Sri Guru Granth Sahib Ji

Ang 313

  1. ਜਿਨਾ ਸਾਸਿ ਗਿਰਾਸਿ ਨ ਵਿਸਰੈ ਸੇ ਪੂਰੇ ਪੁਰਖ ਪਰਧਾਨ ॥

    Those who do not forget God, even for a single breath, are the perfect and distinguished persons.

  2. ਕਰਮੀ ਸਤਿਗੁਰੁ ਪਾਈਐ ਅਨਦਿਨੁ ਲਗੈ ਧਿਆਨੁ ॥

    It is only by the grace of God that we meet the true Guru, and then we are always attuned to His Name.

  3. ਤਿਨ ਕੀ ਸੰਗਤਿ ਮਿਲਿ ਰਹਾ ਦਰਗਹ ਪਾਈ ਮਾਨੁ ॥

    I wish that I too may join their company and obtain honor in God’s court.

  4. ਸਉਦੇ ਵਾਹੁ ਵਾਹੁ ਉਚਰਹਿ ਉਠਦੇ ਭੀ ਵਾਹੁ ਕਰੇਨਿ ॥

    They praise God before going to bed and while waking up.

  5. ਨਾਨਕ ਤੇ ਮੁਖ ਉਜਲੇ ਜਿ ਨਿਤ ਉਠਿ ਸੰਮਾਲੇਨਿ ॥੧॥

    O Nanak, radiant are the faces of those, who rise up early each day and lovingly remember God.

  6. ਮਃ ੪ ॥

    Salok, Fourth Guru:

  7. ਸਤਿਗੁਰੁ ਸੇਵੀਐ ਆਪਣਾ ਪਾਈਐ ਨਾਮੁ ਅਪਾਰੁ ॥

    By following the teachings of our true Guru, we receive the infinite treasure of Naam.

  8. ਭਉਜਲਿ ਡੁਬਦਿਆ ਕਢਿ ਲਏ ਹਰਿ ਦਾਤਿ ਕਰੇ ਦਾਤਾਰੁ ॥

    The benevolent God bestows the gift of Naam, which saves the people who are drowning in the world-ocean of vices.

  9. ਧੰਨੁ ਧੰਨੁ ਸੇ ਸਾਹ ਹੈ ਜਿ ਨਾਮਿ ਕਰਹਿ ਵਾਪਾਰੁ ॥

    Fortunate and praiseworthy are the devotees who trade in the wealth of Naam.

  10. ਵਣਜਾਰੇ ਸਿਖ ਆਵਦੇ ਸਬਦਿ ਲਘਾਵਣਹਾਰੁ ॥

    The disciples who recite Naam come to the Guru and the Guru’s word carries them across the worldly-ocean of vices.

  11. ਜਨ ਨਾਨਕ ਜਿਨ ਕਉ ਕ੍ਰਿਪਾ ਭਈ ਤਿਨ ਸੇਵਿਆ ਸਿਰਜਣਹਾਰੁ ॥੨॥

    But O’ Nanak, only those who have been blessed by His grace have lovingly meditated on the Creator-God.

  12. ਪਉੜੀ ॥

    Pauree:

  13. ਸਚੁ ਸਚੇ ਕੇ ਜਨ ਭਗਤ ਹਹਿ ਸਚੁ ਸਚਾ ਜਿਨੀ ਅਰਾਧਿਆ ॥

    Pauree:

  14. ਜਿਨ ਗੁਰਮੁਖਿ ਖੋਜਿ ਢੰਢੋਲਿਆ ਤਿਨ ਅੰਦਰਹੁ ਹੀ ਸਚੁ ਲਾਧਿਆ ॥

    Those who truly worship and adore the eternal God, are truly the humble devotees of God.

  15. ਸਚੁ ਸਾਹਿਬੁ ਸਚੁ ਜਿਨੀ ਸੇਵਿਆ ਕਾਲੁ ਕੰਟਕੁ ਮਾਰਿ ਤਿਨੀ ਸਾਧਿਆ ॥

    Those who have searched God through the Guru’s teachings, have found Him from within.

  16. ਸਚੁ ਸਚਾ ਸਭ ਦੂ ਵਡਾ ਹੈ ਸਚੁ ਸੇਵਨਿ ਸੇ ਸਚਿ ਰਲਾਧਿਆ ॥

    Those who have truly remembered God have conquered and brought under control the fear of death.

  17. ਸਚੁ ਸਚੇ ਨੋ ਸਾਬਾਸਿ ਹੈ ਸਚੁ ਸਚਾ ਸੇਵਿ ਫਲਾਧਿਆ ॥੨੨॥

    The eternal God is the greatest of all. They who meditate on His Name with love and devotion merge in Him. Praiseworthy is the eternal God, they who meditate on Him with loving devotionreceive the sublime fruit of union with Him.

  18. ਸਲੋਕ ਮਃ ੪ ॥

    Shalok, Fourth Guru:

  19. ਮਨਮੁਖੁ ਪ੍ਰਾਣੀ ਮੁਗਧੁ ਹੈ ਨਾਮਹੀਣ ਭਰਮਾਇ ॥

    Shalok, Fourth Guru:

  20. ਬਿਨੁ ਗੁਰ ਮਨੂਆ ਨਾ ਟਿਕੈ ਫਿਰਿ ਫਿਰਿ ਜੂਨੀ ਪਾਇ ॥

    The self-willed person is a fool, who withoutNaam keeps wandering around.

  21. ਹਰਿ ਪ੍ਰਭੁ ਆਪਿ ਦਇਆਲ ਹੋਹਿ ਤਾਂ ਸਤਿਗੁਰੁ ਮਿਲਿਆ ਆਇ ॥

    Without the Guru’s teachings, his mind does not find peace and iremains in the cycle of birth and death.

  22. ਜਨ ਨਾਨਕ ਨਾਮੁ ਸਲਾਹਿ ਤੂ ਜਨਮ ਮਰਣ ਦੁਖੁ ਜਾਇ ॥੧॥

    But when God Himself becomes merciful to him, he meets with the Guru. O’ Nanak, sing the praises ofNaam; so that the pain of your entire life may come to an end.

  23. ਮਃ ੪ ॥

    salok, Fourth Guru:

  24. ਗੁਰੁ ਸਾਲਾਹੀ ਆਪਣਾ ਬਹੁ ਬਿਧਿ ਰੰਗਿ ਸੁਭਾਇ ॥

    salok, Fourth Guru:

  25. ਸਤਿਗੁਰ ਸੇਤੀ ਮਨੁ ਰਤਾ ਰਖਿਆ ਬਣਤ ਬਣਾਇ ॥

    I praise my Guru in so many ways, with joyful love and affection.

  26. ਜਿਹਵਾ ਸਾਲਾਹਿ ਨ ਰਜਈ ਹਰਿ ਪ੍ਰੀਤਮ ਚਿਤੁ ਲਾਇ ॥

    My mind is imbued with the love of the True Guru; he has preserved and embellished it.

  27. ਨਾਨਕ ਨਾਵੈ ਕੀ ਮਨਿ ਭੁਖ ਹੈ ਮਨੁ ਤ੍ਰਿਪਤੈ ਹਰਿ ਰਸੁ ਖਾਇ ॥੨॥

    My tongue doesn’t get tired of praising the Guru, and my mind doesn’t get tired of attuning to the beloved God. O’ Nanak, my mind yearns for God’s Name and it feels satiated only by partaking the elixir of His Name.

  28. ਪਉੜੀ ॥

    Pauree:

  29. ਸਚੁ ਸਚਾ ਕੁਦਰਤਿ ਜਾਣੀਐ ਦਿਨੁ ਰਾਤੀ ਜਿਨਿ ਬਣਾਈਆ ॥

    Pauree:

  30. ਸੋ ਸਚੁ ਸਲਾਹੀ ਸਦਾ ਸਦਾ ਸਚੁ ਸਚੇ ਕੀਆ ਵਡਿਆਈਆ ॥

    The true God, who has created day and night is known through His creative power.

  31. ਸਾਲਾਹੀ ਸਚੁ ਸਲਾਹ ਸਚੁ ਸਚੁ ਕੀਮਤਿ ਕਿਨੈ ਨ ਪਾਈਆ ॥

    I always praise that eternal God, whose glories are everlasting.

  32. ਜਾ ਮਿਲਿਆ ਪੂਰਾ ਸਤਿਗੁਰੂ ਤਾ ਹਾਜਰੁ ਨਦਰੀ ਆਈਆ ॥

    That praiseworthy God is eternal and so is His praise, but no one has been able to know His true worth.

  33. ਸਚੁ ਗੁਰਮੁਖਿ ਜਿਨੀ ਸਲਾਹਿਆ ਤਿਨਾ ਭੁਖਾ ਸਭਿ ਗਵਾਈਆ ॥੨੩॥

    All the glories of God become quite apparent upon meeting the perfect true Guru. Those Guru’s followers who praise the true God, all their desires for material things are eradicated.

  34. ਸਲੋਕ ਮਃ ੪ ॥

    Salok, Fourth Guru:

  35. ਮੈ ਮਨੁ ਤਨੁ ਖੋਜਿ ਖੋਜੇਦਿਆ ਸੋ ਪ੍ਰਭੁ ਲਧਾ ਲੋੜਿ ॥

    Salok, Fourth Guru:

  36. ਵਿਸਟੁ ਗੁਰੂ ਮੈ ਪਾਇਆ ਜਿਨਿ ਹਰਿ ਪ੍ਰਭੁ ਦਿਤਾ ਜੋੜਿ ॥੧॥

    After searching my mind and body, I ultimately found that God. It happened because I obtained the help of the intercessor Guru, who united me with God.

  37. ਮਃ ੩ ॥

    salok, Third Guru:

  38. ਮਾਇਆਧਾਰੀ ਅਤਿ ਅੰਨਾ ਬੋਲਾ ॥

    salok, Third Guru:

  39. ਸਬਦੁ ਨ ਸੁਣਈ ਬਹੁ ਰੋਲ ਘਚੋਲਾ ॥

    A worshipper of worldly wealth and power is totally blind and deaf to the Guru’s sight and teachings.

  40. ਗੁਰਮੁਖਿ ਜਾਪੈ ਸਬਦਿ ਲਿਵ ਲਾਇ ॥

    He does not listen to the Guru’s word, but likes the confusion of Maya.

  41. ਹਰਿ ਨਾਮੁ ਸੁਣਿ ਮੰਨੇ ਹਰਿ ਨਾਮਿ ਸਮਾਇ ॥

    However, a Guru’s follower become apparent because he keeps his mind attuned to the word of the Guru.

  42. ਜੋ ਤਿਸੁ ਭਾਵੈ ਸੁ ਕਰੇ ਕਰਾਇਆ ॥

    Listening to God’s Name, he believes in it and merges in God’s Name. Whatever pleases God, He causes that to be done.

  43. ਨਾਨਕ ਵਜਦਾ ਜੰਤੁ ਵਜਾਇਆ ॥੨॥

    O’ Nanak, a mortal is like an instrument which vibrates as it is being played upon by the player-God.

Donate