Sri Guru Granth Sahib Ji

Ang 323

  1. ਨਾਨਕ ਲੜਿ ਲਾਇ ਉਧਾਰਿਅਨੁ ਦਯੁ ਸੇਵਿ ਅਮਿਤਾ ॥੧੯॥

    O’ Nanak, lovingly remember that infinite God, who has saved lot of beings by uniting with His Name.

  2. ਸਲੋਕ ਮਃ ੫ ॥

    Salok, Fifth Guru:

  3. ਧੰਧੜੇ ਕੁਲਾਹ ਚਿਤਿ ਨ ਆਵੈ ਹੇਕੜੋ ॥

    Worldly affairs are unprofitable if God does not come to mind.

  4. ਨਾਨਕ ਸੇਈ ਤੰਨ ਫੁਟੰਨਿ ਜਿਨਾ ਸਾਂਈ ਵਿਸਰੈ ॥੧॥

    O Nanak, the bodies of those who forget their Master-God become afflicted with vices.

  5. ਮਃ ੫ ॥

    Salok, Fifth Guru:

  6. ਪਰੇਤਹੁ ਕੀਤੋਨੁ ਦੇਵਤਾ ਤਿਨਿ ਕਰਣੈਹਾਰੇ ॥

    Bestowing Naam, the Creator has changed an evil doer into a virtuous person.

  7. ਸਭੇ ਸਿਖ ਉਬਾਰਿਅਨੁ ਪ੍ਰਭਿ ਕਾਜ ਸਵਾਰੇ ॥

    God has saved all His disciples from the vices and resolved their affairs.

  8. ਨਿੰਦਕ ਪਕੜਿ ਪਛਾੜਿਅਨੁ ਝੂਠੇ ਦਰਬਾਰੇ ॥

    He has destroyed the slanderers and declared them false in His Court.

  9. ਨਾਨਕ ਕਾ ਪ੍ਰਭੁ ਵਡਾ ਹੈ ਆਪਿ ਸਾਜਿ ਸਵਾਰੇ ॥੨॥

    Great is the God of Nanak, who Himself creates and adorns the mortals.

  10. ਪਉੜੀ ॥

    Pauree:

  11. ਪ੍ਰਭੁ ਬੇਅੰਤੁ ਕਿਛੁ ਅੰਤੁ ਨਾਹਿ ਸਭੁ ਤਿਸੈ ਕਰਣਾ ॥

    God is infinite ; He has no limit; He has created the entire universe.

  12. ਅਗਮ ਅਗੋਚਰੁ ਸਾਹਿਬੋ ਜੀਆਂ ਕਾ ਪਰਣਾ ॥

    The Incomprehensible and Unfathomable Master is the Support of the beings.

  13. ਹਸਤ ਦੇਇ ਪ੍ਰਤਿਪਾਲਦਾ ਭਰਣ ਪੋਖਣੁ ਕਰਣਾ ॥

    By extending His support, He nurtures and cherishes all.

  14. ਮਿਹਰਵਾਨੁ ਬਖਸਿੰਦੁ ਆਪਿ ਜਪਿ ਸਚੇ ਤਰਣਾ ॥

    He Himself is Merciful and Forgiving, by remembering Him the mortals swim across the world-ocean of vices.

  15. ਜੋ ਤੁਧੁ ਭਾਵੈ ਸੋ ਭਲਾ ਨਾਨਕ ਦਾਸ ਸਰਣਾ ॥੨੦॥

    O’ God, whatever pleases You is good, Nanak has sought Your shelter.

  16. ਸਲੋਕ ਮਃ ੫ ॥

    Salok, Fifth Guru:

  17. ਤਿੰਨਾ ਭੁਖ ਨ ਕਾ ਰਹੀ ਜਿਸ ਦਾ ਪ੍ਰਭੁ ਹੈ ਸੋਇ ॥

    All those who have God as their support yearn no more for Maya.

  18. ਨਾਨਕ ਚਰਣੀ ਲਗਿਆ ਉਧਰੈ ਸਭੋ ਕੋਇ ॥੧॥

    O’ Nanak, by humbly seeking His refuge, everyone is saved.

  19. ਮਃ ੫ ॥

    Salok, Fifth Guru:

  20. ਜਾਚਿਕੁ ਮੰਗੈ ਨਿਤ ਨਾਮੁ ਸਾਹਿਬੁ ਕਰੇ ਕਬੂਲੁ ॥

    The person who begs for God's Name every day like a beggar, the Master-God accepts his request.

  21. ਨਾਨਕ ਪਰਮੇਸਰੁ ਜਜਮਾਨੁ ਤਿਸਹਿ ਭੁਖ ਨ ਮੂਲਿ ॥੨॥

    O’ Nanak, whose patron is God Himself, has no longing for Maya anymore.

  22. ਪਉੜੀ ॥

    Pauree:

  23. ਮਨੁ ਰਤਾ ਗੋਵਿੰਦ ਸੰਗਿ ਸਚੁ ਭੋਜਨੁ ਜੋੜੇ ॥

    The one whose mind is imbued with God’s love, to him God’s Name is like his good food and clothing.

  24. ਪ੍ਰੀਤਿ ਲਗੀ ਹਰਿ ਨਾਮ ਸਿਉ ਏ ਹਸਤੀ ਘੋੜੇ ॥

    To him, embracing the love for God’s Name is akin to his wealth and property.

  25. ਰਾਜ ਮਿਲਖ ਖੁਸੀਆ ਘਣੀ ਧਿਆਇ ਮੁਖੁ ਨ ਮੋੜੇ ॥

    He meditates on God’s Name steadfastly, and for him this is his kingdom and immense pleasure.

  26. ਢਾਢੀ ਦਰਿ ਪ੍ਰਭ ਮੰਗਣਾ ਦਰੁ ਕਦੇ ਨ ਛੋੜੇ ॥

    Like a minstrel he always begs from God and never abandons God’s support.

  27. ਨਾਨਕ ਮਨਿ ਤਨਿ ਚਾਉ ਏਹੁ ਨਿਤ ਪ੍ਰਭ ਕਉ ਲੋੜੇ ॥੨੧॥੧॥ ਸੁਧੁ ਕੀਚੇ

    O’ Nanak, he has this yearning in his mind and body, and he continually longs for union with God.

  28. ਰਾਗੁ ਗਉੜੀ ਭਗਤਾਂ ਕੀ ਬਾਣੀ

    Raag Gauree, the hymns of the Saints

  29. ੴ ਸਤਿਨਾਮੁ ਕਰਤਾ ਪੁਰਖੁ ਗੁਰ ਪ੍ਰਸਾਦਿ ॥

    One eternal god, He is The creator and is realized by the Guru’s Grace.

  30. ਗਉੜੀ ਗੁਆਰੇਰੀ ਸ੍ਰੀ ਕਬੀਰ ਜੀਉ ਕੇ ਚਉਪਦੇ ੧੪ ॥

    Raag Gauree Gwaarayree, fourteen Chau-Padas of Kabeer Jee:

  31. ਅਬ ਮੋਹਿ ਜਲਤ ਰਾਮ ਜਲੁ ਪਾਇਆ ॥

    I was burning in the fire of desires and now I have found the nectar of God’s Name.

  32. ਰਾਮ ਉਦਕਿ ਤਨੁ ਜਲਤ ਬੁਝਾਇਆ ॥੧॥ ਰਹਾਉ ॥

    This Nectar of God's Name has cooled my body which was burning in cravings for worldly things. ||1|| Pause||

  33. ਮਨੁ ਮਾਰਣ ਕਾਰਣਿ ਬਨ ਜਾਈਐ ॥

    To subdue our minds, we go to the forests;

  34. ਸੋ ਜਲੁ ਬਿਨੁ ਭਗਵੰਤ ਨ ਪਾਈਐ ॥੧॥

    but that nectar of Naam Can’t be found without meditation on God.

  35. ਜਿਹ ਪਾਵਕ ਸੁਰਿ ਨਰ ਹੈ ਜਾਰੇ ॥

    That fire of craving for worldly things which has consumed angels and mortal beings,

  36. ਰਾਮ ਉਦਕਿ ਜਨ ਜਲਤ ਉਬਾਰੇ ॥੨॥

    the nectar of God's Name has saved them from burning in the fire of those cravings

  37. ਭਵ ਸਾਗਰ ਸੁਖ ਸਾਗਰ ਮਾਹੀ ॥

    In the terrifying world-ocean, these devotees have found an ocean of peace,

  38. ਪੀਵਿ ਰਹੇ ਜਲ ਨਿਖੁਟਤ ਨਾਹੀ ॥੩॥

    and they continue to partake the nectar of Naam which is never exhausted.

  39. ਕਹਿ ਕਬੀਰ ਭਜੁ ਸਾਰਿੰਗਪਾਨੀ ॥

    Kabeer says, (O’ my mind), meditate on God with love and devotion.

  40. ਰਾਮ ਉਦਕਿ ਮੇਰੀ ਤਿਖਾ ਬੁਝਾਨੀ ॥੪॥੧॥

    The nectar of God's Name has quenched my thirst for Maya. ||4

  41. ਗਉੜੀ ਕਬੀਰ ਜੀ ॥

    Raag Gauree, Kabeer Jee:

  42. ਮਾਧਉ ਜਲ ਕੀ ਪਿਆਸ ਨ ਜਾਇ ॥

    O’ God, my thirst for the nectar of Naam will not go away.

  43. ਜਲ ਮਹਿ ਅਗਨਿ ਉਠੀ ਅਧਿਕਾਇ ॥੧॥ ਰਹਾਉ ॥

    Upon partaking the nectar of Naam, my longing for meditating on Your Name has increased even more. ||1|| Pause||

  44. ਤੂੰ ਜਲਨਿਧਿ ਹਉ ਜਲ ਕਾ ਮੀਨੁ ॥

    O’ God, You are like the Ocean of water, and I am like a fish in that water.

  45. ਜਲ ਮਹਿ ਰਹਉ ਜਲਹਿ ਬਿਨੁ ਖੀਨੁ ॥੧॥

    As long as I live in that water (meditate on You), I survive, but as soon as I go out of that water (forget You), I become so weak as if I am about to die.

  46. ਤੂੰ ਪਿੰਜਰੁ ਹਉ ਸੂਅਟਾ ਤੋਰ ॥

    You are like the cage, and I am like Your frail parrot.

  47. ਜਮੁ ਮੰਜਾਰੁ ਕਹਾ ਕਰੈ ਮੋਰ ॥੨॥

    So, what can any cat (demon of death) do to me?

  48. ਤੂੰ ਤਰਵਰੁ ਹਉ ਪੰਖੀ ਆਹਿ ॥

    O’ God, You are like the tree and I am like the bird perched on it.

  49. ਮੰਦਭਾਗੀ ਤੇਰੋ ਦਰਸਨੁ ਨਾਹਿ ॥੩॥

    But due to my bad luck, I cannot behold Your blessed vision.

Donate