Sri Guru Granth Sahib Ji

Ang 265

  1. ਹਰਿ ਕਾ ਨਾਮੁ ਜਨ ਕਉ ਭੋਗ ਜੋਗ ॥

    The enjoyment of Maya and yoga for His devotees lies in the God’s Name.

  2. ਹਰਿ ਨਾਮੁ ਜਪਤ ਕਛੁ ਨਾਹਿ ਬਿਓਗੁ ॥

    By meditating on God’s Name, devotee never feels any pain and separation.

  3. ਜਨੁ ਰਾਤਾ ਹਰਿ ਨਾਮ ਕੀ ਸੇਵਾ ॥

    His devotee always remains absorbed in His remembrance

  4. ਨਾਨਕ ਪੂਜੈ ਹਰਿ ਹਰਿ ਦੇਵਾ ॥੬॥

    O’ Nanak, devotee always worships the Omnipresent God.

  5. ਹਰਿ ਹਰਿ ਜਨ ਕੈ ਮਾਲੁ ਖਜੀਨਾ ॥

    For the devotee, God’s Name is the treasure of wealth.

  6. ਹਰਿ ਧਨੁ ਜਨ ਕਉ ਆਪਿ ਪ੍ਰਭਿ ਦੀਨਾ ॥

    God Himself has blessed His devotee this treasure of Naam.

  7. ਹਰਿ ਹਰਿ ਜਨ ਕੈ ਓਟ ਸਤਾਣੀ ॥

    God’s name is the powerful support for His devotees.

  8. ਹਰਿ ਪ੍ਰਤਾਪਿ ਜਨ ਅਵਰ ਨ ਜਾਣੀ ॥

    By God’s magnificence, the devotees do not seek any other support.

  9. ਓਤਿ ਪੋਤਿ ਜਨ ਹਰਿ ਰਸਿ ਰਾਤੇ ॥

    Through and through, His devotees stay imbued with God’s Love.

  10. ਸੁੰਨ ਸਮਾਧਿ ਨਾਮ ਰਸ ਮਾਤੇ ॥

    Completely absorbed in God’s love, they enjoy total tranquility in meditation.

  11. ਆਠ ਪਹਰ ਜਨੁ ਹਰਿ ਹਰਿ ਜਪੈ ॥

    At all times the devotee recites God’s Name.

  12. ਹਰਿ ਕਾ ਭਗਤੁ ਪ੍ਰਗਟ ਨਹੀ ਛਪੈ ॥

    God’s devotee becomes known and respected; he does not remain hidden.

  13. ਹਰਿ ਕੀ ਭਗਤਿ ਮੁਕਤਿ ਬਹੁ ਕਰੇ ॥

    Devotional worship of God, liberates many from vices.

  14. ਨਾਨਕ ਜਨ ਸੰਗਿ ਕੇਤੇ ਤਰੇ ॥੭॥

    O’ Nanak, many others who stay in the company His devotees, swim across the world-ocean of vices.

  15. ਪਾਰਜਾਤੁ ਇਹੁ ਹਰਿ ਕੋ ਨਾਮ ॥

    The Name of God is like ‘Paarijat’ (mythical Elysian Tree of miraculous powers).

  16. ਕਾਮਧੇਨ ਹਰਿ ਹਰਿ ਗੁਣ ਗਾਮ ॥

    Singing God’s praises is like the kaamdhen (mythical cow) that can grant all wishes.

  17. ਸਭ ਤੇ ਊਤਮ ਹਰਿ ਕੀ ਕਥਾ ॥

    Discourse on God’s virtues is of greater importance than all other talks.

  18. ਨਾਮੁ ਸੁਨਤ ਦਰਦ ਦੁਖ ਲਥਾ ॥

    Listening the Naam, pain and sorrow are removed.

  19. ਨਾਮ ਕੀ ਮਹਿਮਾ ਸੰਤ ਰਿਦ ਵਸੈ ॥

    The Glory of the Naam dwells in the hearts of His Saints.

  20. ਸੰਤ ਪ੍ਰਤਾਪਿ ਦੁਰਤੁ ਸਭੁ ਨਸੈ ॥

    By the blessings of His Saints, all sins are dispelled.

  21. ਸੰਤ ਕਾ ਸੰਗੁ ਵਡਭਾਗੀ ਪਾਈਐ ॥

    The company of the Saints is obtained by great good fortune.

  22. ਸੰਤ ਕੀ ਸੇਵਾ ਨਾਮੁ ਧਿਆਈਐ ॥

    By following the Saint’s (Guru’s) teaching one maditates on Naam

  23. ਨਾਮ ਤੁਲਿ ਕਛੁ ਅਵਰੁ ਨ ਹੋਇ ॥

    There is nothing equal to the Naam.

  24. ਨਾਨਕ ਗੁਰਮੁਖਿ ਨਾਮੁ ਪਾਵੈ ਜਨੁ ਕੋਇ ॥੮॥੨॥

    O’ Nanak, rare are the one who receive Naam from the Guru. ||8

  25. ਸਲੋਕੁ ॥

    Shalok:

  26. ਬਹੁ ਸਾਸਤ੍ਰ ਬਹੁ ਸਿਮ੍ਰਿਤੀ ਪੇਖੇ ਸਰਬ ਢਢੋਲਿ ॥

    Shalok: I have seen and searched many Shastras and Simritees (the holy books on faith, rituals and codes of conduct).

  27. ਪੂਜਸਿ ਨਾਹੀ ਹਰਿ ਹਰੇ ਨਾਨਕ ਨਾਮ ਅਮੋਲ ॥੧॥

    O’ Nanak, the teachings in these holy books do not reach anywhere near the merit of meditating upon the priceless Name of God.

  28. ਅਸਟਪਦੀ ॥

    Ashtapadee:

  29. ਜਾਪ ਤਾਪ ਗਿਆਨ ਸਭਿ ਧਿਆਨ ॥

    Ashtapadee: If one performs ritual recitations, undergoes penances, acquires spiritual knowledge and concentrates in all sorts of meditation

  30. ਖਟ ਸਾਸਤ੍ਰ ਸਿਮ੍ਰਿਤਿ ਵਖਿਆਨ ॥

    gives sermons on six shastras and Smritis ( books of spiritual knowledge)

  31. ਜੋਗ ਅਭਿਆਸ ਕਰਮ ਧ੍ਰਮ ਕਿਰਿਆ ॥

    practices Yoga and righteous conduct

  32. ਸਗਲ ਤਿਆਗਿ ਬਨ ਮਧੇ ਫਿਰਿਆ ॥

    renunciates everything and wanders around in the wilderness

  33. ਅਨਿਕ ਪ੍ਰਕਾਰ ਕੀਏ ਬਹੁ ਜਤਨਾ ॥

    performs all sorts of efforts to please God

  34. ਪੁੰਨ ਦਾਨ ਹੋਮੇ ਬਹੁ ਰਤਨਾ ॥

    donates to charities and performs havan (sacred fire) by burning lot of oil

  35. ਸਰੀਰੁ ਕਟਾਇ ਹੋਮੈ ਕਰਿ ਰਾਤੀ ॥

    gets the body cut into tiny pieces and burn them in the ceremonial fire

  36. ਵਰਤ ਨੇਮ ਕਰੈ ਬਹੁ ਭਾਤੀ ॥

    observes fasts and all kinds of rituals with strict routine

  37. ਨਹੀ ਤੁਲਿ ਰਾਮ ਨਾਮ ਬੀਚਾਰ ॥

    all these are still not equal in merit to contemplation on God’s Name

  38. ਨਾਨਕ ਗੁਰਮੁਖਿ ਨਾਮੁ ਜਪੀਐ ਇਕ ਬਾਰ ॥੧॥

    even if, O’ Nanak, the Name of God, received through the Guru, is recited once with love and devotion.

  39. ਨਉ ਖੰਡ ਪ੍ਰਿਥਮੀ ਫਿਰੈ ਚਿਰੁ ਜੀਵੈ ॥

    If one travels the entire world and lives a long life

  40. ਮਹਾ ਉਦਾਸੁ ਤਪੀਸਰੁ ਥੀਵੈ ॥

    totally detached from the world as a great ascetic

  41. ਅਗਨਿ ਮਾਹਿ ਹੋਮਤ ਪਰਾਨ ॥

    sacrifices his life in Sacred Fire

  42. ਕਨਿਕ ਅਸ੍ਵ ਹੈਵਰ ਭੂਮਿ ਦਾਨ ॥

    gives away gold, horses, elephants and land in charity

  43. ਨਿਉਲੀ ਕਰਮ ਕਰੈ ਬਹੁ ਆਸਨ ॥

    practices techniques of inner cleansing and all sorts of Yogic postures

  44. ਜੈਨ ਮਾਰਗ ਸੰਜਮ ਅਤਿ ਸਾਧਨ ॥

    adopts the self-mortifying ways of the Jains and great spiritual disciplines

  45. ਨਿਮਖ ਨਿਮਖ ਕਰਿ ਸਰੀਰੁ ਕਟਾਵੈ ॥

    gets his body cut piece by piece

  46. ਤਉ ਭੀ ਹਉਮੈ ਮੈਲੁ ਨ ਜਾਵੈ ॥

    even then,the filth of ego shall not depart.

  47. ਹਰਿ ਕੇ ਨਾਮ ਸਮਸਰਿ ਕਛੁ ਨਾਹਿ ॥

    There is nothing that can equal the Name of God.

  48. ਨਾਨਕ ਗੁਰਮੁਖਿ ਨਾਮੁ ਜਪਤ ਗਤਿ ਪਾਹਿ ॥੨॥

    O’ Nanak, Guru’s followers obtain a supreme spiritual state by meditating on God’s Name with love and devotion ||2|

  49. ਮਨ ਕਾਮਨਾ ਤੀਰਥ ਦੇਹ ਛੁਟੈ ॥

    Some people may desire to die at a sacred place

  50. ਗਰਬੁ ਗੁਮਾਨੁ ਨ ਮਨ ਤੇ ਹੁਟੈ ॥

    but even then, egotistical pride does not diminish from the mind.

  51. ਸੋਚ ਕਰੈ ਦਿਨਸੁ ਅਰੁ ਰਾਤਿ ॥

    One may practice cleansing baths at holy places day and night

  52. ਮਨ ਕੀ ਮੈਲੁ ਨ ਤਨ ਤੇ ਜਾਤਿ ॥

    but the filth of mind does not leave the body.

  53. ਇਸੁ ਦੇਹੀ ਕਉ ਬਹੁ ਸਾਧਨਾ ਕਰੈ ॥

    One may subject the body to all sorts of disciplines

  54. ਮਨ ਤੇ ਕਬਹੂ ਨ ਬਿਖਿਆ ਟਰੈ ॥

    the evil passions do not depart from the mind.

  55. ਜਲਿ ਧੋਵੈ ਬਹੁ ਦੇਹ ਅਨੀਤਿ ॥

    One may wash this transitory body with loads of water

  56. ਸੁਧ ਕਹਾ ਹੋਇ ਕਾਚੀ ਭੀਤਿ ॥

    but how can a wall of mud be washed clean?

  57. ਮਨ ਹਰਿ ਕੇ ਨਾਮ ਕੀ ਮਹਿਮਾ ਊਚ ॥

    O, my mind, greatest is the glory of God’s Name.

  58. ਨਾਨਕ ਨਾਮਿ ਉਧਰੇ ਪਤਿਤ ਬਹੁ ਮੂਚ ॥੩॥

    O’ Nanak, so many sinners get saved from vices by loving contemplation of Naam.

  59. ਬਹੁਤੁ ਸਿਆਣਪ ਜਮ ਕਾ ਭਉ ਬਿਆਪੈ ॥

    By becoming extra clever, one is afflicted with fear of death,

Donate