Sri Guru Granth Sahib Ji

Ang 319

  1. ਮਃ ੫ ॥

    Salok, Fifth Guru:

  2. ਦਾਮਨੀ ਚਮਤਕਾਰ ਤਿਉ ਵਰਤਾਰਾ ਜਗ ਖੇ ॥

    Worldly affairs last only for a moment, like the flash of lightning, O’ Nanak,

  3. ਵਥੁ ਸੁਹਾਵੀ ਸਾਇ ਨਾਨਕ ਨਾਉ ਜਪੰਦੋ ਤਿਸੁ ਧਣੀ ॥੨॥

    The only thing which is beautiful and everlasting is to meditate on the Name of the Master with loving devotion.

  4. ਪਉੜੀ ॥

    Pauree:

  5. ਸਿਮ੍ਰਿਤਿ ਸਾਸਤ੍ਰ ਸੋਧਿ ਸਭਿ ਕਿਨੈ ਕੀਮ ਨ ਜਾਣੀ ॥

    People have searched all the Smritis and Shastras, but no one has understood the worth of God.

  6. ਜੋ ਜਨੁ ਭੇਟੈ ਸਾਧਸੰਗਿ ਸੋ ਹਰਿ ਰੰਗੁ ਮਾਣੀ ॥

    That person, who joins the holy congregation enjoys the Love of God’s union.

  7. ਸਚੁ ਨਾਮੁ ਕਰਤਾ ਪੁਰਖੁ ਏਹ ਰਤਨਾ ਖਾਣੀ ॥

    The true Name of the creator is like a mine of precious stones .

  8. ਮਸਤਕਿ ਹੋਵੈ ਲਿਖਿਆ ਹਰਿ ਸਿਮਰਿ ਪਰਾਣੀ ॥

    That mortal alone meditates on God’s Name, who has such preordained destiny.

  9. ਤੋਸਾ ਦਿਚੈ ਸਚੁ ਨਾਮੁ ਨਾਨਕ ਮਿਹਮਾਣੀ ॥੪॥

    O’ God, please bless Nanak with the sustenance of Your True Name. This alone would be Your true hospitality.

  10. ਸਲੋਕ ਮਃ ੫ ॥

    Salok, Fifth Guru:

  11. ਅੰਤਰਿ ਚਿੰਤਾ ਨੈਣੀ ਸੁਖੀ ਮੂਲਿ ਨ ਉਤਰੈ ਭੁਖ ॥

    He who harbors anxiety within but seems to be happy, his hunger for worldly wealth doesn’t get fulfilled at all.

  12. ਨਾਨਕ ਸਚੇ ਨਾਮ ਬਿਨੁ ਕਿਸੈ ਨ ਲਥੋ ਦੁਖੁ ॥੧॥

    O Nanak, without God’s Name, no one's sorrow has ever departed.

  13. ਮਃ ੫ ॥

    Salok, Fifth Guru:

  14. ਮੁਠੜੇ ਸੇਈ ਸਾਥ ਜਿਨੀ ਸਚੁ ਨ ਲਦਿਆ ॥

    In the journey of human life, looted are those caravans who have not loaded themselves with the true wealth of God’s Name.

  15. ਨਾਨਕ ਸੇ ਸਾਬਾਸਿ ਜਿਨੀ ਗੁਰ ਮਿਲਿ ਇਕੁ ਪਛਾਣਿਆ ॥੨॥

    O’ Nanak, blessed are those, who by meeting the Guru and following his teachings, have realized God.

  16. ਪਉੜੀ ॥

    Pauree:

  17. ਜਿਥੈ ਬੈਸਨਿ ਸਾਧ ਜਨ ਸੋ ਥਾਨੁ ਸੁਹੰਦਾ ॥

    Beautiful is that place, where the Holy people dwell.

  18. ਓਇ ਸੇਵਨਿ ਸੰਮ੍ਰਿਥੁ ਆਪਣਾ ਬਿਨਸੈ ਸਭੁ ਮੰਦਾ ॥

    Sitting there, they contemplate on their all-powerful God, due to which all kinds of evil vanishes from their minds.

  19. ਪਤਿਤ ਉਧਾਰਣ ਪਾਰਬ੍ਰਹਮ ਸੰਤ ਬੇਦੁ ਕਹੰਦਾ ॥

    The Saints and Vedas proclaim, that the Supreme God is the saviour of sinners.

  20. ਭਗਤਿ ਵਛਲੁ ਤੇਰਾ ਬਿਰਦੁ ਹੈ ਜੁਗਿ ਜੁਗਿ ਵਰਤੰਦਾ ॥

    To love Your devotees has been Your primal tradition, in each and every age.

  21. ਨਾਨਕੁ ਜਾਚੈ ਏਕੁ ਨਾਮੁ ਮਨਿ ਤਨਿ ਭਾਵੰਦਾ ॥੫॥

    Nanak only begs for the gift of Naam, which is most pleasing to his body and soul.

  22. ਸਲੋਕ ਮਃ ੫ ॥

    Salok, Fifth Guru:

  23. ਚਿੜੀ ਚੁਹਕੀ ਪਹੁ ਫੁਟੀ ਵਗਨਿ ਬਹੁਤੁ ਤਰੰਗ ॥

    When the dawn breaks, the sparrow start chirping; at that time waves for meditation on God’s Name rise in the minds of His devotees.

  24. ਅਚਰਜ ਰੂਪ ਸੰਤਨ ਰਚੇ ਨਾਨਕ ਨਾਮਹਿ ਰੰਗ ॥੧॥

    O’ Nanak, imbued in the love of Naam, the saints create astonishing wonders in their imagination.

  25. ਮਃ ੫ ॥

    Salok, Fifth Guru:

  26. ਘਰ ਮੰਦਰ ਖੁਸੀਆ ਤਹੀ ਜਹ ਤੂ ਆਵਹਿ ਚਿਤਿ ॥

    O’ God, true pleasures are only in those houses and temples where You come into mind.

  27. ਦੁਨੀਆ ਕੀਆ ਵਡਿਆਈਆ ਨਾਨਕ ਸਭਿ ਕੁਮਿਤ ॥੨॥

    O’ Nanak, if these places make us forsake God then all worldly grandeur is like false and evil friends.

  28. ਪਉੜੀ ॥

    Pauree:

  29. ਹਰਿ ਧਨੁ ਸਚੀ ਰਾਸਿ ਹੈ ਕਿਨੈ ਵਿਰਲੈ ਜਾਤਾ ॥

    God’s Name is the everlasting wealth; but only a rare one has understood this.

  30. ਤਿਸੈ ਪਰਾਪਤਿ ਭਾਇਰਹੁ ਜਿਸੁ ਦੇਇ ਬਿਧਾਤਾ ॥

    O’ brothers, he alone receives this wealth, to whom God Himself gives.

  31. ਮਨ ਤਨ ਭੀਤਰਿ ਮਉਲਿਆ ਹਰਿ ਰੰਗਿ ਜਨੁ ਰਾਤਾ ॥

    Such a devotee is imbued with the Love of God; and his body and mind blooms in happiness

  32. ਸਾਧਸੰਗਿ ਗੁਣ ਗਾਇਆ ਸਭਿ ਦੋਖਹ ਖਾਤਾ ॥

    As he sings God’s praises in the holy congregation, he rids himself of all the vices

  33. ਨਾਨਕ ਸੋਈ ਜੀਵਿਆ ਜਿਨਿ ਇਕੁ ਪਛਾਤਾ ॥੬॥

    O’ Nanak, he alone is truly living, who has realized God.

  34. ਸਲੋਕ ਮਃ ੫ ॥

    Salok, Fifth Guru:

  35. ਖਖੜੀਆ ਸੁਹਾਵੀਆ ਲਗੜੀਆ ਅਕ ਕੰਠਿ ॥

    The fruits of the swallow-wort plant look beautiful as long as they are attached to the branches of the tree; but these scatter into several thousand pieces when plucked from their branches.

  36. ਬਿਰਹ ਵਿਛੋੜਾ ਧਣੀ ਸਿਉ ਨਾਨਕ ਸਹਸੈ ਗੰਠਿ ॥੧॥

    O’ Nanak, similar is the separation of human beings from the Master.

  37. ਮਃ ੫ ॥

    Salok, Fifth Guru:

  38. ਵਿਸਾਰੇਦੇ ਮਰਿ ਗਏ ਮਰਿ ਭਿ ਨ ਸਕਹਿ ਮੂਲਿ ॥

    Those who forsake God, consider them dead; but they cannot even die peacefully.

  39. ਵੇਮੁਖ ਹੋਏ ਰਾਮ ਤੇ ਜਿਉ ਤਸਕਰ ਉਪਰਿ ਸੂਲਿ ॥੨॥

    Those who turn their backs on God, suffer like the thief on the gallows.

  40. ਪਉੜੀ ॥

    Pauree:

  41. ਸੁਖ ਨਿਧਾਨੁ ਪ੍ਰਭੁ ਏਕੁ ਹੈ ਅਬਿਨਾਸੀ ਸੁਣਿਆ ॥

    God alone is the treasure of peace; who is heard to be imperishable.

  42. ਜਲਿ ਥਲਿ ਮਹੀਅਲਿ ਪੂਰਿਆ ਘਟਿ ਘਟਿ ਹਰਿ ਭਣਿਆ ॥

    He is totally permeating the water, the land and the sky; God is said to be pervading each and every heart.

  43. ਊਚ ਨੀਚ ਸਭ ਇਕ ਸਮਾਨਿ ਕੀਟ ਹਸਤੀ ਬਣਿਆ ॥

    He is pervading the same way in all the big and small beings, and all the creatures from an insect to elephant originated from Him.

  44. ਮੀਤ ਸਖਾ ਸੁਤ ਬੰਧਿਪੋ ਸਭਿ ਤਿਸ ਦੇ ਜਣਿਆ ॥

    Friends, companions, children and relatives are all created by Him.

  45. ਤੁਸਿ ਨਾਨਕੁ ਦੇਵੈ ਜਿਸੁ ਨਾਮੁ ਤਿਨਿ ਹਰਿ ਰੰਗੁ ਮਣਿਆ ॥੭॥

    Becoming gracious, upon whom Nanak bestows Naam, that person enjoys the bliss of God’s love.

  46. ਸਲੋਕ ਮਃ ੫ ॥

    Salok, Fifth Guru:

  47. ਜਿਨਾ ਸਾਸਿ ਗਿਰਾਸਿ ਨ ਵਿਸਰੈ ਹਰਿ ਨਾਮਾਂ ਮਨਿ ਮੰਤੁ ॥

    Those who do not forget God even for a single breath or morsel, and in whose mind is the mantra (meditation) of God’s Name,

  48. ਧੰਨੁ ਸਿ ਸੇਈ ਨਾਨਕਾ ਪੂਰਨੁ ਸੋਈ ਸੰਤੁ ॥੧॥

    O’ Nanak, they alone are blessed and are the perfect Saints.

  49. ਮਃ ੫ ॥

    Salok, Fifth Guru:

  50. ਅਠੇ ਪਹਰ ਭਉਦਾ ਫਿਰੈ ਖਾਵਣ ਸੰਦੜੈ ਸੂਲਿ ॥

    If one keeps wandering all the twenty four hours worrying about his daily sustenance,

  51. ਦੋਜਕਿ ਪਉਦਾ ਕਿਉ ਰਹੈ ਜਾ ਚਿਤਿ ਨ ਹੋਇ ਰਸੂਲਿ ॥੨॥

    and does not remember God through the Guru-Prophet, then how can he escape from falling into hell?

Donate