Sri Guru Granth Sahib Ji

Ang 268

  1. ਇਆਹੂ ਜੁਗਤਿ ਬਿਹਾਨੇ ਕਈ ਜਨਮ ॥

    So many lifetimes are wasted in these ways.

  2. ਨਾਨਕ ਰਾਖਿ ਲੇਹੁ ਆਪਨ ਕਰਿ ਕਰਮ ॥੭॥

    O’ God,please, show mercy and protect him from these vices, prays Nanak.

  3. ਤੂ ਠਾਕੁਰੁ ਤੁਮ ਪਹਿ ਅਰਦਾਸਿ ॥

    O’ God, You are the Master; to You, we offer this prayer.

  4. ਜੀਉ ਪਿੰਡੁ ਸਭੁ ਤੇਰੀ ਰਾਸਿ ॥

    This body and soul are all Your blessings.

  5. ਤੁਮ ਮਾਤ ਪਿਤਾ ਹਮ ਬਾਰਿਕ ਤੇਰੇ ॥

    You are our mother and father; we are Your children.

  6. ਤੁਮਰੀ ਕ੍ਰਿਪਾ ਮਹਿ ਸੂਖ ਘਨੇਰੇ ॥

    In Your Grace, there are so many joys and peace!

  7. ਕੋਇ ਨ ਜਾਨੈ ਤੁਮਰਾ ਅੰਤੁ ॥

    No one knows Your limits.

  8. ਊਚੇ ਤੇ ਊਚਾ ਭਗਵੰਤ ॥

    O Highest of the High, Most Generous God,

  9. ਸਗਲ ਸਮਗ੍ਰੀ ਤੁਮਰੈ ਸੂਤ੍ਰਿ ਧਾਰੀ ॥

    the entire universe is supported and run by Your command.

  10. ਤੁਮ ਤੇ ਹੋਇ ਸੁ ਆਗਿਆਕਾਰੀ ॥

    That which has come from You is under Your Command.

  11. ਤੁਮਰੀ ਗਤਿ ਮਿਤਿ ਤੁਮ ਹੀ ਜਾਨੀ ॥

    You alone know Your state and extent.

  12. ਨਾਨਕ ਦਾਸ ਸਦਾ ਕੁਰਬਾਨੀ ॥੮॥੪॥

    O’ God,I dedicate my life to You forever, says Nanak. ||8

  13. ਸਲੋਕੁ ॥

    Shalok:

  14. ਦੇਨਹਾਰੁ ਪ੍ਰਭ ਛੋਡਿ ਕੈ ਲਾਗਹਿ ਆਨ ਸੁਆਇ ॥

    One who renounces the benevolent God, and attaches himself to the worldly pleasures,

  15. ਨਾਨਕ ਕਹੂ ਨ ਸੀਝਈ ਬਿਨੁ ਨਾਵੈ ਪਤਿ ਜਾਇ ॥੧॥

    O’ Nanak, such a person shall never succeed in the journey of life. Without Naam, he shall lose his honor.

  16. ਅਸਟਪਦੀ ॥

    Ashtapadee:

  17. ਦਸ ਬਸਤੂ ਲੇ ਪਾਛੈ ਪਾਵੈ ॥

    The mortal receives many amenities from God, and puts them behind him;

  18. ਏਕ ਬਸਤੁ ਕਾਰਨਿ ਬਿਖੋਟਿ ਗਵਾਵੈ ॥

    for the sake of one thing withheld by God, he forfeits his faith.

  19. ਏਕ ਭੀ ਨ ਦੇਇ ਦਸ ਭੀ ਹਿਰਿ ਲੇਇ ॥

    But what if God takes all those gifts back and does not give the one he was complaining about,

  20. ਤਉ ਮੂੜਾ ਕਹੁ ਕਹਾ ਕਰੇਇ ॥

    Then, what could the fool say or do?

  21. ਜਿਸੁ ਠਾਕੁਰ ਸਿਉ ਨਾਹੀ ਚਾਰਾ ॥

    The Master with whom, force is of no avail,

  22. ਤਾ ਕਉ ਕੀਜੈ ਸਦ ਨਮਸਕਾਰਾ ॥

    Unto Him, bow forever in adoration and accept His Will.

  23. ਜਾ ਕੈ ਮਨਿ ਲਾਗਾ ਪ੍ਰਭੁ ਮੀਠਾ ॥

    The person to whose heart, God is dear,

  24. ਸਰਬ ਸੂਖ ਤਾਹੂ ਮਨਿ ਵੂਠਾ ॥

    all peace and pleasures come to dwell in his mind.

  25. ਜਿਸੁ ਜਨ ਅਪਨਾ ਹੁਕਮੁ ਮਨਾਇਆ ॥

    The person, whom God empowers to accept His Will,

  26. ਸਰਬ ਥੋਕ ਨਾਨਕ ਤਿਨਿ ਪਾਇਆ ॥੧॥

    O’ Nanak, feels like he has received all the amenities of the world. ll1ll

  27. ਅਗਨਤ ਸਾਹੁ ਅਪਨੀ ਦੇ ਰਾਸਿ ॥

    God, the Banker, gives endless capital of gifts to the mortal,

  28. ਖਾਤ ਪੀਤ ਬਰਤੈ ਅਨਦ ਉਲਾਸਿ ॥

    who uses this capital with pleasure and joy.

  29. ਅਪੁਨੀ ਅਮਾਨ ਕਛੁ ਬਹੁਰਿ ਸਾਹੁ ਲੇਇ ॥

    If some of this capital is later taken back by the Banker (God), the ignorant person feels aggrieved and complains.

  30. ਅਗਿਆਨੀ ਮਨਿ ਰੋਸੁ ਕਰੇਇ ॥

    A person falls in love with the shade of the tree, and when it disappears, he feel regret in his mind.

  31. ਅਪਨੀ ਪਰਤੀਤਿ ਆਪ ਹੀ ਖੋਵੈ ॥

    By doing so, he himself destroys his own credibility,

  32. ਬਹੁਰਿ ਉਸ ਕਾ ਬਿਸ੍ਵਾਸੁ ਨ ਹੋਵੈ ॥

    resulting in not to be trusted again.

  33. ਜਿਸ ਕੀ ਬਸਤੁ ਤਿਸੁ ਆਗੈ ਰਾਖੈ ॥

    Someone who offers to God what belongs to Him anyway,

  34. ਪ੍ਰਭ ਕੀ ਆਗਿਆ ਮਾਨੈ ਮਾਥੈ ॥

    and willingly abides by God’s Will,

  35. ਉਸ ਤੇ ਚਉਗੁਨ ਕਰੈ ਨਿਹਾਲੁ ॥

    gets blessed many times more by Him.

  36. ਨਾਨਕ ਸਾਹਿਬੁ ਸਦਾ ਦਇਆਲੁ ॥੨॥

    O’ Nanak, our Master (God) is merciful forever.

  37. ਅਨਿਕ ਭਾਤਿ ਮਾਇਆ ਕੇ ਹੇਤ ॥ ਸਰਪਰ ਹੋਵਤ ਜਾਨੁ ਅਨੇਤ ॥

    Understand that, the many forms of worldly attachments are transitory and surely these shall pass away.

  38. ਬਿਰਖ ਕੀ ਛਾਇਆ ਸਿਉ ਰੰਗੁ ਲਾਵੈ ॥

    A person falls in love with the shade of the tree,

  39. ਓਹ ਬਿਨਸੈ ਉਹੁ ਮਨਿ ਪਛੁਤਾਵੈ ॥

    and when it disappears, he feel regret in his mind.

  40. ਜੋ ਦੀਸੈ ਸੋ ਚਾਲਨਹਾਰੁ ॥

    Whatever is seen, is transitory

  41. ਲਪਟਿ ਰਹਿਓ ਤਹ ਅੰਧ ਅੰਧਾਰੁ ॥

    yet, the blindest of the blind clings to it.

  42. ਬਟਾਊ ਸਿਉ ਜੋ ਲਾਵੈ ਨੇਹ ॥

    Anyone who falls in love with a passerby,

  43. ਤਾ ਕਉ ਹਾਥਿ ਨ ਆਵੈ ਕੇਹ ॥

    obtains nothing from the relationship.

  44. ਮਨ ਹਰਿ ਕੇ ਨਾਮ ਕੀ ਪ੍ਰੀਤਿ ਸੁਖਦਾਈ ॥

    O’ mind, only love with God’s Name bestows peace.

  45. ਕਰਿ ਕਿਰਪਾ ਨਾਨਕ ਆਪਿ ਲਏ ਲਾਈ ॥੩॥

    O’ Nanak, His love is received by only those whom He Himself blesses with it.

  46. ਮਿਥਿਆ ਤਨੁ ਧਨੁ ਕੁਟੰਬੁ ਸਬਾਇਆ ॥

    False (perishable) are body, wealth, and all relations.

  47. ਮਿਥਿਆ ਹਉਮੈ ਮਮਤਾ ਮਾਇਆ ॥

    False are ego, possessiveness and Maya.

  48. ਮਿਥਿਆ ਰਾਜ ਜੋਬਨ ਧਨ ਮਾਲ ॥

    False (temporary) are power, youth, wealth and property.

  49. ਮਿਥਿਆ ਕਾਮ ਕ੍ਰੋਧ ਬਿਕਰਾਲ ॥

    False are lust and wild anger.

  50. ਮਿਥਿਆ ਰਥ ਹਸਤੀ ਅਸ੍ਵ ਬਸਤ੍ਰਾ ॥

    False (transitory) are chariots, elephants, horses and expensive clothes.

  51. ਮਿਥਿਆ ਰੰਗ ਸੰਗਿ ਮਾਇਆ ਪੇਖਿ ਹਸਤਾ ॥

    False is the love of gathering wealth, and reveling in the sight of it.

  52. ਮਿਥਿਆ ਧ੍ਰੋਹ ਮੋਹ ਅਭਿਮਾਨੁ ॥

    False are deception, emotional attachment and egotistical pride.

  53. ਮਿਥਿਆ ਆਪਸ ਊਪਰਿ ਕਰਤ ਗੁਮਾਨੁ ॥

    False is the self-pride with ego.

  54. ਅਸਥਿਰੁ ਭਗਤਿ ਸਾਧ ਕੀ ਸਰਨ ॥

    Only the devotional worship of God is imperishable, performed under the protection of the Guru.

  55. ਨਾਨਕ ਜਪਿ ਜਪਿ ਜੀਵੈ ਹਰਿ ਕੇ ਚਰਨ ॥੪॥

    O’ Nanak, one can live a true life only by meditating on Naam.

  56. ਮਿਥਿਆ ਸ੍ਰਵਨ ਪਰ ਨਿੰਦਾ ਸੁਨਹਿ ॥

    Useless are the ears which listen to the slander of others.

  57. ਮਿਥਿਆ ਹਸਤ ਪਰ ਦਰਬ ਕਉ ਹਿਰਹਿ ॥

    Useless are the hands which steal the wealth of others.

Donate