Sri Guru Granth Sahib Ji

Ang 292

  1. ਕੋਊ ਨਰਕ ਕੋਊ ਸੁਰਗ ਬੰਛਾਵਤ ॥

    as a result, some went to hell and some yearned for heaven.

  2. ਆਲ ਜਾਲ ਮਾਇਆ ਜੰਜਾਲ ॥

    Domestic traps and entanglements of Maya,

  3. ਹਉਮੈ ਮੋਹ ਭਰਮ ਭੈ ਭਾਰ ॥

    loads of egotism, attachment, doubt and fear,

  4. ਦੂਖ ਸੂਖ ਮਾਨ ਅਪਮਾਨ ॥

    sorrows and pleasure, honor and dishonor,

  5. ਅਨਿਕ ਪ੍ਰਕਾਰ ਕੀਓ ਬਖੵਾਨ ॥

    all these came to be described in various ways.

  6. ਆਪਨ ਖੇਲੁ ਆਪਿ ਕਰਿ ਦੇਖੈ ॥

    He beholds His play that He created Himself.

  7. ਖੇਲੁ ਸੰਕੋਚੈ ਤਉ ਨਾਨਕ ਏਕੈ ॥੭॥

    O’ Nanak, when He winds up His play, then He is left alone by Himself.

  8. ਜਹ ਅਬਿਗਤੁ ਭਗਤੁ ਤਹ ਆਪਿ ॥

    Wherever the invisible God’s devotee is, He Himself is there.

  9. ਜਹ ਪਸਰੈ ਪਾਸਾਰੁ ਸੰਤ ਪਰਤਾਪਿ ॥

    He unfolds the expanse of His creation for the glory of His Saints.

  10. ਦੁਹੂ ਪਾਖ ਕਾ ਆਪਹਿ ਧਨੀ ॥

    He is the master of both sides (of His manifest and unmanifest forms).

  11. ਉਨ ਕੀ ਸੋਭਾ ਉਨਹੂ ਬਨੀ ॥

    The glory of those saints behoove them alone.

  12. ਆਪਹਿ ਕਉਤਕ ਕਰੈ ਅਨਦ ਚੋਜ ॥

    He Himself performs His miracles and blissful frolics.

  13. ਆਪਹਿ ਰਸ ਭੋਗਨ ਨਿਰਜੋਗ ॥

    He Himself enjoys pleasures, and yet He is not influenced by those pleasures.

  14. ਜਿਸੁ ਭਾਵੈ ਤਿਸੁ ਆਪਨ ਨਾਇ ਲਾਵੈ ॥

    Whoever He pleases, He blesses with His Name,

  15. ਜਿਸੁ ਭਾਵੈ ਤਿਸੁ ਖੇਲ ਖਿਲਾਵੈ ॥

    and whoever He wishes, He keeps them entangled in worldly pleasures.

  16. ਬੇਸੁਮਾਰ ਅਥਾਹ ਅਗਨਤ ਅਤੋਲੈ ॥

    O’ infinite, unfathomable and eternal God,

  17. ਜਿਉ ਬੁਲਾਵਹੁ ਤਿਉ ਨਾਨਕ ਦਾਸ ਬੋਲੈ ॥੮॥੨੧॥

    O’ Nanak, as You direct Your devotees, that is how they speak. ||8

  18. ਸਲੋਕੁ ॥

    Shalok:

  19. ਜੀਅ ਜੰਤ ਕੇ ਠਾਕੁਰਾ ਆਪੇ ਵਰਤਣਹਾਰ ॥

    Shalok: O’Master of all beings and creatures, You Yourself are prevailing everywhere.

  20. ਨਾਨਕ ਏਕੋ ਪਸਰਿਆ ਦੂਜਾ ਕਹ ਦ੍ਰਿਸਟਾਰ ॥੧॥

    O’ Nanak, God is All-pervading; besides Him, where is any other to be seen?

  21. ਅਸਟਪਦੀ ॥

    Ashtapadee:

  22. ਆਪਿ ਕਥੈ ਆਪਿ ਸੁਨਨੈਹਾਰੁ ॥

    Ashtapadee: God Himself is the speaker, and He Himself is the listener.

  23. ਆਪਹਿ ਏਕੁ ਆਪਿ ਬਿਸਥਾਰੁ ॥

    He Himself is the One, and He Himself is the many.

  24. ਜਾ ਤਿਸੁ ਭਾਵੈ ਤਾ ਸ੍ਰਿਸਟਿ ਉਪਾਏ ॥

    (prevailing in his creation) When it so pleases Him, He creates the world,

  25. ਆਪਨੈ ਭਾਣੈ ਲਏ ਸਮਾਏ ॥

    and when it so pleases, He absorbs it back into Himself.

  26. ਤੁਮ ਤੇ ਭਿੰਨ ਨਹੀ ਕਿਛੁ ਹੋਇ ॥

    O’ God, there is nothing outside of You.

  27. ਆਪਨ ਸੂਤਿ ਸਭੁ ਜਗਤੁ ਪਰੋਇ ॥

    You have kept the entire world subject to Your command.

  28. ਜਾ ਕਉ ਪ੍ਰਭ ਜੀਉ ਆਪਿ ਬੁਝਾਏ ॥

    Whom God Himself enables someone to understand this concept,

  29. ਸਚੁ ਨਾਮੁ ਸੋਈ ਜਨੁ ਪਾਏ ॥

    that person alone realizes the eternal Naam

  30. ਸੋ ਸਮਦਰਸੀ ਤਤ ਕਾ ਬੇਤਾ ॥

    Such a person looks impartially upon all, and is the knower of reality.

  31. ਨਾਨਕ ਸਗਲ ਸ੍ਰਿਸਟਿ ਕਾ ਜੇਤਾ ॥੧॥

    O’ Nanak, he is the conqueror of the entire world.

  32. ਜੀਅ ਜੰਤ੍ਰ ਸਭ ਤਾ ਕੈ ਹਾਥ ॥

    All beings and creatures are under His command.

  33. ਦੀਨ ਦਇਆਲ ਅਨਾਥ ਕੋ ਨਾਥੁ ॥

    He is Merciful to the meek, and the support of the helpless.

  34. ਜਿਸੁ ਰਾਖੈ ਤਿਸੁ ਕੋਇ ਨ ਮਾਰੈ ॥

    No one can destroy the one who is protected by God.

  35. ਸੋ ਮੂਆ ਜਿਸੁ ਮਨਹੁ ਬਿਸਾਰੈ ॥

    However, consider one spiritually dead whom God forsakes.

  36. ਤਿਸੁ ਤਜਿ ਅਵਰ ਕਹਾ ਕੋ ਜਾਇ ॥

    Forsaking Him, where else could anyone go?

  37. ਸਭ ਸਿਰਿ ਏਕੁ ਨਿਰੰਜਨ ਰਾਇ ॥

    The immaculate supreme God is the protector of all.

  38. ਜੀਅ ਕੀ ਜੁਗਤਿ ਜਾ ਕੈ ਸਭ ਹਾਥਿ ॥

    He controls all the the secrets of all creatures.

  39. ਅੰਤਰਿ ਬਾਹਰਿ ਜਾਨਹੁ ਸਾਥਿ ॥

    Know that God is always with you within and without.

  40. ਗੁਨ ਨਿਧਾਨ ਬੇਅੰਤ ਅਪਾਰ ॥

    who is the treasure of virtues, Infinite and Endless,

  41. ਨਾਨਕ ਦਾਸ ਸਦਾ ਬਲਿਹਾਰ ॥੨॥

    O’ Nanak, God’s devotees are forever dedicated to Him.

  42. ਪੂਰਨ ਪੂਰਿ ਰਹੇ ਦਇਆਲ ॥

    The Perfect, Merciful God is pervading everywhere,

  43. ਸਭ ਊਪਰਿ ਹੋਵਤ ਕਿਰਪਾਲ ॥

    and His kindness extends to all.

  44. ਅਪਨੇ ਕਰਤਬ ਜਾਨੈ ਆਪਿ ॥

    He Himself knows His own ways.

  45. ਅੰਤਰਜਾਮੀ ਰਹਿਓ ਬਿਆਪਿ ॥

    The knower of our thinking, is pervading everywhere.

  46. ਪ੍ਰਤਿਪਾਲੈ ਜੀਅਨ ਬਹੁ ਭਾਤਿ ॥

    He cherishes His living beings in so many ways.

  47. ਜੋ ਜੋ ਰਚਿਓ ਸੁ ਤਿਸਹਿ ਧਿਆਤਿ ॥

    Whosoever He has created, meditates on Him.

  48. ਜਿਸੁ ਭਾਵੈ ਤਿਸੁ ਲਏ ਮਿਲਾਇ ॥

    Whoever pleases Him, He unites that person with Him,

  49. ਭਗਤਿ ਕਰਹਿ ਹਰਿ ਕੇ ਗੁਣ ਗਾਇ ॥

    and such persons worship Him by singing His praises.

  50. ਮਨ ਅੰਤਰਿ ਬਿਸ੍ਵਾਸੁ ਕਰਿ ਮਾਨਿਆ ॥

    The one who with heartfelt faith has believed in Him,

  51. ਕਰਨਹਾਰੁ ਨਾਨਕ ਇਕੁ ਜਾਨਿਆ ॥੩॥

    O’ Nanak, he has realized the one Creator

  52. ਜਨੁ ਲਾਗਾ ਹਰਿ ਏਕੈ ਨਾਇ ॥

    A devotee who is attuned only to God’s Name,

  53. ਤਿਸ ਕੀ ਆਸ ਨ ਬਿਰਥੀ ਜਾਇ ॥

    his desires do not go in vain.

  54. ਸੇਵਕ ਕਉ ਸੇਵਾ ਬਨਿ ਆਈ ॥

    It behoves a devotee to meditate on God and serve His creation.

  55. ਹੁਕਮੁ ਬੂਝਿ ਪਰਮ ਪਦੁ ਪਾਈ ॥

    By understanding God’s will he obtains the supreme spiritual state.

  56. ਇਸ ਤੇ ਊਪਰਿ ਨਹੀ ਬੀਚਾਰੁ ॥

    There is no better contemplation than meditating on God’s Name for those,

  57. ਜਾ ਕੈ ਮਨਿ ਬਸਿਆ ਨਿਰੰਕਾਰੁ ॥

    in whose mind dwells the formless God.

  58. ਬੰਧਨ ਤੋਰਿ ਭਏ ਨਿਰਵੈਰ ॥

    Breaking the bonds of Maya, they become free from enmity,

  59. ਅਨਦਿਨੁ ਪੂਜਹਿ ਗੁਰ ਕੇ ਪੈਰ ॥

    and they always respectfully follow the Guru’s advice.

  60. ਇਹ ਲੋਕ ਸੁਖੀਏ ਪਰਲੋਕ ਸੁਹੇਲੇ ॥

    They are at peace in this world, and in the next,

Donate