Sri Guru Granth Sahib Ji

Ang 432

  1. ਜੋ ਤੁਧੁ ਭਾਵੈ ਸੋ ਭਲਾ ਪਿਆਰੇ ਤੇਰੀ ਅਮਰੁ ਰਜਾਇ ॥੭॥

    O’ dear God, whatever pleases You is good for all, Your will is Eternal.

  2. ਨਾਨਕ ਰੰਗਿ ਰਤੇ ਨਾਰਾਇਣੈ ਪਿਆਰੇ ਮਾਤੇ ਸਹਜਿ ਸੁਭਾਇ ॥੮॥੨॥੪॥

    O’ Nanak, those, who are imbued with the love of beloved God, remain fully absorbed in His love in a state of peace and poise. ||8|| 2

  3. ਸਭ ਬਿਧਿ ਤੁਮ ਹੀ ਜਾਨਤੇ ਪਿਆਰੇ ਕਿਸੁ ਪਹਿ ਕਹਉ ਸੁਨਾਇ ॥੧॥

    O, Beloved, You know all about my condition; who can I talk to about it?

  4. ਤੂੰ ਦਾਤਾ ਜੀਆ ਸਭਨਾ ਕਾ ਤੇਰਾ ਦਿਤਾ ਪਹਿਰਹਿ ਖਾਇ ॥੨॥

    You are the benefactor of all beings; they consume what You give them.

  5. ਸੁਖੁ ਦੁਖੁ ਤੇਰੀ ਆਗਿਆ ਪਿਆਰੇ ਦੂਜੀ ਨਾਹੀ ਜਾਇ ॥੩॥

    O’ God, pleasure and pain come by Your command; except You, there is no other place of support for the beings.

  6. ਜੋ ਤੂੰ ਕਰਾਵਹਿ ਸੋ ਕਰੀ ਪਿਆਰੇ ਅਵਰੁ ਕਿਛੁ ਕਰਣੁ ਨ ਜਾਇ ॥੪॥

    O’ God, whatever You cause me to do, that I do; I cannot do anything else.

  7. ਦਿਨੁ ਰੈਣਿ ਸਭ ਸੁਹਾਵਣੇ ਪਿਆਰੇ ਜਿਤੁ ਜਪੀਐ ਹਰਿ ਨਾਉ ॥੫॥

    O’ dear God, beautiful and blessed are all those days and nights, in which we meditate on Your Name.

  8. ਸਾਈ ਕਾਰ ਕਮਾਵਣੀ ਪਿਆਰੇ ਧੁਰਿ ਮਸਤਕਿ ਲੇਖੁ ਲਿਖਾਇ ॥੬॥

    O’ dear God, we can do only the preordained deeds.

  9. ਏਕੋ ਆਪਿ ਵਰਤਦਾ ਪਿਆਰੇ ਘਟਿ ਘਟਿ ਰਹਿਆ ਸਮਾਇ ॥੭॥

    O’ dear God, You alone are pervading everywhere and You are enshrined in each and every heart.

  10. ਸੰਸਾਰ ਕੂਪ ਤੇ ਉਧਰਿ ਲੈ ਪਿਆਰੇ ਨਾਨਕ ਹਰਿ ਸਰਣਾਇ ॥੮॥੩॥੨੨॥੧੫॥੨॥੪੨॥

    Nanak says, O’ God, I have sought Your refuge, pull me out of the worldly well of vices and Maya. ||8|| 3 ||22|| 15 ||2

  11. ਰਾਗੁ ਆਸਾ ਮਹਲਾ ੧ ਪਟੀ ਲਿਖੀ

    Raag Aasaa, First Guru, Patee Likhee ~ The hymn of the alphabet:

  12. ੴ ਸਤਿਗੁਰ ਪ੍ਰਸਾਦਿ ॥

    One eternal God, realized by the grace of the true Guru:

  13. ਸਸੈ ਸੋਇ ਸ੍ਰਿਸਟਿ ਜਿਨਿ ਸਾਜੀ ਸਭਨਾ ਸਾਹਿਬੁ ਏਕੁ ਭਇਆ ॥

    Raag Aasaa, First Guru, Patee Likhee ~ The hymn of the alphabet: One eternal God, realized by the grace of the true Guru:

  14. ਸੇਵਤ ਰਹੇ ਚਿਤੁ ਜਿਨੑ ਕਾ ਲਾਗਾ ਆਇਆ ਤਿਨੑ ਕਾ ਸਫਲੁ ਭਇਆ ॥੧॥

    Sassa: He who created the universe, is the One Master-God of all. Successful became the advent of those into this world, whose conscience merged with God while remembering Him.

  15. ਮਨ ਕਾਹੇ ਭੂਲੇ ਮੂੜ ਮਨਾ ॥

    O’ my foolish mind, why are you forgetting Him?

  16. ਜਬ ਲੇਖਾ ਦੇਵਹਿ ਬੀਰਾ ਤਉ ਪੜਿਆ ॥੧॥ ਰਹਾਉ ॥

    O’ brother, you will be judged as educated only when your rendered account is cleared in God’s presence. ||1|| Pause||

  17. ਈਵੜੀ ਆਦਿ ਪੁਰਖੁ ਹੈ ਦਾਤਾ ਆਪੇ ਸਚਾ ਸੋਈ ॥

    Eevree: The all pervading, benefactor God is the primal source of all life; He Himself is the eternal God.

  18. ਏਨਾ ਅਖਰਾ ਮਹਿ ਜੋ ਗੁਰਮੁਖਿ ਬੂਝੈ ਤਿਸੁ ਸਿਰਿ ਲੇਖੁ ਨ ਹੋਈ ॥੨॥

    There is no debt (of vices) in the account of that Guru’s follower who understands God through these letters.

  19. ਊੜੈ ਉਪਮਾ ਤਾ ਕੀ ਕੀਜੈ ਜਾ ਕਾ ਅੰਤੁ ਨ ਪਾਇਆ ॥

    Ooraa: Sing praises of that God, the limit of whose virtues cannot be found.

  20. ਸੇਵਾ ਕਰਹਿ ਸੇਈ ਫਲੁ ਪਾਵਹਿ ਜਿਨੑੀ ਸਚੁ ਕਮਾਇਆ ॥੩॥

    They alone succeed in achieving the purpose of human life, who meditate on God’s Name and practice truth.

  21. ਙੰਙੈ ਙਿਆਨੁ ਬੂਝੈ ਜੇ ਕੋਈ ਪੜਿਆ ਪੰਡਿਤੁ ਸੋਈ ॥

    Nganga: If anyone understands divine knowledge, he becomes a religious scholar and a Pundit

  22. ਸਰਬ ਜੀਆ ਮਹਿ ਏਕੋ ਜਾਣੈ ਤਾ ਹਉਮੈ ਕਹੈ ਨ ਕੋਈ ॥੪॥

    One who recognizes the one God among all beings, he does not talk of ego.

  23. ਕਕੈ ਕੇਸ ਪੁੰਡਰ ਜਬ ਹੂਏ ਵਿਣੁ ਸਾਬੂਣੈ ਉਜਲਿਆ ॥

    Kakka: When the hair become grey even without bleaching,

  24. ਜਮ ਰਾਜੇ ਕੇ ਹੇਰੂ ਆਏ ਮਾਇਆ ਕੈ ਸੰਗਲਿ ਬੰਧਿ ਲਇਆ ॥੫॥

    then understand that the agents of the demon of death have come and he is still entangled in the chains of love for the worldly wealth.

  25. ਖਖੈ ਖੁੰਦਕਾਰੁ ਸਾਹ ਆਲਮੁ ਕਰਿ ਖਰੀਦਿ ਜਿਨਿ ਖਰਚੁ ਦੀਆ ॥

    Khakha: Engage in praising that God who is the King of the entire universe and provide sustenance to all.

  26. ਬੰਧਨਿ ਜਾ ਕੈ ਸਭੁ ਜਗੁ ਬਾਧਿਆ ਅਵਰੀ ਕਾ ਨਹੀ ਹੁਕਮੁ ਪਇਆ ॥੬॥

    And in whose command the entire universe is bound; no one else’s command has any validity.

  27. ਗਗੈ ਗੋਇ ਗਾਇ ਜਿਨਿ ਛੋਡੀ ਗਲੀ ਗੋਬਿਦੁ ਗਰਬਿ ਭਇਆ ॥

    Gagga: One who does not meditate on God becomes arrogant just by wise talks about God .

  28. ਘੜਿ ਭਾਂਡੇ ਜਿਨਿ ਆਵੀ ਸਾਜੀ ਚਾੜਣ ਵਾਹੈ ਤਈ ਕੀਆ ॥੭॥

    God who has created the human beings and created the world like a kiln; He has also created the cycles of birth and death.

  29. ਘਘੈ ਘਾਲ ਸੇਵਕੁ ਜੇ ਘਾਲੈ ਸਬਦਿ ਗੁਰੂ ਕੈ ਲਾਗਿ ਰਹੈ ॥

    Ghagha: If a person humbly performs the devotional service and remains attuned to the Guru’s word,

  30. ਬੁਰਾ ਭਲਾ ਜੇ ਸਮ ਕਰਿ ਜਾਣੈ ਇਨ ਬਿਧਿ ਸਾਹਿਬੁ ਰਮਤੁ ਰਹੈ ॥੮॥

    and deems both good and bad circumstances as equal; this is the only way he can continue to remember God.

  31. ਚਚੈ ਚਾਰਿ ਵੇਦ ਜਿਨਿ ਸਾਜੇ ਚਾਰੇ ਖਾਣੀ ਚਾਰਿ ਜੁਗਾ ॥

    Chacha: That God, who created the four Vedas, the four sources (eggs, placenta, perspiration, and earth) of creation and the four ages;

  32. ਜੁਗੁ ਜੁਗੁ ਜੋਗੀ ਖਾਣੀ ਭੋਗੀ ਪੜਿਆ ਪੰਡਿਤੁ ਆਪਿ ਥੀਆ ॥੯॥

    through each and every age, He Himself has been the Yogi, the enjoyer through the creations, the Pandit and the scholar.

Donate