Sri Guru Granth Sahib Ji

Ang 256

  1. ਪਉੜੀ ॥

    Pauree:

  2. ਠਠਾ ਮਨੂਆ ਠਾਹਹਿ ਨਾਹੀ ॥ ਜੋ ਸਗਲ ਤਿਆਗਿ ਏਕਹਿ ਲਪਟਾਹੀ ॥

    Thatha (alphabet): Those people do not hurt anyone’s feelings, who abandon all worldly attachments and remain attuned to God alone

  3. ਠਹਕਿ ਠਹਕਿ ਮਾਇਆ ਸੰਗਿ ਮੂਏ ॥

    Those who always clash with others for the sake of Maya are spiritually dead;

  4. ਉਆ ਕੈ ਕੁਸਲ ਨ ਕਤਹੂ ਹੂਏ ॥

    they never experience true peace.

  5. ਠਾਂਢਿ ਪਰੀ ਸੰਤਹ ਸੰਗਿ ਬਸਿਆ ॥

    Calmness prevails in the mind of the one who dwells in the company of saints,

  6. ਅੰਮ੍ਰਿਤ ਨਾਮੁ ਤਹਾ ਜੀਅ ਰਸਿਆ ॥

    his soul remain immersed in the ambrosial nectar of Naam.

  7. ਠਾਕੁਰ ਅਪੁਨੇ ਜੋ ਜਨੁ ਭਾਇਆ ॥

    The devotee who becomes pleasing to his Master-God,

  8. ਨਾਨਕ ਉਆ ਕਾ ਮਨੁ ਸੀਤਲਾਇਆ ॥੨੮॥

    O’ Nanak, the mind of that devotee remains tranquil.

  9. ਸਲੋਕੁ ॥

    Shalok:

  10. ਡੰਡਉਤਿ ਬੰਦਨ ਅਨਿਕ ਬਾਰ ਸਰਬ ਕਲਾ ਸਮਰਥ ॥

    O’ the all-powerful God, in total humility I repeatedly bow before You.

  11. ਡੋਲਨ ਤੇ ਰਾਖਹੁ ਪ੍ਰਭੂ ਨਾਨਕ ਦੇ ਕਰਿ ਹਥ ॥੧॥

    O’ Nanak, pray to God: Please save me from wavering by extending Your support.

  12. ਪਉੜੀ ॥

    Pauree:

  13. ਡਡਾ ਡੇਰਾ ਇਹੁ ਨਹੀ ਜਹ ਡੇਰਾ ਤਹ ਜਾਨੁ ॥

    Dada, an alphabet: this world is not your permanent abode.

  14. ਉਆ ਡੇਰਾ ਕਾ ਸੰਜਮੋ ਗੁਰ ਕੈ ਸਬਦਿ ਪਛਾਨੁ ॥

    Recognize that place which truly is your permanent abode.

  15. ਇਆ ਡੇਰਾ ਕਉ ਸ੍ਰਮੁ ਕਰਿ ਘਾਲੈ ॥

    By reflecting on the Guru’s word, acquaint yourself with the code of discipline of that abode.

  16. ਜਾ ਕਾ ਤਸੂ ਨਹੀ ਸੰਗਿ ਚਾਲੈ ॥

    One puts so much effort into the worldly abode , from which not an iota will accompany him after death.

  17. ਉਆ ਡੇਰਾ ਕੀ ਸੋ ਮਿਤਿ ਜਾਨੈ ॥

    The worth of the truly permanent abode is known only to the one,

  18. ਜਾ ਕਉ ਦ੍ਰਿਸਟਿ ਪੂਰਨ ਭਗਵਾਨੈ ॥

    upon whom is the grace of the perfect God.

  19. ਡੇਰਾ ਨਿਹਚਲੁ ਸਚੁ ਸਾਧਸੰਗ ਪਾਇਆ ॥

    By joining the holy congregation, those who attain that imperishable abode,

  20. ਨਾਨਕ ਤੇ ਜਨ ਨਹ ਡੋਲਾਇਆ ॥੨੯॥

    O’ Nanak, those devotees never waver on account of worldly abode.

  21. ਸਲੋਕੁ ॥

    Shalok:

  22. ਢਾਹਨ ਲਾਗੇ ਧਰਮ ਰਾਇ ਕਿਨਹਿ ਨ ਘਾਲਿਓ ਬੰਧ ॥

    When the righteous judge begins to destroy someone, none can put a stop to it.

  23. ਨਾਨਕ ਉਬਰੇ ਜਪਿ ਹਰੀ ਸਾਧਸੰਗਿ ਸਨਬੰਧ ॥੧॥

    O’ Nanak, those who meditate on God in the holy congregation are saved from the vices.

  24. ਪਉੜੀ ॥

    Pauree:

  25. ਢਢਾ ਢੂਢਤ ਕਹ ਫਿਰਹੁ ਢੂਢਨੁ ਇਆ ਮਨ ਮਾਹਿ ॥

    Dhadha: Where are you wandering?

  26. ਸੰਗਿ ਤੁਹਾਰੈ ਪ੍ਰਭੁ ਬਸੈ ਬਨੁ ਬਨੁ ਕਹਾ ਫਿਰਾਹਿ ॥

    Look for God in your own mind.

  27. ਢੇਰੀ ਢਾਹਹੁ ਸਾਧਸੰਗਿ ਅਹੰਬੁਧਿ ਬਿਕਰਾਲ ॥

    God is dwelling within you, so why are you searching for Him from forest to forest?

  28. ਸੁਖੁ ਪਾਵਹੁ ਸਹਜੇ ਬਸਹੁ ਦਰਸਨੁ ਦੇਖਿ ਨਿਹਾਲ ॥

    Join the holy congregation and demolish the pile of your dreadful arrogance.

  29. ਢੇਰੀ ਜਾਮੈ ਜਮਿ ਮਰੈ ਗਰਭ ਜੋਨਿ ਦੁਖ ਪਾਇ ॥

    You would attain peace and equipoise and would be delighted upon realizing the sight of God.

  30. ਮੋਹ ਮਗਨ ਲਪਟਤ ਰਹੈ ਹਉ ਹਉ ਆਵੈ ਜਾਇ ॥

    It is because of this load of ego that one suffers through the rounds of birth and death.

  31. ਢਹਤ ਢਹਤ ਅਬ ਢਹਿ ਪਰੇ ਸਾਧ ਜਨਾ ਸਰਨਾਇ ॥

    Engrossed in emotional attachment, because of self-conceit one continues in the cycle of birth and death.

  32. ਦੁਖ ਕੇ ਫਾਹੇ ਕਾਟਿਆ ਨਾਨਕ ਲੀਏ ਸਮਾਇ ॥੩੦॥

    Slowly and steadily, those who come to the refuge of the Guru and totally surrender themselves, their sufferings end and O’ Nanak, God unites them with Himself.

  33. ਸਲੋਕੁ ॥

    Shalok:

  34. ਜਹ ਸਾਧੂ ਗੋਬਿਦ ਭਜਨੁ ਕੀਰਤਨੁ ਨਾਨਕ ਨੀਤ ॥

    O’ Nanak, where the saints always meditate and sing the praises of God,

  35. ਣਾ ਹਉ ਣਾ ਤੂੰ ਣਹ ਛੁਟਹਿ ਨਿਕਟਿ ਨ ਜਾਈਅਹੁ ਦੂਤ ॥੧॥

    the righteous judge warnes the demons of death never to go near that place. If you ever go there, then neither you nor I shall escape punishment.

  36. ਪਉੜੀ ॥

    Pauree:

  37. ਣਾਣਾ ਰਣ ਤੇ ਸੀਝੀਐ ਆਤਮ ਜੀਤੈ ਕੋਇ ॥

    Nanna: That devotee alone wins the battle of life who wins over self-conceit.

  38. ਹਉਮੈ ਅਨ ਸਿਉ ਲਰਿ ਮਰੈ ਸੋ ਸੋਭਾ ਦੂ ਹੋਇ ॥

    One who destroys his self-conceit while fighting against ego and duality becomes a renowned warrior.

  39. ਮਣੀ ਮਿਟਾਇ ਜੀਵਤ ਮਰੈ ਗੁਰ ਪੂਰੇ ਉਪਦੇਸ ॥

    Following the perfect Guru’s teachings, the person who eradicates his ego and remains unattached to the worldly distractions while still living,

  40. ਮਨੂਆ ਜੀਤੈ ਹਰਿ ਮਿਲੈ ਤਿਹ ਸੂਰਤਣ ਵੇਸ ॥

    conquers his mind like a warrior and realizes God.

  41. ਣਾ ਕੋ ਜਾਣੈ ਆਪਣੋ ਏਕਹਿ ਟੇਕ ਅਧਾਰ ॥

    One who deems God as his only support and considers no one else as his own.

  42. ਰੈਣਿ ਦਿਣਸੁ ਸਿਮਰਤ ਰਹੈ ਸੋ ਪ੍ਰਭੁ ਪੁਰਖੁ ਅਪਾਰ ॥

    He always meditates on the Infinite God.

  43. ਰੇਣ ਸਗਲ ਇਆ ਮਨੁ ਕਰੈ ਏਊ ਕਰਮ ਕਮਾਇ ॥

    He becomes so humble that he considers himself as the dust of all; one who does this,

  44. ਹੁਕਮੈ ਬੂਝੈ ਸਦਾ ਸੁਖੁ ਨਾਨਕ ਲਿਖਿਆ ਪਾਇ ॥੩੧॥

    understands the will of God. O’ Nanak, he attains everlasting peace as per his preordained destiny.

  45. ਸਲੋਕੁ ॥

    Shalok:

  46. ਤਨੁ ਮਨੁ ਧਨੁ ਅਰਪਉ ਤਿਸੈ ਪ੍ਰਭੂ ਮਿਲਾਵੈ ਮੋਹਿ ॥

    I would dedicate my body, mind and wealth to the one through whom I can realize God.

  47. ਨਾਨਕ ਭ੍ਰਮ ਭਉ ਕਾਟੀਐ ਚੂਕੈ ਜਮ ਕੀ ਜੋਹ ॥੧॥

    O’ Nanak, all our doubt and fear is erased and even the fear of death goes away upon realizing God.

  48. ਪਉੜੀ ॥

    Pauree:

  49. ਤਤਾ ਤਾ ਸਿਉ ਪ੍ਰੀਤਿ ਕਰਿ ਗੁਣ ਨਿਧਿ ਗੋਬਿਦ ਰਾਇ ॥

    Tatta, an alphabet: Embrace love for the sovereign God, the treasure of virtues.

  50. ਫਲ ਪਾਵਹਿ ਮਨ ਬਾਛਤੇ ਤਪਤਿ ਤੁਹਾਰੀ ਜਾਇ ॥

    You would attain the fruits of your mind’s desires and your yearning for the worldly possessions would go away.

Donate