Sri Guru Granth Sahib Ji

Ang 405

  1. ਰਾਗੁ ਆਸਾ ਮਹਲਾ ੫ ਘਰੁ ੧੨

    Raag Aasaa, Twelfth beat, Fifth Guru:

  2. ੴ ਸਤਿਗੁਰ ਪ੍ਰਸਾਦਿ ॥

    One eternal God, realized by the grace of the true Guru:

  3. ਤਿਆਗਿ ਸਗਲ ਸਿਆਨਪਾ ਭਜੁ ਪਾਰਬ੍ਰਹਮ ਨਿਰੰਕਾਰੁ ॥

    Renounce all your cleverness and remember the formless God.

  4. ਏਕ ਸਾਚੇ ਨਾਮ ਬਾਝਹੁ ਸਗਲ ਦੀਸੈ ਛਾਰੁ ॥੧॥

    Except the eternal God’s Name, all else seems as useless as dust.

  5. ਸੋ ਪ੍ਰਭੁ ਜਾਣੀਐ ਸਦ ਸੰਗਿ ॥

    Deem that God is always with us.

  6. ਗੁਰ ਪ੍ਰਸਾਦੀ ਬੂਝੀਐ ਏਕ ਹਰਿ ਕੈ ਰੰਗਿ ॥੧॥ ਰਹਾਉ ॥

    We understand this only if, by the Guru’s grace, we remain imbued with the Love of God. ||1|| Pause||

  7. ਸਰਣਿ ਸਮਰਥ ਏਕ ਕੇਰੀ ਦੂਜਾ ਨਾਹੀ ਠਾਉ ॥

    There is no other place except the refuge of God which is powerful,

  8. ਮਹਾ ਭਉਜਲੁ ਲੰਘੀਐ ਸਦਾ ਹਰਿ ਗੁਣ ਗਾਉ ॥੨॥

    therefore, always keep singing the praises of God, only then this dreadful worldly ocean of vices may be crossed over.

  9. ਜਨਮ ਮਰਣੁ ਨਿਵਾਰੀਐ ਦੁਖੁ ਨ ਜਮ ਪੁਰਿ ਹੋਇ ॥

    The cycle of birth and death ends and one does not suffer the pain of living through the fear of death.

  10. ਨਾਮੁ ਨਿਧਾਨੁ ਸੋਈ ਪਾਏ ਕ੍ਰਿਪਾ ਕਰੇ ਪ੍ਰਭੁ ਸੋਇ ॥੩॥

    He alone attains the treasure of Naam, unto whom God shows His Mercy.

  11. ਏਕ ਟੇਕ ਅਧਾਰੁ ਏਕੋ ਏਕ ਕਾ ਮਨਿ ਜੋਰੁ ॥

    God alone is the anchor, the support and the strength of my mind.

  12. ਨਾਨਕ ਜਪੀਐ ਮਿਲਿ ਸਾਧਸੰਗਤਿ ਹਰਿ ਬਿਨੁ ਅਵਰੁ ਨ ਹੋਰੁ ॥੪॥੧॥੧੩੬॥

    O’ Nanak, join the Company of the Holy and meditate on God; without Him there is none other at all who can help. ||4|| 1

  13. ਆਸਾ ਮਹਲਾ ੫ ॥

    Raag Aasaa, Fifth Guru:

  14. ਜੀਉ ਮਨੁ ਤਨੁ ਪ੍ਰਾਨ ਪ੍ਰਭ ਕੇ ਦੀਏ ਸਭਿ ਰਸ ਭੋਗ ॥

    The soul, the mind, the body and the breath of life along with all the worldly tastes and pleasures are the gifts blessed by God.

  15. ਦੀਨ ਬੰਧਪ ਜੀਅ ਦਾਤਾ ਸਰਣਿ ਰਾਖਣ ਜੋਗੁ ॥੧॥

    God is the kin of the helpless, the Giver of life and capable of saving those who seek His refuge.

  16. ਮੇਰੇ ਮਨ ਧਿਆਇ ਹਰਿ ਹਰਿ ਨਾਉ ॥

    O’ my mind, always meditate on God’s Name.

  17. ਹਲਤਿ ਪਲਤਿ ਸਹਾਇ ਸੰਗੇ ਏਕ ਸਿਉ ਲਿਵ ਲਾਉ ॥੧॥ ਰਹਾਉ ॥

    Attune yourself to God, because He alone is your helper and companion both here and hereafter. ||1|| Pause||

  18. ਬੇਦ ਸਾਸਤ੍ਰ ਜਨ ਧਿਆਵਹਿ ਤਰਣ ਕਉ ਸੰਸਾਰੁ ॥

    To swim across the worldly ocean of vices people reflect on Vedas and Shastras.

  19. ਕਰਮ ਧਰਮ ਅਨੇਕ ਕਿਰਿਆ ਸਭ ਊਪਰਿ ਨਾਮੁ ਅਚਾਰੁ ॥੨॥

    Meditation on Naam is superior to all kinds of religious rituals and rites.

  20. ਕਾਮੁ ਕ੍ਰੋਧੁ ਅਹੰਕਾਰੁ ਬਿਨਸੈ ਮਿਲੈ ਸਤਿਗੁਰ ਦੇਵ ॥

    Lust, anger, and ego depart by meeting and following the teachings of the true Guru, the embodiment of God.

  21. ਨਾਮੁ ਦ੍ਰਿੜੁ ਕਰਿ ਭਗਤਿ ਹਰਿ ਕੀ ਭਲੀ ਪ੍ਰਭ ਕੀ ਸੇਵ ॥੩॥

    O’ my friend, firmly enshrine Naam in your heart and meditate on it; devotional worship is the best service of all.

  22. ਚਰਣ ਸਰਣ ਦਇਆਲ ਤੇਰੀ ਤੂੰ ਨਿਮਾਣੇ ਮਾਣੁ ॥

    O’ merciful God, I seek Your refuge, You are the honor of the meek,

  23. ਜੀਅ ਪ੍ਰਾਣ ਅਧਾਰੁ ਤੇਰਾ ਨਾਨਕ ਕਾ ਪ੍ਰਭੁ ਤਾਣੁ ॥੪॥੨॥੧੩੭॥

    O’ God, my life and soul have only Your support and You alone are the support and strength of Nanak. ||4|| 2

  24. ਆਸਾ ਮਹਲਾ ੫ ॥

    Raag Aasaa, Fifth Guru:

  25. ਡੋਲਿ ਡੋਲਿ ਮਹਾ ਦੁਖੁ ਪਾਇਆ ਬਿਨਾ ਸਾਧੂ ਸੰਗ ॥

    O’ my mind, without the company of the Guru and his teachings, you kept wavering in your faith in God and suffered immense misery.

  26. ਖਾਟਿ ਲਾਭੁ ਗੋਬਿੰਦ ਹਰਿ ਰਸੁ ਪਾਰਬ੍ਰਹਮ ਇਕ ਰੰਗ ॥੧॥

    Now, at least imbue yourself with the love of God and enjoy the bliss of union with Him; earn this profit in life.

  27. ਹਰਿ ਕੋ ਨਾਮੁ ਜਪੀਐ ਨੀਤਿ ॥

    We should always meditate on God’s Name.

  28. ਸਾਸਿ ਸਾਸਿ ਧਿਆਇ ਸੋ ਪ੍ਰਭੁ ਤਿਆਗਿ ਅਵਰ ਪਰੀਤਿ ॥੧॥ ਰਹਾਉ ॥

    Meditate on God with each and every breath and renounce the love of all others. ||1|| Pause||

  29. ਕਰਣ ਕਾਰਣ ਸਮਰਥ ਸੋ ਪ੍ਰਭੁ ਜੀਅ ਦਾਤਾ ਆਪਿ ॥

    That all-powerful God is the cause of causes and He Himself is the giver of life.

  30. ਤਿਆਗਿ ਸਗਲ ਸਿਆਣਪਾ ਆਠ ਪਹਰ ਪ੍ਰਭੁ ਜਾਪਿ ॥੨॥

    Renounce all your cleverness and always meditate on God.

  31. ਮੀਤੁ ਸਖਾ ਸਹਾਇ ਸੰਗੀ ਊਚ ਅਗਮ ਅਪਾਰੁ ॥

    God is incomprehensible, infinite and exalted; He is our friend, mate and helper.

  32. ਚਰਣ ਕਮਲ ਬਸਾਇ ਹਿਰਦੈ ਜੀਅ ਕੋ ਆਧਾਰੁ ॥੩॥

    God is the Support of the soul, enshrine His love within your heart.

  33. ਕਰਿ ਕਿਰਪਾ ਪ੍ਰਭ ਪਾਰਬ੍ਰਹਮ ਗੁਣ ਤੇਰਾ ਜਸੁ ਗਾਉ ॥

    O’ Supreme God, show Your Mercy that I may sing Your glorious Praises.

  34. ਸਰਬ ਸੂਖ ਵਡੀ ਵਡਿਆਈ ਜਪਿ ਜੀਵੈ ਨਾਨਕੁ ਨਾਉ ॥੪॥੩॥੧੩੮॥

    Nanak remains spiritually alive by meditating on Naam; total peace and great glory lies in reciting God’s praises. ||4|| 3

  35. ਆਸਾ ਮਹਲਾ ੫ ॥

    Raag Aasaa, Fifth Guru:

  36. ਉਦਮੁ ਕਰਉ ਕਰਾਵਹੁ ਠਾਕੁਰ ਪੇਖਤ ਸਾਧੂ ਸੰਗਿ ॥

    O’ God, encourage me to make the effort to meditate and realize You in the company of the Guru.

  37. ਹਰਿ ਹਰਿ ਨਾਮੁ ਚਰਾਵਹੁ ਰੰਗਨਿ ਆਪੇ ਹੀ ਪ੍ਰਭ ਰੰਗਿ ॥੧॥

    O’ God, imbue me with Your love; yes please imbue me with Yourself .

  38. ਮਨ ਮਹਿ ਰਾਮ ਨਾਮਾ ਜਾਪਿ ॥

    I wish that in my mind I keep meditating on God’s Name.

  39. ਕਰਿ ਕਿਰਪਾ ਵਸਹੁ ਮੇਰੈ ਹਿਰਦੈ ਹੋਇ ਸਹਾਈ ਆਪਿ ॥੧॥ ਰਹਾਉ ॥

    O’ God, You Yourself become my helper, bestow mercy and dwell within my heart. ||1|| Pause||

  40. ਸੁਣਿ ਸੁਣਿ ਨਾਮੁ ਤੁਮਾਰਾ ਪ੍ਰੀਤਮ ਪ੍ਰਭੁ ਪੇਖਨ ਕਾ ਚਾਉ ॥

    O’ my beloved God, by continuously listening to Your Name, I yearn to behold Your blessed vision.

Donate