Sri Guru Granth Sahib Ji

Ang 291

  1. ਆਪਨ ਖੇਲੁ ਆਪਿ ਵਰਤੀਜਾ ॥

    He Himself has staged His own play,

  2. ਨਾਨਕ ਕਰਨੈਹਾਰੁ ਨ ਦੂਜਾ ॥੧॥

    O’ Nanak, there is no other Creator.

  3. ਜਬ ਹੋਵਤ ਪ੍ਰਭ ਕੇਵਲ ਧਨੀ ॥

    When there was only God, the Master,

  4. ਤਬ ਬੰਧ ਮੁਕਤਿ ਕਹੁ ਕਿਸ ਕਉ ਗਨੀ ॥

    then who was considered attached to Maya or liberated from Maya?

  5. ਜਬ ਏਕਹਿ ਹਰਿ ਅਗਮ ਅਪਾਰ ॥

    When there was only God, Unfathomable and Infinite,

  6. ਤਬ ਨਰਕ ਸੁਰਗ ਕਹੁ ਕਉਨ ਅਉਤਾਰ ॥

    then who entered hell, and who entered heaven?

  7. ਜਬ ਨਿਰਗੁਨ ਪ੍ਰਭ ਸਹਜ ਸੁਭਾਇ ॥

    When God was without attributes, in absolute poise,

  8. ਤਬ ਸਿਵ ਸਕਤਿ ਕਹਹੁ ਕਿਤੁ ਠਾਇ ॥

    then where was the (shiva) soul and where was the (shakti)

  9. ਜਬ ਆਪਹਿ ਆਪਿ ਅਪਨੀ ਜੋਤਿ ਧਰੈ ॥

    When He held His Own Light unto Himself,

  10. ਤਬ ਕਵਨ ਨਿਡਰੁ ਕਵਨ ਕਤ ਡਰੈ ॥

    then who was fearless, and who was afraid of anyone?

  11. ਆਪਨ ਚਲਿਤ ਆਪਿ ਕਰਨੈਹਾਰ ॥

    He Himself is the Performer of His own plays;

  12. ਨਾਨਕ ਠਾਕੁਰ ਅਗਮ ਅਪਾਰ ॥੨॥

    O’ Nanak, the Supreme Master is Unfathomable and Infinite.

  13. ਅਬਿਨਾਸੀ ਸੁਖ ਆਪਨ ਆਸਨ ॥

    When the Immortal God was absorbed in His own state of peace and poise

  14. ਤਹ ਜਨਮ ਮਰਨ ਕਹੁ ਕਹਾ ਬਿਨਾਸਨ ॥

    then where was birth, death and destruction?

  15. ਜਬ ਪੂਰਨ ਕਰਤਾ ਪ੍ਰਭੁ ਸੋਇ ॥

    When there was only God, the Perfect Creator,

  16. ਤਬ ਜਮ ਕੀ ਤ੍ਰਾਸ ਕਹਹੁ ਕਿਸੁ ਹੋਇ ॥

    then who was afraid of death?

  17. ਜਬ ਅਬਿਗਤ ਅਗੋਚਰ ਪ੍ਰਭ ਏਕਾ ॥

    When there was only the One God, unmanifest and incomprehensible,

  18. ਤਬ ਚਿਤ੍ਰ ਗੁਪਤ ਕਿਸੁ ਪੂਛਤ ਲੇਖਾ ॥

    then whom Chittar and Gupat (the recording angels) asked for the account of their deeds?

  19. ਜਬ ਨਾਥ ਨਿਰੰਜਨ ਅਗੋਚਰ ਅਗਾਧੇ ॥

    When there was only the Immaculate, Incomprehensible, Unfathomable Master,

  20. ਤਬ ਕਉਨ ਛੁਟੇ ਕਉਨ ਬੰਧਨ ਬਾਧੇ ॥

    then who was emancipated, and who was held in the bonds of Maya?

  21. ਆਪਨ ਆਪ ਆਪ ਹੀ ਅਚਰਜਾ ॥

    That wonderful God alone is Himself like Him.

  22. ਨਾਨਕ ਆਪਨ ਰੂਪ ਆਪ ਹੀ ਉਪਰਜਾ ॥੩॥

    O’ Nanak, He Himself has created His Own Form.

  23. ਜਹ ਨਿਰਮਲ ਪੁਰਖੁ ਪੁਰਖ ਪਤਿ ਹੋਤਾ ॥

    When the immaculate Being, the Master of mankind was all by Himself,

  24. ਤਹ ਬਿਨੁ ਮੈਲੁ ਕਹਹੁ ਕਿਆ ਧੋਤਾ ॥

    there was no filth of sins, so what was there to be washed clean?

  25. ਜਹ ਨਿਰੰਜਨ ਨਿਰੰਕਾਰ ਨਿਰਬਾਨ ॥

    When there was only the immaculate, formless, and desire-free God,

  26. ਤਹ ਕਉਨ ਕਉ ਮਾਨ ਕਉਨ ਅਭਿਮਾਨ ॥

    then who had self esteem and who had ego?

  27. ਜਹ ਸਰੂਪ ਕੇਵਲ ਜਗਦੀਸ ॥

    When there was only the Master of the Universe,

  28. ਤਹ ਛਲ ਛਿਦ੍ਰ ਲਗਤ ਕਹੁ ਕੀਸ ॥

    then who was tainted by fraud and sin?

  29. ਜਹ ਜੋਤਿ ਸਰੂਪੀ ਜੋਤਿ ਸੰਗਿ ਸਮਾਵੈ ॥

    When the embodiment of Light (God) was immersed in His Own Light,

  30. ਤਹ ਕਿਸਹਿ ਭੂਖ ਕਵਨੁ ਤ੍ਰਿਪਤਾਵੈ ॥

    then who was longing for Maya, and who was satisfied?

  31. ਕਰਨ ਕਰਾਵਨ ਕਰਨੈਹਾਰੁ ॥

    The Creator is the doer of everything and the Cause of all causes.

  32. ਨਾਨਕ ਕਰਤੇ ਕਾ ਨਾਹਿ ਸੁਮਾਰੁ ॥੪॥

    O Nanak, the Creator is beyond estimation

  33. ਜਬ ਅਪਨੀ ਸੋਭਾ ਆਪਨ ਸੰਗਿ ਬਨਾਈ ॥

    When He contained His Glory within Himself,

  34. ਤਬ ਕਵਨ ਮਾਇ ਬਾਪ ਮਿਤ੍ਰ ਸੁਤ ਭਾਈ ॥

    then who was mother, father, friend, child or sibling?

  35. ਜਹ ਸਰਬ ਕਲਾ ਆਪਹਿ ਪਰਬੀਨ ॥

    When God Himself was ultimate in all the powers,

  36. ਤਹ ਬੇਦ ਕਤੇਬ ਕਹਾ ਕੋਊ ਚੀਨ ॥

    then where was anybody reading the Vedas and katebas (the religious books)

  37. ਜਬ ਆਪਨ ਆਪੁ ਆਪਿ ਉਰਿ ਧਾਰੈ ॥

    When He kept Himself, to His own self,

  38. ਤਉ ਸਗਨ ਅਪਸਗਨ ਕਹਾ ਬੀਚਾਰੈ ॥

    then who considered omens to be good or bad?

  39. ਜਹ ਆਪਨ ਊਚ ਆਪਨ ਆਪਿ ਨੇਰਾ ॥

    When He Himself was the highest and Himself lower (in rank),

  40. ਤਹ ਕਉਨ ਠਾਕੁਰੁ ਕਉਨੁ ਕਹੀਐ ਚੇਰਾ ॥

    then who was the master, and who was the servant?

  41. ਬਿਸਮਨ ਬਿਸਮ ਰਹੇ ਬਿਸਮਾਦ ॥

    People are astounded by the amazing wonders of Your Creation.

  42. ਨਾਨਕ ਅਪਨੀ ਗਤਿ ਜਾਨਹੁ ਆਪਿ ॥੫॥

    Nanak says, O’ God only You know Your state

  43. ਜਹ ਅਛਲ ਅਛੇਦ ਅਭੇਦ ਸਮਾਇਆ ॥

    When Undeceivable, Indestructible the Incomprehensible One was self- absorbed.

  44. ਊਹਾ ਕਿਸਹਿ ਬਿਆਪਤ ਮਾਇਆ ॥

    then who was swayed by Maya (worldly distractions)?

  45. ਆਪਸ ਕਉ ਆਪਹਿ ਆਦੇਸੁ ॥

    When He paid homage to Himself,

  46. ਤਿਹੁ ਗੁਣ ਕਾ ਨਾਹੀ ਪਰਵੇਸੁ ॥

    then the three modes of Maya (power, vices and virtue) did not prevail.

  47. ਜਹ ਏਕਹਿ ਏਕ ਏਕ ਭਗਵੰਤਾ ॥

    When there was only the One, Supreme God alone,

  48. ਤਹ ਕਉਨੁ ਅਚਿੰਤੁ ਕਿਸੁ ਲਾਗੈ ਚਿੰਤਾ ॥

    then who was not anxious, and who felt anxiety?

  49. ਜਹ ਆਪਨ ਆਪੁ ਆਪਿ ਪਤੀਆਰਾ ॥

    When only He Himself was there to please Him,

  50. ਤਹ ਕਉਨੁ ਕਥੈ ਕਉਨੁ ਸੁਨਨੈਹਾਰਾ ॥

    then who was the speaker and who was the listener?

  51. ਬਹੁ ਬੇਅੰਤ ਊਚ ਤੇ ਊਚਾ ॥

    He is vastly infinite and the highest of the high.

  52. ਨਾਨਕ ਆਪਸ ਕਉ ਆਪਹਿ ਪਹੂਚਾ ॥੬॥

    O’ Nanak, He alone can fathom Himself.

  53. ਜਹ ਆਪਿ ਰਚਿਓ ਪਰਪੰਚੁ ਅਕਾਰੁ ॥

    When God fashioned this universe of visible form,

  54. ਤਿਹੁ ਗੁਣ ਮਹਿ ਕੀਨੋ ਬਿਸਥਾਰੁ ॥

    He made the world subject to the three modes of Maya (vice, virtue, and power).

  55. ਪਾਪੁ ਪੁੰਨੁ ਤਹ ਭਈ ਕਹਾਵਤ ॥

    Then the concept of sin and virtue came into existence.

Donate