Sri Guru Granth Sahib Ji

Ang 244

  1. ਹਰਿ ਗੁਣ ਸਾਰੀ ਤਾ ਕੰਤ ਪਿਆਰੀ ਨਾਮੇ ਧਰੀ ਪਿਆਰੋ ॥

    The soul-bride who imbues herself with the love of God and enshrines God’s virtues in her heart, becomes dear to the Master-God.

  2. ਨਾਨਕ ਕਾਮਣਿ ਨਾਹ ਪਿਆਰੀ ਰਾਮ ਨਾਮੁ ਗਲਿ ਹਾਰੋ ॥੨॥

    O’ Nanak, that soul-bride becomes dear to God who remains so absorbed in remembering Him as if she is wearing the rosary of God’s Name.

  3. ਧਨ ਏਕਲੜੀ ਜੀਉ ਬਿਨੁ ਨਾਹ ਪਿਆਰੇ ॥

    O’ my mind, the soul-bride who is lonely without her beloved Husband-God,

  4. ਦੂਜੈ ਭਾਇ ਮੁਠੀ ਜੀਉ ਬਿਨੁ ਗੁਰ ਸਬਦ ਕਰਾਰੇ ॥

    is being deluded by the love of duality without the support of the Guru’s word.

  5. ਬਿਨੁ ਸਬਦ ਪਿਆਰੇ ਕਉਣੁ ਦੁਤਰੁ ਤਾਰੇ ਮਾਇਆ ਮੋਹਿ ਖੁਆਈ ॥

    She is lost in the love of worldly riches and without the loving word of the Guru, no one can ferry her across the dreadful worldly ocean of vices.

  6. ਕੂੜਿ ਵਿਗੁਤੀ ਤਾ ਪਿਰਿ ਮੁਤੀ ਸਾ ਧਨ ਮਹਲੁ ਨ ਪਾਈ ॥

    Ruined by falsehood, she is deserted by her Husband-God. Such a soul-bride can not realize Him.

  7. ਗੁਰ ਸਬਦੇ ਰਾਤੀ ਸਹਜੇ ਮਾਤੀ ਅਨਦਿਨੁ ਰਹੈ ਸਮਾਏ ॥

    But the one who is imbued with the Guru’s word in equipoise, always remains absorbed in God’s love.

  8. ਨਾਨਕ ਕਾਮਣਿ ਸਦਾ ਰੰਗਿ ਰਾਤੀ ਹਰਿ ਜੀਉ ਆਪਿ ਮਿਲਾਏ ॥੩॥

    O Nanak, that soul-bride who always remains imbued in God’s Love, God Himself unites her with Himself.

  9. ਤਾ ਮਿਲੀਐ ਹਰਿ ਮੇਲੇ ਜੀਉ ਹਰਿ ਬਿਨੁ ਕਵਣੁ ਮਿਲਾਏ ॥

    O’ my mind, we unite with God only if He Himself unites us with Him.

  10. ਬਿਨੁ ਗੁਰ ਪ੍ਰੀਤਮ ਆਪਣੇ ਜੀਉ ਕਉਣੁ ਭਰਮੁ ਚੁਕਾਏ ॥

    Besides God, who else can unite us with Him? Without our beloved Guru, who can dispel our doubt O’ my mother,

  11. ਗੁਰੁ ਭਰਮੁ ਚੁਕਾਏ ਇਉ ਮਿਲੀਐ ਮਾਏ ਤਾ ਸਾ ਧਨ ਸੁਖੁ ਪਾਏ ॥

    when the Guru removes our doubt, only then are we able to unite with God, and only then the soul bride enjoys peace.

  12. ਗੁਰ ਸੇਵਾ ਬਿਨੁ ਘੋਰ ਅੰਧਾਰੁ ਬਿਨੁ ਗੁਰ ਮਗੁ ਨ ਪਾਏ ॥

    Without following the Guru’s teachings, there is total spiritual darkness and without the Guru she can’t find the righteous way of living.

  13. ਕਾਮਣਿ ਰੰਗਿ ਰਾਤੀ ਸਹਜੇ ਮਾਤੀ ਗੁਰ ਕੈ ਸਬਦਿ ਵੀਚਾਰੇ ॥

    The soul bride who follows the Guru’s word intuitively remains imbued with God’s love.

  14. ਨਾਨਕ ਕਾਮਣਿ ਹਰਿ ਵਰੁ ਪਾਇਆ ਗੁਰ ਕੈ ਭਾਇ ਪਿਆਰੇ ॥੪॥੧॥

    O’ Nanak, by enshrining love for the Guru, that bride-soul unites with her Husband-God.

  15. ਗਉੜੀ ਮਹਲਾ ੩ ॥

    Raag Gauree, Third Guru:

  16. ਪਿਰ ਬਿਨੁ ਖਰੀ ਨਿਮਾਣੀ ਜੀਉ ਬਿਨੁ ਪਿਰ ਕਿਉ ਜੀਵਾ ਮੇਰੀ ਮਾਈ ॥

    Raag Gauree, Third Guru: O’ my mother without my husband-God, I am truly without any honor, how can I spiritually survive without my Master-God?

  17. ਪਿਰ ਬਿਨੁ ਨੀਦ ਨ ਆਵੈ ਜੀਉ ਕਾਪੜੁ ਤਨਿ ਨ ਸੁਹਾਈ ॥

    O’ my mother, without my husband-God, I do not find any peace and no dress provides comfort to my body.

  18. ਕਾਪਰੁ ਤਨਿ ਸੁਹਾਵੈ ਜਾ ਪਿਰ ਭਾਵੈ ਗੁਰਮਤੀ ਚਿਤੁ ਲਾਈਐ ॥

    Any dress would look good on the soul-bride when she becomes pleasing to the husband-God by attuning to Him through the Guru’s teachings.

  19. ਸਦਾ ਸੁਹਾਗਣਿ ਜਾ ਸਤਿਗੁਰੁ ਸੇਵੇ ਗੁਰ ਕੈ ਅੰਕਿ ਸਮਾਈਐ ॥

    When the soul bride follows the Guru’s teachings by dwelling in the holy congregation, she unites with husband-God forever.

  20. ਗੁਰ ਸਬਦੈ ਮੇਲਾ ਤਾ ਪਿਰੁ ਰਾਵੀ ਲਾਹਾ ਨਾਮੁ ਸੰਸਾਰੇ ॥

    When through the Guru’s word, the soul-bride unites with her Husband God, then she enjoys His company. Naam is the only true wealth in this world.

  21. ਨਾਨਕ ਕਾਮਣਿ ਨਾਹ ਪਿਆਰੀ ਜਾ ਹਰਿ ਕੇ ਗੁਣ ਸਾਰੇ ॥੧॥

    O, Nanak, the soul-bride becomrs loving to God only when she enshrines His virtues in her heart.

  22. ਸਾ ਧਨ ਰੰਗੁ ਮਾਣੇ ਜੀਉ ਆਪਣੇ ਨਾਲਿ ਪਿਆਰੇ ॥

    That soul-bride enjoys the bliss of the company of her beloved God,

  23. ਅਹਿਨਿਸਿ ਰੰਗਿ ਰਾਤੀ ਜੀਉ ਗੁਰ ਸਬਦੁ ਵੀਚਾਰੇ ॥

    who, imbued with God’s love, always reflects on the Guru’s word.

  24. ਗੁਰ ਸਬਦੁ ਵੀਚਾਰੇ ਹਉਮੈ ਮਾਰੇ ਇਨ ਬਿਧਿ ਮਿਲਹੁ ਪਿਆਰੇ ॥

    Contemplating the Guru’s word, she dispels her ego, and in this way she unites with her beloved God.

  25. ਸਾ ਧਨ ਸੋਹਾਗਣਿ ਸਦਾ ਰੰਗਿ ਰਾਤੀ ਸਾਚੈ ਨਾਮਿ ਪਿਆਰੇ ॥

    That soul-bride is very fortunate, who is forever imbued with the Love of her beloved eternal God.

  26. ਅਪੁਨੇ ਗੁਰ ਮਿਲਿ ਰਹੀਐ ਅੰਮ੍ਰਿਤੁ ਗਹੀਐ ਦੁਬਿਧਾ ਮਾਰਿ ਨਿਵਾਰੇ ॥

    Remaining in the Company of our Guru, we obtain the ambrosial nectar of Naam which drives out our sense of duality.

  27. ਨਾਨਕ ਕਾਮਣਿ ਹਰਿ ਵਰੁ ਪਾਇਆ ਸਗਲੇ ਦੂਖ ਵਿਸਾਰੇ ॥੨॥

    O’ Nanak, such a soul-bride has attained the union with her Husband-God, and has dispelled all her sorrows .

  28. ਕਾਮਣਿ ਪਿਰਹੁ ਭੁਲੀ ਜੀਉ ਮਾਇਆ ਮੋਹਿ ਪਿਆਰੇ ॥

    The soul-bride who forgets her Husband-God, is lured into the love of Maya.

  29. ਝੂਠੀ ਝੂਠਿ ਲਗੀ ਜੀਉ ਕੂੜਿ ਮੁਠੀ ਕੂੜਿਆਰੇ ॥

    The insincere soul bride is attached to falsehood and is deceived by false worldly attachments.

  30. ਕੂੜੁ ਨਿਵਾਰੇ ਗੁਰਮਤਿ ਸਾਰੇ ਜੂਐ ਜਨਮੁ ਨ ਹਾਰੇ ॥

    The one who drives out her falsehood through the Guru’s teachings, does not lose in the game of life.

  31. ਗੁਰ ਸਬਦੁ ਸੇਵੇ ਸਚਿ ਸਮਾਵੈ ਵਿਚਹੁ ਹਉਮੈ ਮਾਰੇ ॥

    She follows the Guru’s teachings, dispels ego and unites with the eternal God.

  32. ਹਰਿ ਕਾ ਨਾਮੁ ਰਿਦੈ ਵਸਾਏ ਐਸਾ ਕਰੇ ਸੀਗਾਰੋ ॥

    She spiritually embellishes herself by enshrining God’s Name in her heart.

  33. ਨਾਨਕ ਕਾਮਣਿ ਸਹਜਿ ਸਮਾਣੀ ਜਿਸੁ ਸਾਚਾ ਨਾਮੁ ਅਧਾਰੋ ॥੩॥

    O’ Nanak, such a soul-bride whose support is the Name of the eternal God, intuitively unites with God.

  34. ਮਿਲੁ ਮੇਰੇ ਪ੍ਰੀਤਮਾ ਜੀਉ ਤੁਧੁ ਬਿਨੁ ਖਰੀ ਨਿਮਾਣੀ ॥

    O’ my beloved God, please meet me. Without You, I feel helpless.

  35. ਮੈ ਨੈਣੀ ਨੀਦ ਨ ਆਵੈ ਜੀਉ ਭਾਵੈ ਅੰਨੁ ਨ ਪਾਣੀ ॥

    I am restless without You and I have no desire for food or water.

  36. ਪਾਣੀ ਅੰਨੁ ਨ ਭਾਵੈ ਮਰੀਐ ਹਾਵੈ ਬਿਨੁ ਪਿਰ ਕਿਉ ਸੁਖੁ ਪਾਈਐ ॥

    Yes, I have no desire for food or water and I am dying from the pain of separation. Without my husband God how can I be at peace .

Donate