Sri Guru Granth Sahib Ji

Ang 44

  1. ਸਾਧੂ ਸੰਗੁ ਮਸਕਤੇ ਤੂਠੈ ਪਾਵਾ ਦੇਵ ॥

    O’ God, if You bestow mercy, only then I may receive the company of saints and the opportunity to serve them.

  2. ਸਭੁ ਕਿਛੁ ਵਸਗਤਿ ਸਾਹਿਬੈ ਆਪੇ ਕਰਣ ਕਰੇਵ ॥

    Everything is in God’s control, and He Himself is capable of doing and getting everything done.

  3. ਸਤਿਗੁਰ ਕੈ ਬਲਿਹਾਰਣੈ ਮਨਸਾ ਸਭ ਪੂਰੇਵ ॥੩॥

    I dedicate myself to the true Guru, who fulfills all my needs.

  4. ਇਕੋ ਦਿਸੈ ਸਜਣੋ ਇਕੋ ਭਾਈ ਮੀਤੁ ॥

    God alone appears to be my true companion, brother and friend.

  5. ਇਕਸੈ ਦੀ ਸਾਮਗਰੀ ਇਕਸੈ ਦੀ ਹੈ ਰੀਤਿ ॥

    All the wealth and capital of the world belongs to God, and only His divine law prevails in the entire universe.

  6. ਇਕਸ ਸਿਉ ਮਨੁ ਮਾਨਿਆ ਤਾ ਹੋਆ ਨਿਹਚਲੁ ਚੀਤੁ ॥

    When the mind gets appeased with God, only then it becomes stable and stops running after Maya, the worldly riches and power.

  7. ਸਚੁ ਖਾਣਾ ਸਚੁ ਪੈਨਣਾ ਟੇਕ ਨਾਨਕ ਸਚੁ ਕੀਤੁ ॥੪॥੫॥੭੫॥

    O’ Nanak, for such a person, God’s Name is the food and clothing, and he has accepted God’s Name as his support in life. ||4|| 5

  8. ਸਿਰੀਰਾਗੁ ਮਹਲਾ ੫ ॥

    Siree Raag, Fifth Guru:

  9. ਸਭੇ ਥੋਕ ਪਰਾਪਤੇ ਜੇ ਆਵੈ ਇਕੁ ਹਥਿ ॥

    Siree Raag, Fifth Guru: If God is realized, then consider that all the worldly things are received.

  10. ਜਨਮੁ ਪਦਾਰਥੁ ਸਫਲੁ ਹੈ ਜੇ ਸਚਾ ਸਬਦੁ ਕਥਿ ॥

    The precious human life of a person is successful when he utters the divine word of God’s praises.

  11. ਗੁਰ ਤੇ ਮਹਲੁ ਪਰਾਪਤੇ ਜਿਸੁ ਲਿਖਿਆ ਹੋਵੈ ਮਥਿ ॥੧॥

    Only that person who is preordained, is accepted in God's presence through the Guru.

  12. ਮੇਰੇ ਮਨ ਏਕਸ ਸਿਉ ਚਿਤੁ ਲਾਇ ॥

    O my mind, focus your consciousness on God.

  13. ਏਕਸ ਬਿਨੁ ਸਭ ਧੰਧੁ ਹੈ ਸਭ ਮਿਥਿਆ ਮੋਹੁ ਮਾਇ ॥੧॥ ਰਹਾਉ ॥

    Without lovingly remembering God, all worldly things become entanglements and the love for Maya (worldly riches and powers) is a total illusion.

  14. ਲਖ ਖੁਸੀਆ ਪਾਤਿਸਾਹੀਆ ਜੇ ਸਤਿਗੁਰੁ ਨਦਰਿ ਕਰੇਇ ॥

    If the true Guru bestows gracious glance, then I feel so blessed as if I have received millions of princely pleasures.

  15. ਨਿਮਖ ਏਕ ਹਰਿ ਨਾਮੁ ਦੇਇ ਮੇਰਾ ਮਨੁ ਤਨੁ ਸੀਤਲੁ ਹੋਇ ॥

    If the Guru blesses me with God’s Name even for a moment, my mind and body are soothed.

  16. ਜਿਸ ਕਉ ਪੂਰਬਿ ਲਿਖਿਆ ਤਿਨਿ ਸਤਿਗੁਰ ਚਰਨ ਗਹੇ ॥੨॥

    But only that person meets with the true Guru and follows his teachings who has such pre-ordained destiny.

  17. ਸਫਲ ਮੂਰਤੁ ਸਫਲਾ ਘੜੀ ਜਿਤੁ ਸਚੇ ਨਾਲਿ ਪਿਆਰੁ ॥

    Auspicious is that time and fruitful is that moment, in which wells up love for the eternal God.

  18. ਦੂਖੁ ਸੰਤਾਪੁ ਨ ਲਗਈ ਜਿਸੁ ਹਰਿ ਕਾ ਨਾਮੁ ਅਧਾਰੁ ॥

    No misery or sorrow afflicts that person whose support in life is God’s Name.

  19. ਬਾਹ ਪਕੜਿ ਗੁਰਿ ਕਾਢਿਆ ਸੋਈ ਉਤਰਿਆ ਪਾਰਿ ॥੩॥

    Only that person swims across the world ocean of vices whom the Guru pulls out of it.

  20. ਥਾਨੁ ਸੁਹਾਵਾ ਪਵਿਤੁ ਹੈ ਜਿਥੈ ਸੰਤ ਸਭਾ ॥

    Embellished and immaculate is that place where the saints get together.

  21. ਢੋਈ ਤਿਸ ਹੀ ਨੋ ਮਿਲੈ ਜਿਨਿ ਪੂਰਾ ਗੁਰੂ ਲਭਾ ॥

    But only that person finds support in the holy congregation who has met the true Guru.

  22. ਨਾਨਕ ਬਧਾ ਘਰੁ ਤਹਾਂ ਜਿਥੈ ਮਿਰਤੁ ਨ ਜਨਮੁ ਜਰਾ ॥੪॥੬॥੭੬॥

    O’ Nanak, he lives in such a state of complete peace, as if he has built a home where there is neither death, nor birth, nor spiritual decline. ||4|| 6

  23. ਸ੍ਰੀਰਾਗੁ ਮਹਲਾ ੫ ॥

    Siree Raag, Fifth Guru:

  24. ਸੋਈ ਧਿਆਈਐ ਜੀਅੜੇ ਸਿਰਿ ਸਾਹਾਂ ਪਾਤਿਸਾਹੁ ॥

    Siree Raag, Fifth Guru: O’ my mind, lovingly remember God who is the sovereign king of all kings.

  25. ਤਿਸ ਹੀ ਕੀ ਕਰਿ ਆਸ ਮਨ ਜਿਸ ਕਾ ਸਭਸੁ ਵੇਸਾਹੁ ॥

    O’ my mind, repose hope in God alone, in whom all have faith.

  26. ਸਭਿ ਸਿਆਣਪਾ ਛਡਿ ਕੈ ਗੁਰ ਕੀ ਚਰਣੀ ਪਾਹੁ ॥੧॥

    Give up all cleverness, seek the refuge of the Guru and follow his teachings.

  27. ਮਨ ਮੇਰੇ ਸੁਖ ਸਹਜ ਸੇਤੀ ਜਪਿ ਨਾਉ ॥

    O’ my mind, lovingly remember God’s Name in a state of spiritual bliss and poise.

  28. ਆਠ ਪਹਰ ਪ੍ਰਭੁ ਧਿਆਇ ਤੂੰ ਗੁਣ ਗੋਇੰਦ ਨਿਤ ਗਾਉ ॥੧॥ ਰਹਾਉ ॥

    Yes, lovingly remember God at all times and always sing His praises. ||1|| pause||

  29. ਤਿਸ ਕੀ ਸਰਨੀ ਪਰੁ ਮਨਾ ਜਿਸੁ ਜੇਵਡੁ ਅਵਰੁ ਨ ਕੋਇ ॥

    tis kee sarnee par manaa jis jayvad avar na ko-ay. O’ my mind, seek the refuge of God, whom no one equals in greatness.

  30. ਜਿਸੁ ਸਿਮਰਤ ਸੁਖੁ ਹੋਇ ਘਣਾ ਦੁਖੁ ਦਰਦੁ ਨ ਮੂਲੇ ਹੋਇ ॥

    Remembering whom with adoration, immense peace prevails, and no misery or pain afflicts at all.

  31. ਸਦਾ ਸਦਾ ਕਰਿ ਚਾਕਰੀ ਪ੍ਰਭੁ ਸਾਹਿਬੁ ਸਚਾ ਸੋਇ ॥੨॥

    Forever and ever, serve God by lovingly remembering Him because He alone is the true and eternal Master.

  32. ਸਾਧਸੰਗਤਿ ਹੋਇ ਨਿਰਮਲਾ ਕਟੀਐ ਜਮ ਕੀ ਫਾਸ ॥

    By remaining in the holy congregation, the mind becomes immaculate and free from the fear of death.

  33. ਸੁਖਦਾਤਾ ਭੈ ਭੰਜਨੋ ਤਿਸੁ ਆਗੈ ਕਰਿ ਅਰਦਾਸਿ ॥

    Therefore, pray before God, the giver of inner peace and destroyer of fear.

  34. ਮਿਹਰ ਕਰੇ ਜਿਸੁ ਮਿਹਰਵਾਨੁ ਤਾਂ ਕਾਰਜੁ ਆਵੈ ਰਾਸਿ ॥੩॥

    One upon whom the merciful God bestows grace, the objective of that person’s life is accomplished.

  35. ਬਹੁਤੋ ਬਹੁਤੁ ਵਖਾਣੀਐ ਊਚੋ ਊਚਾ ਥਾਉ ॥

    God is said to be the greatest of the great and His abode is believed to be the highest of the high.

  36. ਵਰਨਾ ਚਿਹਨਾ ਬਾਹਰਾ ਕੀਮਤਿ ਕਹਿ ਨ ਸਕਾਉ ॥

    He is without color or form, and His worth is beyond me to describe.

  37. ਨਾਨਕ ਕਉ ਪ੍ਰਭ ਮਇਆ ਕਰਿ ਸਚੁ ਦੇਵਹੁ ਅਪੁਣਾ ਨਾਉ ॥੪॥੭॥੭੭॥

    O’ God, bestow mercy and bless Nanak with Your eternal Name. ||4|| 7

  38. ਸ੍ਰੀਰਾਗੁ ਮਹਲਾ ੫ ॥

    O’ God, bestow mercy and bless Nanak with Your eternal Name. ||4|| 7

  39. ਨਾਮੁ ਧਿਆਏ ਸੋ ਸੁਖੀ ਤਿਸੁ ਮੁਖੁ ਊਜਲੁ ਹੋਇ ॥

    Siree Raag, Fifth Guru: That person, who remembers God’s Name with adoration, always remains at peace and is honored both here and hereafter.

  40. ਪੂਰੇ ਗੁਰ ਤੇ ਪਾਈਐ ਪਰਗਟੁ ਸਭਨੀ ਲੋਇ ॥

    God’s Name is received only from the perfect Guru, and the one who receives this gift becomes known in all the worlds.

  41. ਸਾਧਸੰਗਤਿ ਕੈ ਘਰਿ ਵਸੈ ਏਕੋ ਸਚਾ ਸੋਇ ॥੧॥

    The eternal God dwells in the company of saintly persons.