Sri Guru Granth Sahib Ji

Ang 444

  1. ਸਫਲੁ ਜਨਮੁ ਸਰੀਰੁ ਸਭੁ ਹੋਆ ਜਿਤੁ ਰਾਮ ਨਾਮੁ ਪਰਗਾਸਿਆ ॥

    When God’s Name became manifest in them, their entire body and human birth became fruitful.

  2. ਨਾਨਕ ਹਰਿ ਭਜੁ ਸਦਾ ਦਿਨੁ ਰਾਤੀ ਗੁਰਮੁਖਿ ਨਿਜ ਘਰਿ ਵਾਸਿਆ ॥੬॥

    O’ Nanak, keep meditating on God’s Name day and night, so that by the Guru’s grace you may also dwell in your own heart (God’s abode).

  3. ਜਿਨ ਸਰਧਾ ਰਾਮ ਨਾਮਿ ਲਗੀ ਤਿਨੑ ਦੂਜੈ ਚਿਤੁ ਨ ਲਾਇਆ ਰਾਮ ॥

    Those, who develop a firm faith in God’s Name, do not attach their consciousness to someone else.

  4. ਜੇ ਧਰਤੀ ਸਭ ਕੰਚਨੁ ਕਰਿ ਦੀਜੈ ਬਿਨੁ ਨਾਵੈ ਅਵਰੁ ਨ ਭਾਇਆ ਰਾਮ ॥

    Even if the entire earth were to be transformed into gold and given to them; except Naam, they love nothing else.

  5. ਰਾਮ ਨਾਮੁ ਮਨਿ ਭਾਇਆ ਪਰਮ ਸੁਖੁ ਪਾਇਆ ਅੰਤਿ ਚਲਦਿਆ ਨਾਲਿ ਸਖਾਈ ॥

    God's Name is pleasing to them, they attain supreme peace by meditating on it and in the end it accompanies them as supporter while departing from the world.

  6. ਰਾਮ ਨਾਮ ਧਨੁ ਪੂੰਜੀ ਸੰਚੀ ਨਾ ਡੂਬੈ ਨਾ ਜਾਈ ॥

    They gather the wealth of God’s Name, which is neither drowned by water, nor gets lost in any other way.

  7. ਰਾਮ ਨਾਮੁ ਇਸੁ ਜੁਗ ਮਹਿ ਤੁਲਹਾ ਜਮਕਾਲੁ ਨੇੜਿ ਨ ਆਵੈ ॥

    To go across the world ocean of vices, God’s Name is like a ship in this world; the fear of death does not come near it.

  8. ਨਾਨਕ ਗੁਰਮੁਖਿ ਰਾਮੁ ਪਛਾਤਾ ਕਰਿ ਕਿਰਪਾ ਆਪਿ ਮਿਲਾਵੈ ॥੭॥

    O’ Nanak, one who has realized God by following the Guru’s teachings, showing mercy, He Himself unites that one with Him.

  9. ਰਾਮੋ ਰਾਮ ਨਾਮੁ ਸਤੇ ਸਤਿ ਗੁਰਮੁਖਿ ਜਾਣਿਆ ਰਾਮ ॥

    God’s Name is eternal and only a Guru’s follower realizes this truth.

  10. ਸੇਵਕੋ ਗੁਰ ਸੇਵਾ ਲਾਗਾ ਜਿਨਿ ਮਨੁ ਤਨੁ ਅਰਪਿ ਚੜਾਇਆ ਰਾਮ ॥

    Only that disciple commits himself to the Guru’s teachings who surrenders his mind and body to him.

  11. ਮਨੁ ਤਨੁ ਅਰਪਿਆ ਬਹੁਤੁ ਮਨਿ ਸਰਧਿਆ ਗੁਰ ਸੇਵਕ ਭਾਇ ਮਿਲਾਏ ॥

    Extreme faith wells up in the mind of that disciple who surrenders his mind and body to the Guru; the Guru lovingly unites him with God.

  12. ਦੀਨਾ ਨਾਥੁ ਜੀਆ ਕਾ ਦਾਤਾ ਪੂਰੇ ਗੁਰ ਤੇ ਪਾਏ ॥

    God, the support of the support less and the benefactor of all beings, is realized by following the perfect Guru’s teachings.

  13. ਗੁਰੂ ਸਿਖੁ ਸਿਖੁ ਗੁਰੂ ਹੈ ਏਕੋ ਗੁਰ ਉਪਦੇਸੁ ਚਲਾਏ ॥

    When no difference remains between the Guru and the disciple, then the disciple also propagates the Guru’s teachings.

  14. ਰਾਮ ਨਾਮ ਮੰਤੁ ਹਿਰਦੈ ਦੇਵੈ ਨਾਨਕ ਮਿਲਣੁ ਸੁਭਾਏ ॥੮॥੨॥੯॥

    O’ Nanak, that person, in whose heart the Guru enshrines God’s Name, intuitively unites with God. ||8|| 2

  15. ੴ ਸਤਿਗੁਰ ਪ੍ਰਸਾਦਿ ॥

    One eternal God, realized by the grace of the true Guru:

  16. ਆਸਾ ਛੰਤ ਮਹਲਾ ੪ ਘਰੁ ੨ ॥

    Raag Aasaa, Fourth Guru, Chhant, second beat:

  17. ਹਰਿ ਹਰਿ ਕਰਤਾ ਦੂਖ ਬਿਨਾਸਨੁ ਪਤਿਤ ਪਾਵਨੁ ਹਰਿ ਨਾਮੁ ਜੀਉ ॥

    The creator-God is the destroyer of sorrows; His Name is the purifier of sinners.

  18. ਹਰਿ ਸੇਵਾ ਭਾਈ ਪਰਮ ਗਤਿ ਪਾਈ ਹਰਿ ਊਤਮੁ ਹਰਿ ਹਰਿ ਕਾਮੁ ਜੀਉ ॥

    The devotional service of God is the most exalted deed; to whom it seems pleasing attains the supreme spiritual status.

  19. ਹਰਿ ਊਤਮੁ ਕਾਮੁ ਜਪੀਐ ਹਰਿ ਨਾਮੁ ਹਰਿ ਜਪੀਐ ਅਸਥਿਰੁ ਹੋਵੈ ॥

    Yes Meditation on God’s Name is the most exalted deed and one should always do it; one who does it, becomes stable against vices.

  20. ਜਨਮ ਮਰਣ ਦੋਵੈ ਦੁਖ ਮੇਟੇ ਸਹਜੇ ਹੀ ਸੁਖਿ ਸੋਵੈ ॥

    He eradicates the pain of both births and deaths and intuitively lives in peace.

  21. ਹਰਿ ਹਰਿ ਕਿਰਪਾ ਧਾਰਹੁ ਠਾਕੁਰ ਹਰਿ ਜਪੀਐ ਆਤਮ ਰਾਮੁ ਜੀਉ ॥

    O’ God, our Master, show mercy on us, so that we may continually meditate on You, the all-pervading God.

  22. ਹਰਿ ਹਰਿ ਕਰਤਾ ਦੂਖ ਬਿਨਾਸਨੁ ਪਤਿਤ ਪਾਵਨੁ ਹਰਿ ਨਾਮੁ ਜੀਉ ॥੧॥

    The creator-God is the destroyer of sorrows; God’s Name is the Purifier of sinners.

  23. ਹਰਿ ਨਾਮੁ ਪਦਾਰਥੁ ਕਲਿਜੁਗਿ ਊਤਮੁ ਹਰਿ ਜਪੀਐ ਸਤਿਗੁਰ ਭਾਇ ਜੀਉ ॥

    The wealth of God’s Name is the most exalted in Kalyug; we should meditate on God’s Name while we are imbued with the love of the true Guru.

  24. ਗੁਰਮੁਖਿ ਹਰਿ ਪੜੀਐ ਗੁਰਮੁਖਿ ਹਰਿ ਸੁਣੀਐ ਹਰਿ ਜਪਤ ਸੁਣਤ ਦੁਖੁ ਜਾਇ ਜੀਉ ॥

    We should read the words of God’s praises and listen to these by following the Guru’s teachings; sorrows depart by meditating and listening to God’s Name.

  25. ਹਰਿ ਹਰਿ ਨਾਮੁ ਜਪਿਆ ਦੁਖੁ ਬਿਨਸਿਆ ਹਰਿ ਨਾਮੁ ਪਰਮ ਸੁਖੁ ਪਾਇਆ ॥

    The person who meditated on God’s Name, his misery vanished and he enjoyed the supreme bliss by meditating on God’s Name.

  26. ਸਤਿਗੁਰ ਗਿਆਨੁ ਬਲਿਆ ਘਟਿ ਚਾਨਣੁ ਅਗਿਆਨੁ ਅੰਧੇਰੁ ਗਵਾਇਆ ॥

    The person, whose mind got illuminated with the divine knowledge given by the true Guru, dispelled the darkness of ignorance from within.

  27. ਹਰਿ ਹਰਿ ਨਾਮੁ ਤਿਨੀ ਆਰਾਧਿਆ ਜਿਨ ਮਸਤਕਿ ਧੁਰਿ ਲਿਖਿ ਪਾਇ ਜੀਉ ॥

    They alone meditate on God’s Name in whose destiny it was so preordained from the beginning.

  28. ਹਰਿ ਨਾਮੁ ਪਦਾਰਥੁ ਕਲਿਜੁਗਿ ਊਤਮੁ ਹਰਿ ਜਪੀਐ ਸਤਿਗੁਰ ਭਾਇ ਜੀਉ ॥੨॥

    The wealth of God’s Name is the most exalted in Kalyug; we should meditate on God’s Name while we are imbued with the love of the true Guru.

  29. ਹਰਿ ਹਰਿ ਮਨਿ ਭਾਇਆ ਪਰਮ ਸੁਖ ਪਾਇਆ ਹਰਿ ਲਾਹਾ ਪਦੁ ਨਿਰਬਾਣੁ ਜੀਉ ॥

    He, to whose mind it is pleasing to recite God’s Name, attains celestial peace; by meditating on God’s Name, attains the supreme spiritual status.

  30. ਹਰਿ ਪ੍ਰੀਤਿ ਲਗਾਈ ਹਰਿ ਨਾਮੁ ਸਖਾਈ ਭ੍ਰਮੁ ਚੂਕਾ ਆਵਣੁ ਜਾਣੁ ਜੀਉ ॥

    God's Name becomes the companion of a person, who embraces love for Him; his wandering in doubts and his cycles of birth and death come to an end.

Donate