limits cannot be found.

  9. ਤੂੰ ਘਟ ਘਟ ਅੰਤਰਿ ਸਰਬ ਨਿਰੰਤਰਿ ਸਭ ਮਹਿ ਰਹਿਆ ਸਮਾਇ ਜੀਉ ॥

    You are pervading each and every heart and You are permeating in all.

  10. ਘਟ ਅੰਤਰਿ ਪਾਰਬ੍ਰਹਮੁ ਪਰਮੇਸਰੁ ਤਾ ਕਾ ਅੰਤੁ ਨ ਪਾਇਆ ॥

    Within every heart is the Supreme God, whose limits cannot be found.

  11. ਤਿਸੁ ਰੂਪੁ ਨ ਰੇਖ ਅਦਿਸਟੁ ਅਗੋਚਰੁ ਗੁਰਮੁਖਿ ਅਲਖੁ ਲਖਾਇਆ ॥

    He has no particular form or shape; He is invisible and incomprehensible. However, to the Guru’s follower, the unknowable God becomes known.

  12. ਸਦਾ ਅਨੰਦਿ ਰਹੈ ਦਿਨੁ ਰਾਤੀ ਸਹਜੇ ਨਾਮਿ ਸਮਾਇ ਜੀਉ ॥

    Such a Guru’s follower, always remains in a state of bliss and imperceptibly merges in His Name.

  13. ਤੂੰ ਆਦਿ ਪੁਰਖੁ ਅਪਰੰਪਰੁ ਕਰਤਾ ਤੇਰਾ ਪਾਰੁ ਨ ਪਾਇਆ ਜਾਇ ਜੀਉ ॥੨॥

    O’ God, You are the Primal Being, the Limitless Creator; Your limits cannot be found.

  14. ਤੂੰ ਸਤਿ ਪਰਮੇਸਰੁ ਸਦਾ ਅਬਿਨਾਸੀ ਹਰਿ ਹਰਿ ਗੁਣੀ ਨਿਧਾਨੁ ਜੀਉ ॥

    You are the eternal supreme Master, forever imperishable and the treasure of all the virtues.

  15. ਹਰਿ ਹਰਿ ਪ੍ਰਭੁ ਏਕੋ ਅਵਰੁ ਨ ਕੋਈ ਤੂੰ ਆਪੇ ਪੁਰਖੁ ਸੁਜਾਨੁ ਜੀਉ ॥

    O’ God, You are the One and only One, there is no other at all.

  16. ਪੁਰਖੁ ਸੁਜਾਨੁ ਤੂੰ ਪਰਧਾਨੁ ਤੁਧੁ ਜੇਵਡੁ ਅਵਰੁ ਨ ਕੋਈ ॥

    You Yourself are the all-knowing supreme being.

  17. ਤੇਰਾ ਸਬਦੁ ਸਭੁ ਤੂੰਹੈ ਵਰਤਹਿ ਤੂੰ ਆਪੇ ਕਰਹਿ ਸੁ ਹੋਈ ॥

    O’ God, You are the all-knowing, the most exalted and supreme; there is no other as great as You.

  18. ਹਰਿ ਸਭ ਮਹਿ ਰਵਿਆ ਏਕੋ ਸੋਈ ਗੁਰਮੁਖਿ ਲਖਿਆ ਹਰਿ ਨਾਮੁ ਜੀਉ ॥

    Your word is pervading in all; whatever You do, comes to pass.

  19. ਤੂੰ ਸਤਿ ਪਰਮੇਸਰੁ ਸਦਾ ਅਬਿਨਾਸੀ ਹਰਿ ਹਰਿ ਗੁਣੀ ਨਿਧਾਨੁ ਜੀਉ ॥੩॥

    Only a Guru’s follower comes to understand that one God is permeating all.

  20. ਸਭੁ ਤੂੰਹੈ ਕਰਤਾ ਸਭ ਤੇਰੀ ਵਡਿਆਈ ਜਿਉ ਭਾਵੈ ਤਿਵੈ ਚਲਾਇ ਜੀਉ ॥

    O’ God, You are the eternal supreme Master, forever imperishable and the treasure of all the virtues.

  21. ਤੁਧੁ ਆਪੇ ਭਾਵੈ ਤਿਵੈ ਚਲਾਵਹਿ ਸਭ ਤੇਰੈ ਸਬਦਿ ਸਮਾਇ ਜੀਉ ॥

    O’ God, You are the Creator of all, and all glory is Yours. As it pleases Your Will, You so direct the universe (Your creation).

  22. ਸਭ ਸਬਦਿ ਸਮਾਵੈ ਜਾਂ ਤੁਧੁ ਭਾਵੈ ਤੇਰੈ ਸਬਦਿ ਵਡਿਆਈ ॥

    O’ God, You direct the universe as it pleases You and all follow Your command. The entire universe is attuned to your command. Only when it pleases You that we obtain honor through Your word.

  23. ਗੁਰਮੁਖਿ ਬੁਧਿ ਪਾਈਐ ਆਪੁ ਗਵਾਈਐ ਸਬਦੇ ਰਹਿਆ ਸਮਾਈ ॥

    When, through the Guru we obtain virtuous intellect and shed our self- conceit, only then through the Guru’s word, God seems to be pervading everywhere.

  24. ਤੇਰਾ ਸਬਦੁ ਅਗੋਚਰੁ ਗੁਰਮੁਖਿ ਪਾਈਐ ਨਾਨਕ ਨਾਮਿ ਸਮਾਇ ਜੀਉ ॥

    O’ Nanak, only a Guru’s follower can understand Your incomprehensible Word, and when he understands it, he remains absorbed in Your Name.

  25. ਸਭੁ ਤੂੰਹੈ ਕਰਤਾ ਸਭ ਤੇਰੀ ਵਡਿਆਈ ਜਿਉ ਭਾਵੈ ਤਿਵੈ ਚਲਾਇ ਜੀਉ ॥੪॥੭॥੧੪॥

    O’ God, You are the Creator of all, and all glory is Yours. As it pleases Your Will, so You direct the universe (Your creation).

  26. ੴ ਸਤਿਗੁਰ ਪ੍ਰਸਾਦਿ ॥

    One eternal God, realized by the grace of the true Guru:

  27. ਆਸਾ ਮਹਲਾ ੪ ਛੰਤ ਘਰੁ ੪ ॥

    Raag Aasaa, by the Fourth Guru, Chhant, Fourth Beat:

  28. ਹਰਿ ਅੰਮ੍ਰਿਤ ਭਿੰਨੇ ਲੋਇਣਾ ਮਨੁ ਪ੍ਰੇਮਿ ਰਤੰਨਾ ਰਾਮ ਰਾਜੇ ॥

    O’ God, my mind is imbued with Your love and my eyes are moist with the nectar of Your Name (spiritually overwhelmed).

  29. ਮਨੁ ਰਾਮਿ ਕਸਵਟੀ ਲਾਇਆ ਕੰਚਨੁ ਸੋਵਿੰਨਾ ॥

    (I feel that) my mind has become immaculate like pure gold by the touchstone of God's Name.

  30. ਗੁਰਮੁਖਿ ਰੰਗਿ ਚਲੂਲਿਆ ਮੇਰਾ ਮਨੁ ਤਨੋ ਭਿੰਨਾ ॥

    By following the Guru's teachings, my mind is imbued with love for God as if it has been dyed deep red. My mind and body are drenched with His love

Donate