Sri Guru Granth Sahib Ji

Ang 263

  1. ਨਾਨਕ ਤਾ ਕੈ ਲਾਗਉ ਪਾਏ ॥੩॥

    O’ Nanak, I humbly bow to those who remember God

  2. ਪ੍ਰਭ ਕਾ ਸਿਮਰਨੁ ਸਭ ਤੇ ਊਚਾ ॥

    The remembrance of God is the highest of all the deeds.

  3. ਪ੍ਰਭ ਕੈ ਸਿਮਰਨਿ ਉਧਰੇ ਮੂਚਾ ॥

    By the remembrance of God, many are saved from the vices.

  4. ਪ੍ਰਭ ਕੈ ਸਿਮਰਨਿ ਤ੍ਰਿਸਨਾ ਬੁਝੈ ॥

    By remembering God, the yearning for Maya is eliminated.

  5. ਪ੍ਰਭ ਕੈ ਸਿਮਰਨਿ ਸਭੁ ਕਿਛੁ ਸੁਝੈ ॥

    In the remembrance of God, one understands everything about Maya.

  6. ਪ੍ਰਭ ਕੈ ਸਿਮਰਨਿ ਨਾਹੀ ਜਮ ਤ੍ਰਾਸਾ ॥

    In the remembrance of God, there is no fear of death.

  7. ਪ੍ਰਭ ਕੈ ਸਿਮਰਨਿ ਪੂਰਨ ਆਸਾ ॥

    In the remembrance of God, all desires are fulfilled.

  8. ਪ੍ਰਭ ਕੈ ਸਿਮਰਨਿ ਮਨ ਕੀ ਮਲੁ ਜਾਇ ॥

    In the remembrance of God, the filth of vices is removed from the mind.

  9. ਅੰਮ੍ਰਿਤ ਨਾਮੁ ਰਿਦ ਮਾਹਿ ਸਮਾਇ ॥

    The Ambrosial Naam, dwells in the heart of the mortal.

  10. ਪ੍ਰਭ ਜੀ ਬਸਹਿ ਸਾਧ ਕੀ ਰਸਨਾ ॥

    The devotees always recite God’s Name.

  11. ਨਾਨਕ ਜਨ ਕਾ ਦਾਸਨਿ ਦਸਨਾ ॥੪॥

    O’ Nanak, I am the servant of Your devotee’s servant.

  12. ਪ੍ਰਭ ਕਉ ਸਿਮਰਹਿ ਸੇ ਧਨਵੰਤੇ ॥

    Those who remember God with love and devotion are spiritually wealthy.

  13. ਪ੍ਰਭ ਕਉ ਸਿਮਰਹਿ ਸੇ ਪਤਿਵੰਤੇ ॥

    Those who remember God with love and devotion are honorable.

  14. ਪ੍ਰਭ ਕਉ ਸਿਮਰਹਿ ਸੇ ਜਨ ਪਰਵਾਨ ॥

    Those who remember God with love and devotion are accepted in God’s court.

  15. ਪ੍ਰਭ ਕਉ ਸਿਮਰਹਿ ਸੇ ਪੁਰਖ ਪ੍ਰਧਾਨ ॥

    Those who lovingly remember God are the most distinguished ones.

  16. ਪ੍ਰਭ ਕਉ ਸਿਮਰਹਿ ਸਿ ਬੇਮੁਹਤਾਜੇ ॥

    Those who lovingly remember God with devotion do not depend on others.

  17. ਪ੍ਰਭ ਕਉ ਸਿਮਰਹਿ ਸਿ ਸਰਬ ਕੇ ਰਾਜੇ ॥

    Those who remember God with love and devotion are spiritually superior.

  18. ਪ੍ਰਭ ਕਉ ਸਿਮਰਹਿ ਸੇ ਸੁਖਵਾਸੀ ॥

    Those who remember God with love and devotion dwell in peace.

  19. ਪ੍ਰਭ ਕਉ ਸਿਮਰਹਿ ਸਦਾ ਅਬਿਨਾਸੀ ॥

    Those who remember God with love and devotion are freed from cycles of birth and death.

  20. ਸਿਮਰਨ ਤੇ ਲਾਗੇ ਜਿਨ ਆਪਿ ਦਇਆਲਾ ॥

    Only those who are blessed by the merciful God Himself get on the Path of remembering Him.

  21. ਨਾਨਕ ਜਨ ਕੀ ਮੰਗੈ ਰਵਾਲਾ ॥੫॥

    O’ Nanak, only a fortunate one begs for the company of such individuals.

  22. ਪ੍ਰਭ ਕਉ ਸਿਮਰਹਿ ਸੇ ਪਰਉਪਕਾਰੀ ॥

    Those who remember God with love and devotion become benevolent to others.

  23. ਪ੍ਰਭ ਕਉ ਸਿਮਰਹਿ ਤਿਨ ਸਦ ਬਲਿਹਾਰੀ ॥

    I dedicate my life forever to those who remember God with love and devotion.

  24. ਪ੍ਰਭ ਕਉ ਸਿਮਰਹਿ ਸੇ ਮੁਖ ਸੁਹਾਵੇ ॥

    Beauteous are the faces of those who remember God with love and devotion.

  25. ਪ੍ਰਭ ਕਉ ਸਿਮਰਹਿ ਤਿਨ ਸੂਖਿ ਬਿਹਾਵੈ ॥

    Those who remember God with love and devotion live their life in peace..

  26. ਪ੍ਰਭ ਕਉ ਸਿਮਰਹਿ ਤਿਨ ਆਤਮੁ ਜੀਤਾ ॥

    Those who remember God with love and devotion conquer their mind.

  27. ਪ੍ਰਭ ਕਉ ਸਿਮਰਹਿ ਤਿਨ ਨਿਰਮਲ ਰੀਤਾ ॥

    Those who remember God with love and devotion live a righteous way of life.

  28. ਪ੍ਰਭ ਕਉ ਸਿਮਰਹਿ ਤਿਨ ਅਨਦ ਘਨੇਰੇ ॥

    Those who remember God with love and devotion experience endless joys.

  29. ਪ੍ਰਭ ਕਉ ਸਿਮਰਹਿ ਬਸਹਿ ਹਰਿ ਨੇਰੇ ॥

    Those who remember God with love and devotion live in the presence of God.

  30. ਸੰਤ ਕ੍ਰਿਪਾ ਤੇ ਅਨਦਿਨੁ ਜਾਗਿ ॥

    By the Grace of the Guru, they always remain alert to remember God.

  31. ਨਾਨਕ ਸਿਮਰਨੁ ਪੂਰੈ ਭਾਗਿ ॥੬॥

    O’ Nanak, the gift of meditation is obtained only by perfect destiny.

  32. ਪ੍ਰਭ ਕੈ ਸਿਮਰਨਿ ਕਾਰਜ ਪੂਰੇ ॥

    Remembering God, one’s tasks are accomplished.

  33. ਪ੍ਰਭ ਕੈ ਸਿਮਰਨਿ ਕਬਹੁ ਨ ਝੂਰੇ ॥

    By lovingly remembering God, one never grieves.

  34. ਪ੍ਰਭ ਕੈ ਸਿਮਰਨਿ ਹਰਿ ਗੁਨ ਬਾਨੀ ॥

    By remembering God with love and devotion, one utters the virtues of God.

  35. ਪ੍ਰਭ ਕੈ ਸਿਮਰਨਿ ਸਹਜਿ ਸਮਾਨੀ ॥

    Remembering God, one is absorbed into the state of intuitive poise.

  36. ਪ੍ਰਭ ਕੈ ਸਿਮਰਨਿ ਨਿਹਚਲ ਆਸਨੁ ॥

    By remembering God with love and devotion, one’s mind doesn’t waiver.

  37. ਪ੍ਰਭ ਕੈ ਸਿਮਰਨਿ ਕਮਲ ਬਿਗਾਸਨੁ ॥

    By lovingly remembering God, one feels delighted.

  38. ਪ੍ਰਭ ਕੈ ਸਿਮਰਨਿ ਅਨਹਦ ਝੁਨਕਾਰ ॥

    Remembering God, divine melody keeps playing in one’s mind continuously.

  39. ਸੁਖੁ ਪ੍ਰਭ ਸਿਮਰਨ ਕਾ ਅੰਤੁ ਨ ਪਾਰ ॥

    There is endless peace that ensues by remembering God.

  40. ਸਿਮਰਹਿ ਸੇ ਜਨ ਜਿਨ ਕਉ ਪ੍ਰਭ ਮਇਆ ॥

    They alone remember Him, upon whom God bestows His Grace.

  41. ਨਾਨਕ ਤਿਨ ਜਨ ਸਰਨੀ ਪਇਆ ॥੭॥

    O’ Nanak, only a fortunate one seeks refuge of such devotees.

  42. ਹਰਿ ਸਿਮਰਨੁ ਕਰਿ ਭਗਤ ਪ੍ਰਗਟਾਏ ॥

    By remembering God, the devotees become known in the world.

  43. ਹਰਿ ਸਿਮਰਨਿ ਲਗਿ ਬੇਦ ਉਪਾਏ ॥

    Remembering God, the Vedas were composed.

  44. ਹਰਿ ਸਿਮਰਨਿ ਭਏ ਸਿਧ ਜਤੀ ਦਾਤੇ ॥

    By remembering God, mortals became adepts, celibates and charitable.

  45. ਹਰਿ ਸਿਮਰਨਿ ਨੀਚ ਚਹੁ ਕੁੰਟ ਜਾਤੇ ॥

    By remembering God, the lowly become known in all four directions.

  46. ਹਰਿ ਸਿਮਰਨਿ ਧਾਰੀ ਸਭ ਧਰਨਾ ॥

    It is meditation on God, which has provided support to the entire earth.

  47. ਸਿਮਰਿ ਸਿਮਰਿ ਹਰਿ ਕਾਰਨ ਕਰਨਾ ॥

    Therefore, O’ mortal always remember the Creator of the World.

  48. ਹਰਿ ਸਿਮਰਨਿ ਕੀਓ ਸਗਲ ਅਕਾਰਾ ॥

    It is for the meditation that God created the entire universe.

  49. ਹਰਿ ਸਿਮਰਨ ਮਹਿ ਆਪਿ ਨਿਰੰਕਾਰਾ ॥

    The Formless God is in the place where He is remembered.

  50. ਕਰਿ ਕਿਰਪਾ ਜਿਸੁ ਆਪਿ ਬੁਝਾਇਆ ॥

    One who is blessed by His grace to realize the importance of remembering God,

  51. ਨਾਨਕ ਗੁਰਮੁਖਿ ਹਰਿ ਸਿਮਰਨੁ ਤਿਨਿ ਪਾਇਆ ॥੮॥੧॥

    O’ Nanak, obtains the boon of God’s meditation through Guru’s Grace. ||8

  52. ਸਲੋਕੁ ॥

    Shalok:

  53. ਦੀਨ ਦਰਦ ਦੁਖ ਭੰਜਨਾ ਘਟਿ ਘਟਿ ਨਾਥ ਅਨਾਥ ॥

    O’ Destroyer of the pain and woes of the poor, pervader in all hearts and the support of the supportless.

  54. ਸਰਣਿ ਤੁਮੑਾਰੀ ਆਇਓ ਨਾਨਕ ਕੇ ਪ੍ਰਭ ਸਾਥ ॥੧॥

    O ‘God, I (Nanak) have come to Your refuge, after having received guidance from the Guru.

Donate