Sri Guru Granth Sahib Ji

Ang 443

  1. ਗੁਰਮੁਖੇ ਗੁਰਮੁਖਿ ਨਦਰੀ ਰਾਮੁ ਪਿਆਰਾ ਰਾਮ ॥

    It is through the Guru’s teachings that a Guru’s follower is able to realize God.

  2. ਰਾਮ ਨਾਮੁ ਪਿਆਰਾ ਜਗਤ ਨਿਸਤਾਰਾ ਰਾਮ ਨਾਮਿ ਵਡਿਆਈ ॥

    God’s Name, the emancipator of the world, becomes dear to him; the Name of God is his glory.

  3. ਕਲਿਜੁਗਿ ਰਾਮ ਨਾਮੁ ਬੋਹਿਥਾ ਗੁਰਮੁਖਿ ਪਾਰਿ ਲਘਾਈ ॥

    In Kalyug, God’s Name is like a ship; through the Guru’s teachings it carries a person across the worldly ocean of vices.

  4. ਹਲਤਿ ਪਲਤਿ ਰਾਮ ਨਾਮਿ ਸੁਹੇਲੇ ਗੁਰਮੁਖਿ ਕਰਣੀ ਸਾਰੀ ॥

    Those who attune to God‘s Name, attain peace both here and hereafter; meditation on Naam through the Guru’s teachings is the most sublime deed.

  5. ਨਾਨਕ ਦਾਤਿ ਦਇਆ ਕਰਿ ਦੇਵੈ ਰਾਮ ਨਾਮਿ ਨਿਸਤਾਰੀ ॥੧॥

    O’ Nanak, showing His mercy, upon whom God bestows this gift, He ferries him across the world ocean of vices by attuning him to Naam.

  6. ਰਾਮੋ ਰਾਮ ਨਾਮੁ ਜਪਿਆ ਦੁਖ ਕਿਲਵਿਖ ਨਾਸ ਗਵਾਇਆ ਰਾਮ ॥

    Those who have meditated on God’s Name have eradicated all their sins and sufferings.

  7. ਗੁਰ ਪਰਚੈ ਗੁਰ ਪਰਚੈ ਧਿਆਇਆ ਮੈ ਹਿਰਦੈ ਰਾਮੁ ਰਵਾਇਆ ਰਾਮ ॥

    Upon meeting and following the Guru’s teachings, I remembered God and enshrined Him in my heart.

  8. ਰਵਿਆ ਰਾਮੁ ਹਿਰਦੈ ਪਰਮ ਗਤਿ ਪਾਈ ਜਾ ਗੁਰ ਸਰਣਾਈ ਆਏ ॥

    I attained the supreme spiritual status, when I sought the Guru’s refuge and enshrined God in my heart,

  9. ਲੋਭ ਵਿਕਾਰ ਨਾਵ ਡੁਬਦੀ ਨਿਕਲੀ ਜਾ ਸਤਿਗੁਰਿ ਨਾਮੁ ਦਿੜਾਏ ॥

    When the true Guru made me firmly believe in Naam, my life which was sinking like a boat laden with the load of greed and sins, was saved.

  10. ਜੀਅ ਦਾਨੁ ਗੁਰਿ ਪੂਰੈ ਦੀਆ ਰਾਮ ਨਾਮਿ ਚਿਤੁ ਲਾਏ ॥

    The Perfect Guru blessed me with the gift of righteous life and I attuned my mind to God’s Name.

  11. ਆਪਿ ਕ੍ਰਿਪਾਲੁ ਕ੍ਰਿਪਾ ਕਰਿ ਦੇਵੈ ਨਾਨਕ ਗੁਰ ਸਰਣਾਏ ॥੨॥

    O’ Nanak, when a person comes to the Guru’s refuge, the merciful God Himself shows kindness and blesses him with the gift of Naam.

  12. ਬਾਣੀ ਰਾਮ ਨਾਮ ਸੁਣੀ ਸਿਧਿ ਕਾਰਜ ਸਭਿ ਸੁਹਾਏ ਰਾਮ ॥

    One who listened to the Guru’s word of God’s praises, all his tasks got beautifully accomplished and he achieved the purpose of human life.

  13. ਰੋਮੇ ਰੋਮਿ ਰੋਮਿ ਰੋਮੇ ਮੈ ਗੁਰਮੁਖਿ ਰਾਮੁ ਧਿਆਏ ਰਾਮ ॥

    Through the Guru’s teachings I am meditating on God’s Name with each and every pore of my body.

  14. ਰਾਮ ਨਾਮੁ ਧਿਆਏ ਪਵਿਤੁ ਹੋਇ ਆਏ ਤਿਸੁ ਰੂਪੁ ਨ ਰੇਖਿਆ ਕਾਈ ॥

    My life has been rendered immaculate by meditating on the Name of that God who does not have any form or feature.

  15. ਰਾਮੋ ਰਾਮੁ ਰਵਿਆ ਘਟ ਅੰਤਰਿ ਸਭ ਤ੍ਰਿਸਨਾ ਭੂਖ ਗਵਾਈ ॥

    All my worldly yearnings have vanished and now God alone dwells in my heart.

  16. ਮਨੁ ਤਨੁ ਸੀਤਲੁ ਸੀਗਾਰੁ ਸਭੁ ਹੋਆ ਗੁਰਮਤਿ ਰਾਮੁ ਪ੍ਰਗਾਸਾ ॥

    God is revealed to me through the Guru's teachings, my mind and body are totally adorned with peace and tranquility.

  17. ਨਾਨਕ ਆਪਿ ਅਨੁਗ੍ਰਹੁ ਕੀਆ ਹਮ ਦਾਸਨਿ ਦਾਸਨਿ ਦਾਸਾ ॥੩॥

    O’ Nanak, God Himself has bestowed mercy on me and I have become the most humble servant of His devotees.

  18. ਜਿਨੀ ਰਾਮੋ ਰਾਮ ਨਾਮੁ ਵਿਸਾਰਿਆ ਸੇ ਮਨਮੁਖ ਮੂੜ ਅਭਾਗੀ ਰਾਮ ॥

    Those who have forsaken God’s Name, are self-willed, foolish and unfortunate.

  19. ਤਿਨ ਅੰਤਰੇ ਮੋਹੁ ਵਿਆਪੈ ਖਿਨੁ ਖਿਨੁ ਮਾਇਆ ਲਾਗੀ ਰਾਮ ॥

    Within them prevails the worldly attachments and at every moment Maya (worldly riches) keeps afflicting them.

  20. ਮਾਇਆ ਮਲੁ ਲਾਗੀ ਮੂੜ ਭਏ ਅਭਾਗੀ ਜਿਨ ਰਾਮ ਨਾਮੁ ਨਹ ਭਾਇਆ ॥

    Those whom God’s Name is not pleasing, their minds are soiled by Maya (worldly riches) and such fools always remain unfortunate.

  21. ਅਨੇਕ ਕਰਮ ਕਰਹਿ ਅਭਿਮਾਨੀ ਹਰਿ ਰਾਮੋ ਨਾਮੁ ਚੋਰਾਇਆ ॥

    These arrogant persons do many kinds of ritualistic deeds, but hesitate from meditating on God’s Name.

  22. ਮਹਾ ਬਿਖਮੁ ਜਮ ਪੰਥੁ ਦੁਹੇਲਾ ਕਾਲੂਖਤ ਮੋਹ ਅੰਧਿਆਰਾ ॥

    Because of the darkness of ignorance, their spiritual path in life is very arduous and painful as if they are walking on the demon’s path.

  23. ਨਾਨਕ ਗੁਰਮੁਖਿ ਨਾਮੁ ਧਿਆਇਆ ਤਾ ਪਾਏ ਮੋਖ ਦੁਆਰਾ ॥੪॥

    O’ Nanak, one who follows the Guru’s teachings and meditates on Naam, finds the path of liberation from worldly attachments and vices.

  24. ਰਾਮੋ ਰਾਮ ਨਾਮੁ ਗੁਰੂ ਰਾਮੁ ਗੁਰਮੁਖੇ ਜਾਣੈ ਰਾਮ ॥

    One who realizes God’s Name through the Guru’s teachings comes to know that God’s Name itself is the Guru and Naam itself is God.

  25. ਇਹੁ ਮਨੂਆ ਖਿਨੁ ਊਭ ਪਇਆਲੀ ਭਰਮਦਾ ਇਕਤੁ ਘਰਿ ਆਣੈ ਰਾਮ ॥

    The mind which at one moment is in high spirits and in the next it is depressed, keeps wandering; the devotee attunes this mind to God.

  26. ਮਨੁ ਇਕਤੁ ਘਰਿ ਆਣੈ ਸਭ ਗਤਿ ਮਿਤਿ ਜਾਣੈ ਹਰਿ ਰਾਮੋ ਨਾਮੁ ਰਸਾਏ ॥

    Yes, he attunes his mind to God and understands the worth of supreme spiritual status; and enjoys the bliss of God’s Name.

  27. ਜਨ ਕੀ ਪੈਜ ਰਖੈ ਰਾਮ ਨਾਮਾ ਪ੍ਰਹਿਲਾਦ ਉਧਾਰਿ ਤਰਾਏ ॥

    God's Name preserves the honor of His devotees, just as He saved and emancipated His devotee-Prahlad.

  28. ਰਾਮੋ ਰਾਮੁ ਰਮੋ ਰਮੁ ਊਚਾ ਗੁਣ ਕਹਤਿਆ ਅੰਤੁ ਨ ਪਾਇਆ ॥

    Keep meditating on God, who is the highest of all; by uttering God’s praises, no one has reached the limit of His virtues.

  29. ਨਾਨਕ ਰਾਮ ਨਾਮੁ ਸੁਣਿ ਭੀਨੇ ਰਾਮੈ ਨਾਮਿ ਸਮਾਇਆ ॥੫॥

    O’ Nanak, the devotees, who get drenched in God’s love by listening to His Name; they remain absorbed in God’s Name.

  30. ਜਿਨ ਅੰਤਰੇ ਰਾਮ ਨਾਮੁ ਵਸੈ ਤਿਨ ਚਿੰਤਾ ਸਭ ਗਵਾਇਆ ਰਾਮ ॥

    Those who realize God’s Name within their hearts, eradicate all their worries.

  31. ਸਭਿ ਅਰਥਾ ਸਭਿ ਧਰਮ ਮਿਲੇ ਮਨਿ ਚਿੰਦਿਆ ਸੋ ਫਲੁ ਪਾਇਆ ਰਾਮ ॥

    They obtain all worldly wealth, all piety and the fruits of their mind’s desires.

  32. ਮਨ ਚਿੰਦਿਆ ਫਲੁ ਪਾਇਆ ਰਾਮ ਨਾਮੁ ਧਿਆਇਆ ਰਾਮ ਨਾਮ ਗੁਣ ਗਾਏ ॥

    They obtained the fruits of their heart’s desires by meditating on God's Name and they keep singing the Praises of God's Name.

  33. ਦੁਰਮਤਿ ਕਬੁਧਿ ਗਈ ਸੁਧਿ ਹੋਈ ਰਾਮ ਨਾਮਿ ਮਨੁ ਲਾਏ ॥

    When they attuned their mind to God’s Name, their bad inclination and evil intellect went away, and they obtained understanding about righteous living.

Donate