Sri Guru Granth Sahib Ji

Ang 382

  1. ਸੋਈ ਅਜਾਣੁ ਕਹੈ ਮੈ ਜਾਨਾ ਜਾਨਣਹਾਰੁ ਨ ਛਾਨਾ ਰੇ ॥

    One who claims to have understood God is still ignorant; he who realizes God does not remain hidden for very long.

  2. ਕਹੁ ਨਾਨਕ ਗੁਰਿ ਅਮਿਉ ਪੀਆਇਆ ਰਸਕਿ ਰਸਕਿ ਬਿਗਸਾਨਾ ਰੇ ॥੪॥੫॥੪੪॥

    Nanak says, the one whom the Guru blesses with the nectar of Naam, remains delighted savoring it again and again.

  3. ਆਸਾ ਮਹਲਾ ੫ ॥

    Raag Aasaa, Fifth Guru:

  4. ਬੰਧਨ ਕਾਟਿ ਬਿਸਾਰੇ ਅਉਗਨ ਅਪਨਾ ਬਿਰਦੁ ਸਮੑਾਰਿਆ ॥

    O’ my friends, those who seek God’s refuge, He overlooks their faults and honoring His tradition, He cuts their bonds of Maya.

  5. ਹੋਏ ਕ੍ਰਿਪਾਲ ਮਾਤ ਪਿਤ ਨਿਆਈ ਬਾਰਿਕ ਜਿਉ ਪ੍ਰਤਿਪਾਰਿਆ ॥੧॥

    Becoming kind like a mother and father, He cherishes them like His children.

  6. ਗੁਰਸਿਖ ਰਾਖੇ ਗੁਰ ਗੋਪਾਲਿ ॥

    God saves those disciples from vices who follow the Guru’s teachings.

  7. ਕਾਢਿ ਲੀਏ ਮਹਾ ਭਵਜਲ ਤੇ ਅਪਨੀ ਨਦਰਿ ਨਿਹਾਲਿ ॥੧॥ ਰਹਾਉ ॥

    By casting His glance of grace, He saves them from the terrible world ocean of vices.

  8. ਜਾ ਕੈ ਸਿਮਰਣਿ ਜਮ ਤੇ ਛੁਟੀਐ ਹਲਤਿ ਪਲਤਿ ਸੁਖੁ ਪਾਈਐ ॥

    O’ my friend, by meditating upon Whom we escape from the demon of death and attain peace both here and hereafter.

  9. ਸਾਸਿ ਗਿਰਾਸਿ ਜਪਹੁ ਜਪੁ ਰਸਨਾ ਨੀਤ ਨੀਤ ਗੁਣ ਗਾਈਐ ॥੨॥

    We should recite His Name with every breath and morsel and always sing His praises.

  10. ਭਗਤਿ ਪ੍ਰੇਮ ਪਰਮ ਪਦੁ ਪਾਇਆ ਸਾਧਸੰਗਿ ਦੁਖ ਨਾਠੇ ॥

    In the company of saints, through loving devotion to God, sorrows of the Guru’s followers flee away and they attain the supreme spiritual status.

  11. ਛਿਜੈ ਨ ਜਾਇ ਕਿਛੁ ਭਉ ਨ ਬਿਆਪੇ ਹਰਿ ਧਨੁ ਨਿਰਮਲੁ ਗਾਠੇ ॥੩॥

    The wealth of God’s immaculate Name is amassed in their heart; there is no fear that this wealth will decrease, run out or will get stolen.

  12. ਅੰਤਿ ਕਾਲ ਪ੍ਰਭ ਭਏ ਸਹਾਈ ਇਤ ਉਤ ਰਾਖਨਹਾਰੇ ॥

    God becomes their helper at the time of death; He protects them here and hereafter.

  13. ਪ੍ਰਾਨ ਮੀਤ ਹੀਤ ਧਨੁ ਮੇਰੈ ਨਾਨਕ ਸਦ ਬਲਿਹਾਰੇ ॥੪॥੬॥੪੫॥

    O’ Nanak, I am forever dedicated to God; His Name is such a wealth which is the support of my life and my closest friend.

  14. ਆਸਾ ਮਹਲਾ ੫ ॥

    Raag Aasaa, Fifth Guru:

  15. ਜਾ ਤੂੰ ਸਾਹਿਬੁ ਤਾ ਭਉ ਕੇਹਾ ਹਉ ਤੁਧੁ ਬਿਨੁ ਕਿਸੁ ਸਾਲਾਹੀ ॥

    O’ God, since You are my Master then why should I have any fear? Except You, whom I need to praise?

  16. ਏਕੁ ਤੂੰ ਤਾ ਸਭੁ ਕਿਛੁ ਹੈ ਮੈ ਤੁਧੁ ਬਿਨੁ ਦੂਜਾ ਨਾਹੀ ॥੧॥

    When just You are on my side, I feel that I have everything; except You there is none other for me as my helper.

  17. ਬਾਬਾ ਬਿਖੁ ਦੇਖਿਆ ਸੰਸਾਰੁ ॥

    O’ God, I have seen that the emotional attachment to the world is like a poison which destroys the spiritual life.

  18. ਰਖਿਆ ਕਰਹੁ ਗੁਸਾਈ ਮੇਰੇ ਮੈ ਨਾਮੁ ਤੇਰਾ ਆਧਾਰੁ ॥੧॥ ਰਹਾਉ ॥

    O’ my Master-God, save me from this poison of Maya; Your Name is my only support.

  19. ਜਾਣਹਿ ਬਿਰਥਾ ਸਭਾ ਮਨ ਕੀ ਹੋਰੁ ਕਿਸੁ ਪਹਿ ਆਖਿ ਸੁਣਾਈਐ ॥

    O’ God, You alone know the pain of all hearts, who else can we relate our pain and suffering?

  20. ਵਿਣੁ ਨਾਵੈ ਸਭੁ ਜਗੁ ਬਉਰਾਇਆ ਨਾਮੁ ਮਿਲੈ ਸੁਖੁ ਪਾਈਐ ॥੨॥

    Without meditating on God’s Name, the entire world has gone crazy.

  21. ਕਿਆ ਕਹੀਐ ਕਿਸੁ ਆਖਿ ਸੁਣਾਈਐ ਜਿ ਕਹਣਾ ਸੁ ਪ੍ਰਭ ਜੀ ਪਾਸਿ ॥

    Celestial peace is attained only when we are blessed with Naam.

  22. ਸਭੁ ਕਿਛੁ ਕੀਤਾ ਤੇਰਾ ਵਰਤੈ ਸਦਾ ਸਦਾ ਤੇਰੀ ਆਸ ॥੩॥

    O’ God, what should we say and to whom should we relate our pain and suffering? Whatever we need to say, we should say it to You.

  23. ਜੇ ਦੇਹਿ ਵਡਿਆਈ ਤਾ ਤੇਰੀ ਵਡਿਆਈ ਇਤ ਉਤ ਤੁਝਹਿ ਧਿਆਉ ॥

    Whatever happens is according to Your Will; You are our hope, always and forever.

  24. ਨਾਨਕ ਕੇ ਪ੍ਰਭ ਸਦਾ ਸੁਖਦਾਤੇ ਮੈ ਤਾਣੁ ਤੇਰਾ ਇਕੁ ਨਾਉ ॥੪॥੭॥੪੬॥

    O’ God, if You bless me with honor, then actually it is Your glory; both here and hereafter, I only meditate on You.

  25. ਆਸਾ ਮਹਲਾ ੫ ॥

    Raag Aasaa, Fifth Guru:

  26. ਅੰਮ੍ਰਿਤੁ ਨਾਮੁ ਤੁਮੑਾਰਾ ਠਾਕੁਰ ਏਹੁ ਮਹਾ ਰਸੁ ਜਨਹਿ ਪੀਓ ॥

    O’ Master-God, Your Name is the ambrosial nectar and only a rare devotee of Yours partakes this sublime elixir.

  27. ਜਨਮ ਜਨਮ ਚੂਕੇ ਭੈ ਭਾਰੇ ਦੁਰਤੁ ਬਿਨਾਸਿਓ ਭਰਮੁ ਬੀਓ ॥੧॥

    On drinking this nectar the fears and load of sins from countless births vanished; doubt and duality are also dispelled.

  28. ਦਰਸਨੁ ਪੇਖਤ ਮੈ ਜੀਓ ॥

    I feel spiritually rejuvenated upon realizing You within my heart,

  29. ਸੁਨਿ ਕਰਿ ਬਚਨ ਤੁਮੑਾਰੇ ਸਤਿਗੁਰ ਮਨੁ ਤਨੁ ਮੇਰਾ ਠਾਰੁ ਥੀਓ ॥੧॥ ਰਹਾਉ ॥

    listening to your words, my body and mind become cool and calm, O’ my true Guru.

  30. ਤੁਮੑਰੀ ਕ੍ਰਿਪਾ ਤੇ ਭਇਓ ਸਾਧਸੰਗੁ ਏਹੁ ਕਾਜੁ ਤੁਮੑ ਆਪਿ ਕੀਓ ॥

    O’ God, it is by Your kindness that I have attained the company of the Guru; You Yourself have done this noble task.

  31. ਦਿੜੁ ਕਰਿ ਚਰਣ ਗਹੇ ਪ੍ਰਭ ਤੁਮੑਰੇ ਸਹਜੇ ਬਿਖਿਆ ਭਈ ਖੀਓ ॥੨॥

    O’ God, following the Guru’s teaching, I meditated on You with firm determination; my love for Maya intuitively disappeared.

  32. ਸੁਖ ਨਿਧਾਨ ਨਾਮੁ ਪ੍ਰਭ ਤੁਮਰਾ ਏਹੁ ਅਬਿਨਾਸੀ ਮੰਤ੍ਰੁ ਲੀਓ ॥

    O’ God, Your Name is the treasure of peace; I have started reciting this everlasting Mantra of Naam.

  33. ਕਰਿ ਕਿਰਪਾ ਮੋਹਿ ਸਤਿਗੁਰਿ ਦੀਨਾ ਤਾਪੁ ਸੰਤਾਪੁ ਮੇਰਾ ਬੈਰੁ ਗੀਓ ॥੩॥

    Showing his mercy, the true Guru blessed me with this mantra and all my pains, worries, and enmity went away.

  34. ਧੰਨੁ ਸੁ ਮਾਣਸ ਦੇਹੀ ਪਾਈ ਜਿਤੁ ਪ੍ਰਭਿ ਅਪਨੈ ਮੇਲਿ ਲੀਓ ॥

    Blessed is the human body I obtained, through which God has united me with Him.

  35. ਧੰਨੁ ਸੁ ਕਲਿਜੁਗੁ ਸਾਧਸੰਗਿ ਕੀਰਤਨੁ ਗਾਈਐ ਨਾਨਕ ਨਾਮੁ ਅਧਾਰੁ ਹੀਓ ॥੪॥੮॥੪੭॥

    O’ Nanak, Kalyug is also blessed, if we sing God’s praises in the company of saints, and if Naam remains the prop of our heart.

Donate