Sri Guru Granth Sahib Ji

Ang 286

  1. ਤਾ ਕਉ ਰਾਖਤ ਦੇ ਕਰਿ ਹਾਥ ॥

    to that person He Himself provides protection.

  2. ਮਾਨਸ ਜਤਨ ਕਰਤ ਬਹੁ ਭਾਤਿ ॥

    One makes all sorts of efforts,

  3. ਤਿਸ ਕੇ ਕਰਤਬ ਬਿਰਥੇ ਜਾਤਿ ॥

    but all these efforts are in vain without God’s Will.

  4. ਮਾਰੈ ਨ ਰਾਖੈ ਅਵਰੁ ਨ ਕੋਇ ॥

    No one else besides God can kill or save a life,

  5. ਸਰਬ ਜੀਆ ਕਾ ਰਾਖਾ ਸੋਇ ॥

    because God himself is the Protector of all beings.

  6. ਕਾਹੇ ਸੋਚ ਕਰਹਿ ਰੇ ਪ੍ਰਾਣੀ ॥

    Therefore, O’ mortal, why do you worry?

  7. ਜਪਿ ਨਾਨਕ ਪ੍ਰਭ ਅਲਖ ਵਿਡਾਣੀ ॥੫॥

    O’ Nanak, lovingly meditate on that incomprehensible and amazing God.

  8. ਬਾਰੰ ਬਾਰ ਬਾਰ ਪ੍ਰਭੁ ਜਪੀਐ ॥

    Time and again, let us meditate on God with loving devotion,

  9. ਪੀ ਅੰਮ੍ਰਿਤੁ ਇਹੁ ਮਨੁ ਤਨੁ ਧ੍ਰਪੀਐ ॥

    and by partaking the elixir of Naam, let us satiate our mind and body.

  10. ਨਾਮ ਰਤਨੁ ਜਿਨਿ ਗੁਰਮੁਖਿ ਪਾਇਆ ॥

    The Guru’s follower who has received the precious wealth of Naam.

  11. ਤਿਸੁ ਕਿਛੁ ਅਵਰੁ ਨਾਹੀ ਦ੍ਰਿਸਟਾਇਆ ॥

    sees nothing other than God’s presence everywhere.

  12. ਨਾਮੁ ਧਨੁ ਨਾਮੋ ਰੂਪੁ ਰੰਗੁ ॥

    For him, Naam is his true wealth beauty and happiness.

  13. ਨਾਮੋ ਸੁਖੁ ਹਰਿ ਨਾਮ ਕਾ ਸੰਗੁ ॥

    God’s Name is his companion and peace of his mind.

  14. ਨਾਮ ਰਸਿ ਜੋ ਜਨ ਤ੍ਰਿਪਤਾਨੇ ॥

    Those who are satiated with the Nectar of Naam,

  15. ਮਨ ਤਨ ਨਾਮਹਿ ਨਾਮਿ ਸਮਾਨੇ ॥

    their minds and bodies remain merged in God’s Name.

  16. ਊਠਤ ਬੈਠਤ ਸੋਵਤ ਨਾਮ ॥

    Meditating on God’s Name at all times,

  17. ਕਹੁ ਨਾਨਕ ਜਨ ਕੈ ਸਦ ਕਾਮ ॥੬॥

    becomes a continuous avocation of the devotees of God, says Nanak.

  18. ਬੋਲਹੁ ਜਸੁ ਜਿਹਬਾ ਦਿਨੁ ਰਾਤਿ ॥

    Day and night, use the God-given tongue to utter His praises.

  19. ਪ੍ਰਭਿ ਅਪਨੈ ਜਨ ਕੀਨੀ ਦਾਤਿ ॥

    This gift of praising Him is conferred by God Himself on His devotees.

  20. ਕਰਹਿ ਭਗਤਿ ਆਤਮ ਕੈ ਚਾਇ ॥

    The devotees perform devotional worship with heart-felt love,

  21. ਪ੍ਰਭ ਅਪਨੇ ਸਿਉ ਰਹਹਿ ਸਮਾਇ ॥

    and thus they remain absorbed in God’s love.

  22. ਜੋ ਹੋਆ ਹੋਵਤ ਸੋ ਜਾਨੈ ॥

    God’s devotee knows all that has transpired, or is happening now,

  23. ਪ੍ਰਭ ਅਪਨੇ ਕਾ ਹੁਕਮੁ ਪਛਾਨੈ ॥

    and understands His God’s will in all that.

  24. ਤਿਸ ਕੀ ਮਹਿਮਾ ਕਉਨ ਬਖਾਨਉ ॥

    Which of the virtue of such a devotee may I describe?

  25. ਤਿਸ ਕਾ ਗੁਨੁ ਕਹਿ ਏਕ ਨ ਜਾਨਉ ॥

    I do not know how to describe even a single one of his virtues

  26. ਆਠ ਪਹਰ ਪ੍ਰਭ ਬਸਹਿ ਹਜੂਰੇ ॥

    Those who always dwell in God’s Presence,

  27. ਕਹੁ ਨਾਨਕ ਸੇਈ ਜਨ ਪੂਰੇ ॥੭॥

    Nanak says, they are the perfect devotees.

  28. ਮਨ ਮੇਰੇ ਤਿਨ ਕੀ ਓਟ ਲੇਹਿ ॥

    O’ my mind, seek the protection of those who always dwell in God’s presence;

  29. ਮਨੁ ਤਨੁ ਅਪਨਾ ਤਿਨ ਜਨ ਦੇਹਿ ॥

    and dedicate your mind and body to those devotees.

  30. ਜਿਨਿ ਜਨਿ ਅਪਨਾ ਪ੍ਰਭੂ ਪਛਾਤਾ ॥

    The devotee who has realized God,

  31. ਸੋ ਜਨੁ ਸਰਬ ਥੋਕ ਕਾ ਦਾਤਾ ॥

    becomes benefactor of all things.

  32. ਤਿਸ ਕੀ ਸਰਨਿ ਸਰਬ ਸੁਖ ਪਾਵਹਿ ॥

    You will receive all comforts in his refuge.

  33. ਤਿਸ ਕੈ ਦਰਸਿ ਸਭ ਪਾਪ ਮਿਟਾਵਹਿ ॥

    By seeing the sight of such a devotee, you will eradicate all your sins.

  34. ਅਵਰ ਸਿਆਨਪ ਸਗਲੀ ਛਾਡੁ ॥

    Renounce all other cleverness,

  35. ਤਿਸੁ ਜਨ ਕੀ ਤੂ ਸੇਵਾ ਲਾਗੁ ॥

    and enjoin yourself to the service of such a devotee.

  36. ਆਵਨੁ ਜਾਨੁ ਨ ਹੋਵੀ ਤੇਰਾ ॥

    Your cycle of birth and death will come to an end,

  37. ਨਾਨਕ ਤਿਸੁ ਜਨ ਕੇ ਪੂਜਹੁ ਸਦ ਪੈਰਾ ॥੮॥੧੭॥

    O’ Nanak, always respectfully follow the advice of such a devotee. ||8|| 17|| Shalok:

  38. ਸਲੋਕੁ ॥

    Your cycle of birth and death will come to an end, O’ Nanak, always respectfully follow the advice of such a devotee. ||8|| 17|| Shalok:

  39. ਸਤਿ ਪੁਰਖੁ ਜਿਨਿ ਜਾਨਿਆ ਸਤਿਗੁਰੁ ਤਿਸ ਕਾ ਨਾਉ ॥

    One who has realized the True Omnipresent God, is called the True Guru.

  40. ਤਿਸ ਕੈ ਸੰਗਿ ਸਿਖੁ ਉਧਰੈ ਨਾਨਕ ਹਰਿ ਗੁਨ ਗਾਉ ॥੧॥

    In his company, a disciple is saved from vices. Therefore O’ Nanak, you should also sing God’s praises in the company of such a True Guru.

  41. ਅਸਟਪਦੀ ॥

    Ashtapadee:

  42. ਸਤਿਗੁਰੁ ਸਿਖ ਕੀ ਕਰੈ ਪ੍ਰਤਿਪਾਲ ॥

    The True Guru cherishes His disciple.

  43. ਸੇਵਕ ਕਉ ਗੁਰੁ ਸਦਾ ਦਇਆਲ ॥

    The Guru is always merciful to His disciple.

  44. ਸਿਖ ਕੀ ਗੁਰੁ ਦੁਰਮਤਿ ਮਲੁ ਹਿਰੈ ॥

    The Guru removes the filth of evil intellect from the disciple’s mind,

  45. ਗੁਰ ਬਚਨੀ ਹਰਿ ਨਾਮੁ ਉਚਰੈ ॥

    since following the advice of Guru, the disciple recites God’s Name.

  46. ਸਤਿਗੁਰੁ ਸਿਖ ਕੇ ਬੰਧਨ ਕਾਟੈ ॥

    The true Guru liberates His devotee from the worldly bonds of Maya.

  47. ਗੁਰ ਕਾ ਸਿਖੁ ਬਿਕਾਰ ਤੇ ਹਾਟੈ ॥

    The Guru’s sikh (disciple) abstains from indulging in vices.

  48. ਸਤਿਗੁਰੁ ਸਿਖ ਕਉ ਨਾਮ ਧਨੁ ਦੇਇ ॥

    The True Guru gives his disciple the wealth of Naam,

  49. ਗੁਰ ਕਾ ਸਿਖੁ ਵਡਭਾਗੀ ਹੇ ॥

    The Guru’s disciple is very fortunate.

  50. ਸਤਿਗੁਰੁ ਸਿਖ ਕਾ ਹਲਤੁ ਪਲਤੁ ਸਵਾਰੈ ॥

    The true Guru embellishes a disciple’s life both here and hereafter.

  51. ਨਾਨਕ ਸਤਿਗੁਰੁ ਸਿਖ ਕਉ ਜੀਅ ਨਾਲਿ ਸਮਾਰੈ ॥੧॥

    O’ Nanak, the true Guru loves His disciple from the core of His heart.

  52. ਗੁਰ ਕੈ ਗ੍ਰਿਹਿ ਸੇਵਕੁ ਜੋ ਰਹੈ ॥

    The devotee who always seeks the Guru’s teachings,

  53. ਗੁਰ ਕੀ ਆਗਿਆ ਮਨ ਮਹਿ ਸਹੈ ॥

    obeys the Guru’s commands with all his mind,

  54. ਆਪਸ ਕਉ ਕਰਿ ਕਛੁ ਨ ਜਨਾਵੈ ॥

    never displays pride in any way,

  55. ਹਰਿ ਹਰਿ ਨਾਮੁ ਰਿਦੈ ਸਦ ਧਿਆਵੈ ॥

    always meditates on God’s Name with love and devotion,

  56. ਮਨੁ ਬੇਚੈ ਸਤਿਗੁਰ ਕੈ ਪਾਸਿ ॥

    surrenders his mind to the True Guru,

  57. ਤਿਸੁ ਸੇਵਕ ਕੇ ਕਾਰਜ ਰਾਸਿ ॥

    that humbledevotee’s affairs are resolved successfully.

  58. ਸੇਵਾ ਕਰਤ ਹੋਇ ਨਿਹਕਾਮੀ ॥

    The one who performs selfless service,

  59. ਤਿਸ ਕਉ ਹੋਤ ਪਰਾਪਤਿ ਸੁਆਮੀ ॥

    without thought of reward, shall realize his Master God.

Donate