Sri Guru Granth Sahib Ji

Ang 403

  1. ਜੈਸੇ ਮੀਠੈ ਸਾਦਿ ਲੋਭਾਏ ਝੂਠ ਧੰਧਿ ਦੁਰਗਾਧੇ ॥੨॥

    Just as the sweet flavors tempt people, similarly you are lured by the odor of the false business of Maya.

  2. ਕਾਮ ਕ੍ਰੋਧ ਅਰੁ ਲੋਭ ਮੋਹ ਇਹ ਇੰਦ੍ਰੀ ਰਸਿ ਲਪਟਾਧੇ ॥

    One remains involved in the sensual pleasures of lust, anger, greed and emotional attachment.

  3. ਦੀਈ ਭਵਾਰੀ ਪੁਰਖਿ ਬਿਧਾਤੈ ਬਹੁਰਿ ਬਹੁਰਿ ਜਨਮਾਧੇ ॥੩॥

    God, the scriber of destiny, has caused him to go through rounds of births through many species.

  4. ਜਉ ਭਇਓ ਕ੍ਰਿਪਾਲੁ ਦੀਨ ਦੁਖ ਭੰਜਨੁ ਤਉ ਗੁਰ ਮਿਲਿ ਸਭ ਸੁਖ ਲਾਧੇ ॥

    When God, the destroyer of the sorrows of the helpless, becomes merciful, then he attains absolute peace by meeting the Guru.

  5. ਕਹੁ ਨਾਨਕ ਦਿਨੁ ਰੈਨਿ ਧਿਆਵਉ ਮਾਰਿ ਕਾਢੀ ਸਗਲ ਉਪਾਧੇ ॥੪॥

    Nanak says, I always meditate on that God who has driven out all my evils.

  6. ਇਉ ਜਪਿਓ ਭਾਈ ਪੁਰਖੁ ਬਿਧਾਤੇ ॥

    O’ brother, this is how one can meditate on God, the scribe of our destiny.

  7. ਭਇਓ ਕ੍ਰਿਪਾਲੁ ਦੀਨ ਦੁਖ ਭੰਜਨੁ ਜਨਮ ਮਰਣ ਦੁਖ ਲਾਥੇ ॥੧॥ ਰਹਾਉ ਦੂਜਾ ॥੪॥੪॥੧੨੬॥

    One on whom God, the destroyer of the pains of the helpless, becomes merciful, all his pains of birth and death go away. ||1|| Second. Pause ||4|| 4||126|

  8. ਆਸਾ ਮਹਲਾ ੫ ॥

    Raag Aasaa, Fifth Guru:

  9. ਨਿਮਖ ਕਾਮ ਸੁਆਦ ਕਾਰਣਿ ਕੋਟਿ ਦਿਨਸ ਦੁਖੁ ਪਾਵਹਿ ॥

    For a moment of lust, you suffer in pain for a long time.

  10. ਘਰੀ ਮੁਹਤ ਰੰਗ ਮਾਣਹਿ ਫਿਰਿ ਬਹੁਰਿ ਬਹੁਰਿ ਪਛੁਤਾਵਹਿ ॥੧॥

    For this momentary pleasure, you regret again and again.

  11. ਅੰਧੇ ਚੇਤਿ ਹਰਿ ਹਰਿ ਰਾਇਆ ॥

    O’ man, blinded by lust, remember the sovereign God,

  12. ਤੇਰਾ ਸੋ ਦਿਨੁ ਨੇੜੈ ਆਇਆ ॥੧॥ ਰਹਾਉ ॥

    because your day of departure from this world is drawing near. ||1|| Pause||

  13. ਪਲਕ ਦ੍ਰਿਸਟਿ ਦੇਖਿ ਭੂਲੋ ਆਕ ਨੀਮ ਕੋ ਤੂੰਮਰੁ ॥

    For an instant you are mislead by the outward beauty of bitter plants such as Aak, Neem and Tumma,

  14. ਜੈਸਾ ਸੰਗੁ ਬਿਸੀਅਰ ਸਿਉ ਹੈ ਰੇ ਤੈਸੋ ਹੀ ਇਹੁ ਪਰ ਗ੍ਰਿਹੁ ॥੨॥

    similarly, O’ man, affair with another’s wife is like the company of snakes.

  15. ਬੈਰੀ ਕਾਰਣਿ ਪਾਪ ਕਰਤਾ ਬਸਤੁ ਰਹੀ ਅਮਾਨਾ ॥

    You are committing sins for the sake of your enemy (Maya), while completely neglecting the real commodity, the wealth of Naam.

  16. ਛੋਡਿ ਜਾਹਿ ਤਿਨ ਹੀ ਸਿਉ ਸੰਗੀ ਸਾਜਨ ਸਿਉ ਬੈਰਾਨਾ ॥੩॥

    You are friends with those whom you are going to leave one day but you have enmity with your true Friend-God.

  17. ਸਗਲ ਸੰਸਾਰੁ ਇਹੈ ਬਿਧਿ ਬਿਆਪਿਓ ਸੋ ਉਬਰਿਓ ਜਿਸੁ ਗੁਰੁ ਪੂਰਾ ॥

    In this way the entire world is entangled in the bonds of Maya; he alone is saved, who has the perfect Guru as savior.

  18. ਕਹੁ ਨਾਨਕ ਭਵ ਸਾਗਰੁ ਤਰਿਓ ਭਏ ਪੁਨੀਤ ਸਰੀਰਾ ॥੪॥੫॥੧੨੭॥

    Nanak says, the body of such a person becomes immaculate and he swims across the world ocean of vices. ||4|| 5

  19. ਆਸਾ ਮਹਲਾ ੫ ਦੁਪਦੇ ॥

    Raag Aasaa, Dupadas (two stanzas) Fifth Guru:

  20. ਲੂਕਿ ਕਮਾਨੋ ਸੋਈ ਤੁਮੑ ਪੇਖਿਓ ਮੂੜ ਮੁਗਧ ਮੁਕਰਾਨੀ ॥

    O’ God, You see whatever we do in secrecy, but the ignorant fools still deny it.

  21. ਆਪ ਕਮਾਨੇ ਕਉ ਲੇ ਬਾਂਧੇ ਫਿਰਿ ਪਾਛੈ ਪਛੁਤਾਨੀ ॥੧॥

    They regret when they are punished in God’s court for their evil deeds.

  22. ਪ੍ਰਭ ਮੇਰੇ ਸਭ ਬਿਧਿ ਆਗੈ ਜਾਨੀ ॥

    O’ my friend, my God knows in advance all the evil plans of your mind.

  23. ਭ੍ਰਮ ਕੇ ਮੂਸੇ ਤੂੰ ਰਾਖਤ ਪਰਦਾ ਪਾਛੈ ਜੀਅ ਕੀ ਮਾਨੀ ॥੧॥ ਰਹਾਉ ॥

    Deceived by doubt, you may hide your actions, but in the end you shall have to confess the secrets of your mind. ||1|| Pause||

  24. ਜਿਤੁ ਜਿਤੁ ਲਾਏ ਤਿਤੁ ਤਿਤੁ ਲਾਗੇ ਕਿਆ ਕੋ ਕਰੈ ਪਰਾਨੀ ॥

    O’ God, in whatever direction You have directed the human souls, so they are engaged. What else can one do?

  25. ਬਖਸਿ ਲੈਹੁ ਪਾਰਬ੍ਰਹਮ ਸੁਆਮੀ ਨਾਨਕ ਸਦ ਕੁਰਬਾਨੀ ॥੨॥੬॥੧੨੮॥

    O’ Master-God, take pity and forgive them. Nanak is always a sacrifice to You. ||2|| 6

  26. ਆਸਾ ਮਹਲਾ ੫ ॥

    Raag Aasaa, Fifth Guru:

  27. ਅਪੁਨੇ ਸੇਵਕ ਕੀ ਆਪੇ ਰਾਖੈ ਆਪੇ ਨਾਮੁ ਜਪਾਵੈ ॥

    God Himself preserves the honor of His devotee and makes him meditate on Naam.

  28. ਜਹ ਜਹ ਕਾਜ ਕਿਰਤਿ ਸੇਵਕ ਕੀ ਤਹਾ ਤਹਾ ਉਠਿ ਧਾਵੈ ॥੧॥

    Wherever the devotee needs Him, God is always there to help him.

  29. ਸੇਵਕ ਕਉ ਨਿਕਟੀ ਹੋਇ ਦਿਖਾਵੈ ॥

    To His devotee, God shows Himself to be near at hand.

  30. ਜੋ ਜੋ ਕਹੈ ਠਾਕੁਰ ਪਹਿ ਸੇਵਕੁ ਤਤਕਾਲ ਹੋਇ ਆਵੈ ॥੧॥ ਰਹਾਉ ॥

    Whatever the devotee asks his Master, that comes to pass immediately. ||1|| Pause||

  31. ਤਿਸੁ ਸੇਵਕ ਕੈ ਹਉ ਬਲਿਹਾਰੀ ਜੋ ਅਪਨੇ ਪ੍ਰਭ ਭਾਵੈ ॥

    I dedicate myself to such a devotee, who is pleasing to his God.

  32. ਤਿਸ ਕੀ ਸੋਇ ਸੁਣੀ ਮਨੁ ਹਰਿਆ ਤਿਸੁ ਨਾਨਕ ਪਰਸਣਿ ਆਵੈ ॥੨॥੭॥੧੨੯॥

    O’ Nanak, one who hears the glory of such a devotee, his mind rejuvenates and he comes to pay him respect. ||2|| 7

  33. ਆਸਾ ਘਰੁ ੧੧ ਮਹਲਾ ੫

    Raag Aasaa, Eleventh beat, Fifth Guru:

  34. ੴ ਸਤਿਗੁਰ ਪ੍ਰਸਾਦਿ ॥

    One eternal God, realized by the grace of the true Guru:

  35. ਨਟੂਆ ਭੇਖ ਦਿਖਾਵੈ ਬਹੁ ਬਿਧਿ ਜੈਸਾ ਹੈ ਓਹੁ ਤੈਸਾ ਰੇ ॥

    A clown displays himself in many disguises, but inwardly he remains just as he is.

  36. ਅਨਿਕ ਜੋਨਿ ਭ੍ਰਮਿਓ ਭ੍ਰਮ ਭੀਤਰਿ ਸੁਖਹਿ ਨਾਹੀ ਪਰਵੇਸਾ ਰੇ ॥੧॥

    Similarly, a soul in bounds of Maya wanders through countless species but never enters a state of peace.

Donate