Sri Guru Granth Sahib Ji

Ang 374

  1. ਪ੍ਰਥਮੇ ਤੇਰੀ ਨੀਕੀ ਜਾਤਿ ॥

    O’ human being, firstly you belong to a life of higher status than other species.

  2. ਦੁਤੀਆ ਤੇਰੀ ਮਨੀਐ ਪਾਂਤਿ ॥

    Secondly, you are honored in the society.

  3. ਤ੍ਰਿਤੀਆ ਤੇਰਾ ਸੁੰਦਰ ਥਾਨੁ ॥

    Thirdly, your body in which you live is beautiful.

  4. ਬਿਗੜ ਰੂਪੁ ਮਨ ਮਹਿ ਅਭਿਮਾਨੁ ॥੧॥

    But your shape is deformed because there is arrogance in your mind.

  5. ਸੋਹਨੀ ਸਰੂਪਿ ਸੁਜਾਣਿ ਬਿਚਖਨਿ ॥

    You are beautiful, attractive, wise and clever.

  6. ਅਤਿ ਗਰਬੈ ਮੋਹਿ ਫਾਕੀ ਤੂੰ ॥੧॥ ਰਹਾਉ ॥

    But you are trapped in ego and worldly attachment. ||1|| pause||

  7. ਅਤਿ ਸੂਚੀ ਤੇਰੀ ਪਾਕਸਾਲ ॥

    Your kitchen is immaculate (compared to eating places of other species).

  8. ਕਰਿ ਇਸਨਾਨੁ ਪੂਜਾ ਤਿਲਕੁ ਲਾਲ ॥

    You bathe, worship and apply ritualistic the crimson mark to your forehead;

  9. ਗਲੀ ਗਰਬਹਿ ਮੁਖਿ ਗੋਵਹਿ ਗਿਆਨ ॥

    through talk you show off your arrogance while uttering wise words.

  10. ਸਭਿ ਬਿਧਿ ਖੋਈ ਲੋਭਿ ਸੁਆਨ ॥੨॥

    But, the dog-like greed has ruined you in every way.

  11. ਕਾਪਰ ਪਹਿਰਹਿ ਭੋਗਹਿ ਭੋਗ ॥

    You wear beautiful clothes and enjoy worldly pleasures;

  12. ਆਚਾਰ ਕਰਹਿ ਸੋਭਾ ਮਹਿ ਲੋਗ ॥

    you practice good conduct to impress people;

  13. ਚੋਆ ਚੰਦਨ ਸੁਗੰਧ ਬਿਸਥਾਰ ॥

    You lavishly use cosmetics, scents and perfumes,

  14. ਸੰਗੀ ਖੋਟਾ ਕ੍ਰੋਧੁ ਚੰਡਾਲ ॥੩॥

    but your constant companion is the demon of anger.

  15. ਅਵਰ ਜੋਨਿ ਤੇਰੀ ਪਨਿਹਾਰੀ ॥

    All other species are subservient to you.

  16. ਇਸੁ ਧਰਤੀ ਮਹਿ ਤੇਰੀ ਸਿਕਦਾਰੀ ॥

    On this earth your are established as the ruling class over other species.

  17. ਸੁਇਨਾ ਰੂਪਾ ਤੁਝ ਪਹਿ ਦਾਮ ॥

    Thou hast gold, silver and rupees.

  18. ਸੀਲੁ ਬਿਗਾਰਿਓ ਤੇਰਾ ਕਾਮ ॥੪॥

    But lust has destroyed your good nature.

  19. ਜਾ ਕਉ ਦ੍ਰਿਸਟਿ ਮਇਆ ਹਰਿ ਰਾਇ ॥

    On whom the sovereign God casts His merciful glance,

  20. ਸਾ ਬੰਦੀ ਤੇ ਲਈ ਛਡਾਇ ॥

    is liberated from the bonds of such evils as greed, lust, and anger.

  21. ਸਾਧਸੰਗਿ ਮਿਲਿ ਹਰਿ ਰਸੁ ਪਾਇਆ ॥

    Joining the Holy congregation, one who relishes the elixir of God’s Name,

  22. ਕਹੁ ਨਾਨਕ ਸਫਲ ਓਹ ਕਾਇਆ ॥੫॥

    only that human being is successful, says Nanak.

  23. ਸਭਿ ਰੂਪ ਸਭਿ ਸੁਖ ਬਨੇ ਸੁਹਾਗਨਿ ॥

    O’ such human body, all beautification and comforts would behoove you, if you remain united with God;

  24. ਅਤਿ ਸੁੰਦਰਿ ਬਿਚਖਨਿ ਤੂੰ ॥੧॥ ਰਹਾਉ ਦੂਜਾ ॥੧੨॥

    and you would look extremely beautiful and smart. ||1|| second pause

  25. ਆਸਾ ਮਹਲਾ ੫ ਇਕਤੁਕੇ ੨ ॥

    Raag Aasaa, Ik-Tukas 2, Fifth Guru:

  26. ਜੀਵਤ ਦੀਸੈ ਤਿਸੁ ਸਰਪਰ ਮਰਣਾ ॥

    One who seems to be living in the ego of Maya, will surely die spiritually.

  27. ਮੁਆ ਹੋਵੈ ਤਿਸੁ ਨਿਹਚਲੁ ਰਹਣਾ ॥੧॥

    But he who is free of ego and worldly attachments will remain eternal.

  28. ਜੀਵਤ ਮੁਏ ਮੁਏ ਸੇ ਜੀਵੇ ॥

    Those who destroy their ego while still alive, will spiritually live on.

  29. ਹਰਿ ਹਰਿ ਨਾਮੁ ਅਵਖਧੁ ਮੁਖਿ ਪਾਇਆ ਗੁਰ ਸਬਦੀ ਰਸੁ ਅੰਮ੍ਰਿਤੁ ਪੀਵੇ ॥੧॥ ਰਹਾਉ ॥

    Those who recite God’s Name as if they have put the medicine of Naam in their mouth; through the Guru’s teachings, they enjoy the ambrosial nectar of Naam. ||1|| pause||

  30. ਕਾਚੀ ਮਟੁਕੀ ਬਿਨਸਿ ਬਿਨਾਸਾ ॥

    Like a clay pot, the body ultimately shall be destroyed.

  31. ਜਿਸੁ ਛੂਟੈ ਤ੍ਰਿਕੁਟੀ ਤਿਸੁ ਨਿਜ ਘਰਿ ਵਾਸਾ ॥੨॥

    The one who is free from the effects of Maya remain united with God.

  32. ਊਚਾ ਚੜੈ ਸੁ ਪਵੈ ਪਇਆਲਾ ॥

    One who keeps flying high in self-conceit, spiritually falls deep into the pit of humiliation.

  33. ਧਰਨਿ ਪੜੈ ਤਿਸੁ ਲਗੈ ਨ ਕਾਲਾ ॥੩॥

    The one who lives in humility is never afflicted by spiritual death.

  34. ਭ੍ਰਮਤ ਫਿਰੇ ਤਿਨ ਕਿਛੂ ਨ ਪਾਇਆ ॥

    Those who continue to wander around chasing Maya, achieve nothing useful.

  35. ਸੇ ਅਸਥਿਰ ਜਿਨ ਗੁਰ ਸਬਦੁ ਕਮਾਇਆ ॥੪॥

    Those who follow the Guru's word in their life, remain stable and are not influenced by Maya.

  36. ਜੀਉ ਪਿੰਡੁ ਸਭੁ ਹਰਿ ਕਾ ਮਾਲੁ ॥

    Those who consider this body and soul as Gift from God.

  37. ਨਾਨਕ ਗੁਰ ਮਿਲਿ ਭਏ ਨਿਹਾਲ ॥੫॥੧੩॥

    O Nanak, by following the Guru’s teaching, they remain delighted.

  38. ਆਸਾ ਮਹਲਾ ੫ ॥

    Raag Aasaa, Fifth Guru:

  39. ਪੁਤਰੀ ਤੇਰੀ ਬਿਧਿ ਕਰਿ ਥਾਟੀ ॥

    No doubt God has fashioned your body with great skill.

  40. ਜਾਨੁ ਸਤਿ ਕਰਿ ਹੋਇਗੀ ਮਾਟੀ ॥੧॥

    Know for sure that ultimately it shall turn to dust.

  41. ਮੂਲੁ ਸਮਾਲਹੁ ਅਚੇਤ ਗਵਾਰਾ ॥

    O’ ignorant fool, enshrine God in your heart from Whom you originated.

  42. ਇਤਨੇ ਕਉ ਤੁਮੑ ਕਿਆ ਗਰਬੇ ॥੧॥ ਰਹਾਉ ॥

    Why are you so proud of your body? ||1|| pause||

  43. ਤੀਨਿ ਸੇਰ ਕਾ ਦਿਹਾੜੀ ਮਿਹਮਾਨੁ ॥

    O’ human being), you are like a guest in this world, who consumes only 3 seers (about 7 lbs.) of food daily

  44. ਅਵਰ ਵਸਤੁ ਤੁਝ ਪਾਹਿ ਅਮਾਨ ॥੨॥

    and all other things are held in trust with you.

  45. ਬਿਸਟਾ ਅਸਤ ਰਕਤੁ ਪਰੇਟੇ ਚਾਮ ॥

    You are nothing but ordure, bones and blood wrapped in skin.

  46. ਇਸੁ ਊਪਰਿ ਲੇ ਰਾਖਿਓ ਗੁਮਾਨ ॥੩॥

    It is on this filthy bundle you have based your conceit.

  47. ਏਕ ਵਸਤੁ ਬੂਝਹਿ ਤਾ ਹੋਵਹਿ ਪਾਕ ॥

    If you could realize the wealth of God’s Name, then your conduct would become pure.

  48. ਬਿਨੁ ਬੂਝੇ ਤੂੰ ਸਦਾ ਨਾਪਾਕ ॥੪॥

    Without realizing God’s Name, your conduct shall be impure forever.

  49. ਕਹੁ ਨਾਨਕ ਗੁਰ ਕਉ ਕੁਰਬਾਨੁ ॥

    Nanak says, dedicate yourself to the Guru;

  50. ਜਿਸ ਤੇ ਪਾਈਐ ਹਰਿ ਪੁਰਖੁ ਸੁਜਾਨੁ ॥੫॥੧੪॥

    through whom, we realize the all pervading sagacious God. ||5

  51. ਆਸਾ ਮਹਲਾ ੫ ਇਕਤੁਕੇ ਚਉਪਦੇ ॥

    Raag Aasaa, Ik-Tukas (one liner), Chau-Padas (four lines), Fifth Guru:

  52. ਇਕ ਘੜੀ ਦਿਨਸੁ ਮੋ ਕਉ ਬਹੁਤੁ ਦਿਹਾਰੇ ॥

    To me, even a moment of separation from Husband-God seems like many days.

  53. ਮਨੁ ਨ ਰਹੈ ਕੈਸੇ ਮਿਲਉ ਪਿਆਰੇ ॥੧॥

    how can I meet my Beloved?

  54. ਇਕੁ ਪਲੁ ਦਿਨਸੁ ਮੋ ਕਉ ਕਬਹੁ ਨ ਬਿਹਾਵੈ ॥

    A moment of separated from Husband-God, seems to me like an endless day.

Donate