Sri Guru Granth Sahib Ji

Ang 429

  1. ਸਹਜੇ ਨਾਮੁ ਧਿਆਈਐ ਗਿਆਨੁ ਪਰਗਟੁ ਹੋਇ ॥੧॥

    Divine knowledge becomes manifest by intuitively meditating on Naam.

  2. ਏ ਮਨ ਮਤ ਜਾਣਹਿ ਹਰਿ ਦੂਰਿ ਹੈ ਸਦਾ ਵੇਖੁ ਹਦੂਰਿ ॥

    O’ my mind, do not think that GOd is far away; always behold Him close at hand.

  3. ਸਦ ਸੁਣਦਾ ਸਦ ਵੇਖਦਾ ਸਬਦਿ ਰਹਿਆ ਭਰਪੂਰਿ ॥੧॥ ਰਹਾਉ ॥

    God is always listening and always watching over us; He can be realized pervading everywhere through the Guru’s word. ||1|| Pause||

  4. ਗੁਰਮੁਖਿ ਆਪੁ ਪਛਾਣਿਆ ਤਿਨੑੀ ਇਕ ਮਨਿ ਧਿਆਇਆ ॥

    The Guru’s followers understand their own selves and they meditate on God with a focused mind.

  5. ਸਦਾ ਰਵਹਿ ਪਿਰੁ ਆਪਣਾ ਸਚੈ ਨਾਮਿ ਸੁਖੁ ਪਾਇਆ ॥੨॥

    They always enjoy the company of their Husband-God and attain celestial peace by attuning to the eternal God’s Name.

  6. ਏ ਮਨ ਤੇਰਾ ਕੋ ਨਹੀ ਕਰਿ ਵੇਖੁ ਸਬਦਿ ਵੀਚਾਰੁ ॥

    O’ my mind, by reflecting upon the Guru’s word, you can see that in reality no one except God is your true companion.

  7. ਹਰਿ ਸਰਣਾਈ ਭਜਿ ਪਉ ਪਾਇਹਿ ਮੋਖ ਦੁਆਰੁ ॥੩॥

    Therefore, run to God‘s refuge and find freedom from the bonds of Maya.

  8. ਸਬਦਿ ਸੁਣੀਐ ਸਬਦਿ ਬੁਝੀਐ ਸਚਿ ਰਹੈ ਲਿਵ ਲਾਇ ॥

    One who listens and understands the Guru’s word, he always remains attuned to the eternal God.

  9. ਸਬਦੇ ਹਉਮੈ ਮਾਰੀਐ ਸਚੈ ਮਹਲਿ ਸੁਖੁ ਪਾਇ ॥੪॥

    Through the Guru’s word, he eradicates his ego and enjoys the spiritual peace by realizing God in his heart.

  10. ਇਸੁ ਜੁਗ ਮਹਿ ਸੋਭਾ ਨਾਮ ਕੀ ਬਿਨੁ ਨਾਵੈ ਸੋਭ ਨ ਹੋਇ ॥

    In this world, the glory is obtained through meditating on Naam; true glory is not attained without meditating on God’s Name.

  11. ਇਹ ਮਾਇਆ ਕੀ ਸੋਭਾ ਚਾਰਿ ਦਿਹਾੜੇ ਜਾਦੀ ਬਿਲਮੁ ਨ ਹੋਇ ॥੫॥

    The glory obtained through this Maya (worldly riches) is very short-lived, it disappears in an instant.

  12. ਜਿਨੀ ਨਾਮੁ ਵਿਸਾਰਿਆ ਸੇ ਮੁਏ ਮਰਿ ਜਾਹਿ ॥

    Those who forsake God’s Name depart from this world spiritually dead.

  13. ਹਰਿ ਰਸ ਸਾਦੁ ਨ ਆਇਓ ਬਿਸਟਾ ਮਾਹਿ ਸਮਾਹਿ ॥੬॥

    They do not enjoy the relish of God’s Name and remain in the filth of vices.

  14. ਇਕਿ ਆਪੇ ਬਖਸਿ ਮਿਲਾਇਅਨੁ ਅਨਦਿਨੁ ਨਾਮੇ ਲਾਇ ॥

    Showing mercy, God has engaged some in always meditating on Naam and has united them with Himself.

  15. ਸਚੁ ਕਮਾਵਹਿ ਸਚਿ ਰਹਹਿ ਸਚੇ ਸਚਿ ਸਮਾਹਿ ॥੭॥

    They always meditate on God’s Name, live a truthful life and ultimately merge in the eternal God.

  16. ਬਿਨੁ ਸਬਦੈ ਸੁਣੀਐ ਨ ਦੇਖੀਐ ਜਗੁ ਬੋਲਾ ਅੰਨੑਾ ਭਰਮਾਇ ॥

    Without the Guru’s word, God’s praises can neither be heard nor He can be realized; the entire world is wandering in doubt being spiritually blind and dumb.

  17. ਬਿਨੁ ਨਾਵੈ ਦੁਖੁ ਪਾਇਸੀ ਨਾਮੁ ਮਿਲੈ ਤਿਸੈ ਰਜਾਇ ॥੮॥

    The entire world endures misery without meditating on Naam; however, God’s Name is received only through His Will.

  18. ਜਿਨ ਬਾਣੀ ਸਿਉ ਚਿਤੁ ਲਾਇਆ ਸੇ ਜਨ ਨਿਰਮਲ ਪਰਵਾਣੁ ॥

    Those who are attuned to the Guru’s word are immaculate and approved in God’s presence.

  19. ਨਾਨਕ ਨਾਮੁ ਤਿਨੑਾ ਕਦੇ ਨ ਵੀਸਰੈ ਸੇ ਦਰਿ ਸਚੇ ਜਾਣੁ ॥੯॥੧੩॥੩੫॥

    O’ Nanak, they never forget Naam and are recognized with honor in God’s presence. ||9|| 13 ||35|| Raag Aasaa, Third Guru:

  20. ਆਸਾ ਮਹਲਾ ੩ ॥

    Raag Aasaa, Third Guru:

  21. ਸਬਦੌ ਹੀ ਭਗਤ ਜਾਪਦੇ ਜਿਨੑ ਕੀ ਬਾਣੀ ਸਚੀ ਹੋਇ ॥

    The devotees who utter divine words of God’s praises, become known in the world.

  22. ਵਿਚਹੁ ਆਪੁ ਗਇਆ ਨਾਉ ਮੰਨਿਆ ਸਚਿ ਮਿਲਾਵਾ ਹੋਇ ॥੧॥

    Their self-conceit is eradicated from within, they develop faith in Naam and unite with the eternal God.

  23. ਹਰਿ ਹਰਿ ਨਾਮੁ ਜਨ ਕੀ ਪਤਿ ਹੋਇ ॥

    The devotees attain honor by meditating on God’s Name.

  24. ਸਫਲੁ ਤਿਨੑਾ ਕਾ ਜਨਮੁ ਹੈ ਤਿਨੑ ਮਾਨੈ ਸਭੁ ਕੋਇ ॥੧॥ ਰਹਾਉ ॥

    Their life is fruitful because everyone adores them. ||1|| Pause||

  25. ਹਉਮੈ ਮੇਰਾ ਜਾਤਿ ਹੈ ਅਤਿ ਕ੍ਰੋਧੁ ਅਭਿਮਾਨੁ ॥

    Egoism and selfishness in a person creates his separate identity from God which brings out extreme anger and arrogance in him.

  26. ਸਬਦਿ ਮਰੈ ਤਾ ਜਾਤਿ ਜਾਇ ਜੋਤੀ ਜੋਤਿ ਮਿਲੈ ਭਗਵਾਨੁ ॥੨॥

    Through the Guru’s teachings, when egoism subsides then duality ends and one’s conscience merges with the light of God.

  27. ਪੂਰਾ ਸਤਿਗੁਰੁ ਭੇਟਿਆ ਸਫਲ ਜਨਮੁ ਹਮਾਰਾ ॥

    My life has become fruitful by meeting and following the perfect Guru’s teachings.

  28. ਨਾਮੁ ਨਵੈ ਨਿਧਿ ਪਾਇਆ ਭਰੇ ਅਖੁਟ ਭੰਡਾਰਾ ॥੩॥

    I have attained the wealth of Naam, which is like the nine treasures of the world and my heart is filled with the inexhaustible wealth of Naam.

  29. ਆਵਹਿ ਇਸੁ ਰਾਸੀ ਕੇ ਵਾਪਾਰੀਏ ਜਿਨੑਾ ਨਾਮੁ ਪਿਆਰਾ ॥

    The dealers of this wealth of Naam come to the Guru, whom God’s Name is dear.

  30. ਗੁਰਮੁਖਿ ਹੋਵੈ ਸੋ ਧਨੁ ਪਾਏ ਤਿਨੑਾ ਅੰਤਰਿ ਸਬਦੁ ਵੀਚਾਰਾ ॥੪॥

    But only those who follow the Guru’s teachings attain this wealth of Naam; because within them is the ability to reflect on the divine word.

  31. ਭਗਤੀ ਸਾਰ ਨ ਜਾਣਨੑੀ ਮਨਮੁਖ ਅਹੰਕਾਰੀ ॥

    The self-willed arrogants do not appreciate the value of devotional worship.

  32. ਧੁਰਹੁ ਆਪਿ ਖੁਆਇਅਨੁ ਜੂਐ ਬਾਜੀ ਹਾਰੀ ॥੫॥

    They are destined to go astray by God Himself; they lose the game of life.

  33. ਬਿਨੁ ਪਿਆਰੈ ਭਗਤਿ ਨ ਹੋਵਈ ਨਾ ਸੁਖੁ ਹੋਇ ਸਰੀਰਿ ॥

    Without loving affection for God, devotional worship cannot be done and without it the body cannot be at peace.

  34. ਪ੍ਰੇਮ ਪਦਾਰਥੁ ਪਾਈਐ ਗੁਰ ਭਗਤੀ ਮਨ ਧੀਰਿ ॥੬॥

    The wealth of love for Naam is attained by following the Guru’s teachings; the mind becomes steady through devotional worship.

  35. ਜਿਸ ਨੋ ਭਗਤਿ ਕਰਾਏ ਸੋ ਕਰੇ ਗੁਰ ਸਬਦ ਵੀਚਾਰਿ ॥

    He whom God so blesses, performs devotional worship by reflecting on the Guru's word.

  36. ਹਿਰਦੈ ਏਕੋ ਨਾਮੁ ਵਸੈ ਹਉਮੈ ਦੁਬਿਧਾ ਮਾਰਿ ॥੭॥

    Then by eradicating ego and duality, he realizes God dwelling in his heart.

  37. ਭਗਤਾ ਕੀ ਜਤਿ ਪਤਿ ਏਕੋੁ ਨਾਮੁ ਹੈ ਆਪੇ ਲਏ ਸਵਾਰਿ ॥

    Meditation on God’s Name alone is the social status and honor of the devotees; God Himself adorns their lives.

  38. ਸਦਾ ਸਰਣਾਈ ਤਿਸ ਕੀ ਜਿਉ ਭਾਵੈ ਤਿਉ ਕਾਰਜੁ ਸਾਰਿ ॥੮॥

    The devotees always remain in God’s refuge and He accomplishes their tasks as pleases Him.

Donate