Sri Guru Granth Sahib Ji

Ang 249

  1. ਭਗਤਿ ਵਛਲ ਪੁਰਖ ਪੂਰਨ ਮਨਹਿ ਚਿੰਦਿਆ ਪਾਈਐ ॥

    If we enshrine in our heart the Name of the perfect God, who is the lover of devotional worship then all the desires of our mind are fulfilled.

  2. ਤਮ ਅੰਧ ਕੂਪ ਤੇ ਉਧਾਰੈ ਨਾਮੁ ਮੰਨਿ ਵਸਾਈਐ ॥

    If we enshrine Naam within our mind, then God lifts us from the dark pit of Maya.

  3. ਸੁਰ ਸਿਧ ਗਣ ਗੰਧਰਬ ਮੁਨਿ ਜਨ ਗੁਣ ਅਨਿਕ ਭਗਤੀ ਗਾਇਆ ॥

    The angels, the adepts, the heavenly singers, the sages and devotees have all been singing His countless praises.

  4. ਬਿਨਵੰਤਿ ਨਾਨਕ ਕਰਹੁ ਕਿਰਪਾ ਪਾਰਬ੍ਰਹਮ ਹਰਿ ਰਾਇਆ ॥੨॥

    Nanak prays: O’ my sovereign supreme God, bestow mercy and bless me so that I may keep singing Your praises.

  5. ਚੇਤਿ ਮਨਾ ਪਾਰਬ੍ਰਹਮੁ ਪਰਮੇਸਰੁ ਸਰਬ ਕਲਾ ਜਿਨਿ ਧਾਰੀ ॥

    O’ my mind, remember that supreme transcendent God who wields all power

  6. ਕਰੁਣਾ ਮੈ ਸਮਰਥੁ ਸੁਆਮੀ ਘਟ ਘਟ ਪ੍ਰਾਣ ਅਧਾਰੀ ॥

    God is compassionate, omnipotent and the support of the life of everyone.

  7. ਪ੍ਰਾਣ ਮਨ ਤਨ ਜੀਅ ਦਾਤਾ ਬੇਅੰਤ ਅਗਮ ਅਪਾਰੋ ॥

    The infinite, incomprehensible and unfathomable God is the giver of the breath of life, mind, body and soul.

  8. ਸਰਣਿ ਜੋਗੁ ਸਮਰਥੁ ਮੋਹਨੁ ਸਰਬ ਦੋਖ ਬਿਦਾਰੋ ॥

    God is capable of protecting all in his refuge, He is all-powerful and dispeller of all sorrows.

  9. ਰੋਗ ਸੋਗ ਸਭਿ ਦੋਖ ਬਿਨਸਹਿ ਜਪਤ ਨਾਮੁ ਮੁਰਾਰੀ ॥

    Yes, all ailments, pains and sorrows are dispelled by meditating on God’s Name.

  10. ਬਿਨਵੰਤਿ ਨਾਨਕ ਕਰਹੁ ਕਿਰਪਾ ਸਮਰਥ ਸਭ ਕਲ ਧਾਰੀ ॥੩॥

    Nanak prays: O’ the Wielder of all power, God, please show Your mercy on me so that I may always remember You.

  11. ਗੁਣ ਗਾਉ ਮਨਾ ਅਚੁਤ ਅਬਿਨਾਸੀ ਸਭ ਤੇ ਊਚ ਦਇਆਲਾ ॥

    O my mind, sing Praises of God who is eternal, merciful and Highest of the high.

  12. ਬਿਸੰਭਰੁ ਦੇਵਨ ਕਉ ਏਕੈ ਸਰਬ ਕਰੈ ਪ੍ਰਤਿਪਾਲਾ ॥

    God is the sustainer of the universe, the great giver and He cherishes all.

  13. ਪ੍ਰਤਿਪਾਲ ਮਹਾ ਦਇਆਲ ਦਾਨਾ ਦਇਆ ਧਾਰੇ ਸਭ ਕਿਸੈ ॥

    He is the most kind and wise nurturer of the world and He is compassionate to all.

  14. ਕਾਲੁ ਕੰਟਕੁ ਲੋਭੁ ਮੋਹੁ ਨਾਸੈ ਜੀਅ ਜਾ ਕੈ ਪ੍ਰਭੁ ਬਸੈ ॥

    One in whose heart dwells God, all his fear of painful death, greed and emotional attachment simply vanishes.

  15. ਸੁਪ੍ਰਸੰਨ ਦੇਵਾ ਸਫਲ ਸੇਵਾ ਭਈ ਪੂਰਨ ਘਾਲਾ ॥

    One with whom God is thoroughly pleased, all his service and the effort to (unite with God) becomes successful and approved.

  16. ਬਿਨਵੰਤ ਨਾਨਕ ਇਛ ਪੁਨੀ ਜਪਤ ਦੀਨ ਦੈਆਲਾ ॥੪॥੩॥

    Nanak submits that by remembering that merciful God of the meek, all my wishes have been fulfilled.

  17. ਗਉੜੀ ਮਹਲਾ ੫ ॥

    Raag Gauree, Fifth Guru:

  18. ਸੁਣਿ ਸਖੀਏ ਮਿਲਿ ਉਦਮੁ ਕਰੇਹਾ ਮਨਾਇ ਲੈਹਿ ਹਰਿ ਕੰਤੈ ॥

    Raag Gauree, Fifth Guru: Listen O’ my friends, let’s join together and make the effort to meditate and please our husband-God.

  19. ਮਾਨੁ ਤਿਆਗਿ ਕਰਿ ਭਗਤਿ ਠਗਉਰੀ ਮੋਹਹ ਸਾਧੂ ਮੰਤੈ ॥

    Renouncing our ego, let us charm Him with the potion of devotional worship and the mantra of the Guru.

  20. ਸਖੀ ਵਸਿ ਆਇਆ ਫਿਰਿ ਛੋਡਿ ਨ ਜਾਈ ਇਹ ਰੀਤਿ ਭਲੀ ਭਗਵੰਤੈ ॥

    O’ my friend, if once He accepts our love, He shall never leave us again because such is the beautiful tradition of God.

  21. ਨਾਨਕ ਜਰਾ ਮਰਣ ਭੈ ਨਰਕ ਨਿਵਾਰੈ ਪੁਨੀਤ ਕਰੈ ਤਿਸੁ ਜੰਤੈ ॥੧॥

    O Nanak, God purifies that person’s spiritual life and dispels his fear of old age, death and extreme sufferings .

  22. ਸੁਣਿ ਸਖੀਏ ਇਹ ਭਲੀ ਬਿਨੰਤੀ ਏਹੁ ਮਤਾਂਤੁ ਪਕਾਈਐ ॥

    Listen O my friend to my sincere prayer, let’s make this firm resolve,

  23. ਸਹਜਿ ਸੁਭਾਇ ਉਪਾਧਿ ਰਹਤ ਹੋਇ ਗੀਤ ਗੋਵਿੰਦਹਿ ਗਾਈਐ ॥

    that by shedding our clever ways, let us sing praises of God in a state of equipoise.

  24. ਕਲਿ ਕਲੇਸ ਮਿਟਹਿ ਭ੍ਰਮ ਨਾਸਹਿ ਮਨਿ ਚਿੰਦਿਆ ਫਲੁ ਪਾਈਐ ॥

    This way all our struggles and agonies shall depart, doubts will vanish and we shall receive the desires of our hearts.

  25. ਪਾਰਬ੍ਰਹਮ ਪੂਰਨ ਪਰਮੇਸਰ ਨਾਨਕ ਨਾਮੁ ਧਿਆਈਐ ॥੨॥

    O’ Nanak, let us meditate on the Name of the all pervading perfect God.

  26. ਸਖੀ ਇਛ ਕਰੀ ਨਿਤ ਸੁਖ ਮਨਾਈ ਪ੍ਰਭ ਮੇਰੀ ਆਸ ਪੁਜਾਏ ॥

    O’ my friend, I always yearn to unite with Him and hope that God may fulfill my desire.

  27. ਚਰਨ ਪਿਆਸੀ ਦਰਸ ਬੈਰਾਗਨਿ ਪੇਖਉ ਥਾਨ ਸਬਾਏ ॥

    I crave to realize Him and I yearn for His love, I am looking for Him everywhere.

  28. ਖੋਜਿ ਲਹਉ ਹਰਿ ਸੰਤ ਜਨਾ ਸੰਗੁ ਸੰਮ੍ਰਿਥ ਪੁਰਖ ਮਿਲਾਏ ॥

    O’ friends, I seek out the saintly people who are able to unite me with the all pervading Almighty God.

  29. ਨਾਨਕ ਤਿਨ ਮਿਲਿਆ ਸੁਰਿਜਨੁ ਸੁਖਦਾਤਾ ਸੇ ਵਡਭਾਗੀ ਮਾਏ ॥੩॥

    Nanak says, O’ mother, very fortunate are those who unite with God, the bestower of peace.

  30. ਸਖੀ ਨਾਲਿ ਵਸਾ ਅਪੁਨੇ ਨਾਹ ਪਿਆਰੇ ਮੇਰਾ ਮਨੁ ਤਨੁ ਹਰਿ ਸੰਗਿ ਹਿਲਿਆ ॥

    O’ my friend, now I dwell with my beloved husband-God and I am completely in harmony with Him.

  31. ਸੁਣਿ ਸਖੀਏ ਮੇਰੀ ਨੀਦ ਭਲੀ ਮੈ ਆਪਨੜਾ ਪਿਰੁ ਮਿਲਿਆ ॥

    Listen, O’ my friend, I now love even the sleep because I meet my husband- God in my dream.

  32. ਭ੍ਰਮੁ ਖੋਇਓ ਸਾਂਤਿ ਸਹਜਿ ਸੁਆਮੀ ਪਰਗਾਸੁ ਭਇਆ ਕਉਲੁ ਖਿਲਿਆ ॥

    God has enlightened my mind and my heart is delighted like a lotus in bloom, my doubt has been dispelled and I have found peace and poise.

  33. ਵਰੁ ਪਾਇਆ ਪ੍ਰਭੁ ਅੰਤਰਜਾਮੀ ਨਾਨਕ ਸੋਹਾਗੁ ਨ ਟਲਿਆ ॥੪॥੪॥੨॥੫॥੧੧॥

    O’ Nanak, I have met my Husband-God, the inner knower of hearts; now I am united with Him forever. ||4|| 4 ||2|| 5

Donate