Sri Guru Granth Sahib Ji

Ang 220

  1. ਬੇਦ ਪੁਰਾਨ ਸਾਧ ਮਗ ਸੁਨਿ ਕਰਿ ਨਿਮਖ ਨ ਹਰਿ ਗੁਨ ਗਾਵੈ ॥੧॥ ਰਹਾਉ ॥

    Even after listening to Vedas, Puranas (holy scriptures) and the ways described by the saints, he does not sing God’s praises even for a moment. ||1|| Pause||

  2. ਦੁਰਲਭ ਦੇਹ ਪਾਇ ਮਾਨਸ ਕੀ ਬਿਰਥਾ ਜਨਮੁ ਸਿਰਾਵੈ ॥

    Having obtained this human body so difficult to obtain, he is letting it pass uselessly.

  3. ਮਾਇਆ ਮੋਹ ਮਹਾ ਸੰਕਟ ਬਨ ਤਾ ਸਿਉ ਰੁਚ ਉਪਜਾਵੈ ॥੧॥

    This world is filled with Maya to the brim yet he is in love with it.

  4. ਅੰਤਰਿ ਬਾਹਰਿ ਸਦਾ ਸੰਗਿ ਪ੍ਰਭੁ ਤਾ ਸਿਉ ਨੇਹੁ ਨ ਲਾਵੈ ॥

    He does not enshrine love for God, who is always nearby, within and without.

  5. ਨਾਨਕ ਮੁਕਤਿ ਤਾਹਿ ਤੁਮ ਮਾਨਹੁ ਜਿਹ ਘਟਿ ਰਾਮੁ ਸਮਾਵੈ ॥੨॥੬॥

    O’ Nanak, consider only that person as liberated from the grip of Maya whose heart is filled with God. ||2

  6. ਗਉੜੀ ਮਹਲਾ ੯ ॥

    Gauree, Ninth Mehla:

  7. ਸਾਧੋ ਰਾਮ ਸਰਨਿ ਬਿਸਰਾਮਾ ॥

    Raag Gauree, Ninth Guru: O’ the Saintly people, there is peace in the refuge of God.

  8. ਬੇਦ ਪੁਰਾਨ ਪੜੇ ਕੋ ਇਹ ਗੁਨ ਸਿਮਰੇ ਹਰਿ ਕੋ ਨਾਮਾ ॥੧॥ ਰਹਾਉ ॥

    The real advantage of reading (holy books, such as) Vedas and Puranas is that one starts meditating on God’s Name with fervor. ||1|| Pause||

  9. ਲੋਭ ਮੋਹ ਮਾਇਆ ਮਮਤਾ ਫੁਨਿ ਅਉ ਬਿਖਿਅਨ ਕੀ ਸੇਵਾ ॥ ਹਰਖ ਸੋਗ ਪਰਸੈ ਜਿਹ ਨਾਹਨਿ ਸੋ ਮੂਰਤਿ ਹੈ ਦੇਵਾ ॥੧॥

    Greed, love for Maya, emotional attachments, evil pursuits: anyone who is not influenced by these vices or by pleasure or pain is an embodiment of God.

  10. ਸੁਰਗ ਨਰਕ ਅੰਮ੍ਰਿਤ ਬਿਖੁ ਏ ਸਭ ਤਿਉ ਕੰਚਨ ਅਰੁ ਪੈਸਾ ॥

    Heaven and hell, ambrosial nectar and poison, gold and copper, these are all alike to such a person.

  11. ਉਸਤਤਿ ਨਿੰਦਾ ਏ ਸਮ ਜਾ ਕੈ ਲੋਭੁ ਮੋਹੁ ਫੁਨਿ ਤੈਸਾ ॥੨॥

    For this person, praise and slander are all the same, as are greed and attachment.

  12. ਦੁਖੁ ਸੁਖੁ ਏ ਬਾਧੇ ਜਿਹ ਨਾਹਨਿ ਤਿਹ ਤੁਮ ਜਾਨਉ ਗਿਆਨੀ ॥

    Consider that person divinely wise who is not bound by joy or sorrow.

  13. ਨਾਨਕ ਮੁਕਤਿ ਤਾਹਿ ਤੁਮ ਮਾਨਉ ਇਹ ਬਿਧਿ ਕੋ ਜੋ ਪ੍ਰਾਨੀ ॥੩॥੭॥

    O’ Nanak, the person who adopts such a conduct in life, deem him liberated from worldly bonds and vices. ||3

  14. ਗਉੜੀ ਮਹਲਾ ੯ ॥

    Gauree, Ninth Mehla:

  15. ਮਨ ਰੇ ਕਹਾ ਭਇਓ ਤੈ ਬਉਰਾ ॥

    Raag Gauree, Ninth Guru: O’ mind, why are you being insane?

  16. ਅਹਿਨਿਸਿ ਅਉਧ ਘਟੈ ਨਹੀ ਜਾਨੈ ਭਇਓ ਲੋਭ ਸੰਗਿ ਹਉਰਾ ॥੧॥ ਰਹਾਉ ॥

    One does not realize that his life-span is decreasing day and night and in the pursuit of greed he is experiencing spiritual decline. ||1|| Pause||

  17. ਜੋ ਤਨੁ ਤੈ ਅਪਨੋ ਕਰਿ ਮਾਨਿਓ ਅਰੁ ਸੁੰਦਰ ਗ੍ਰਿਹ ਨਾਰੀ ॥

    Your body and your beautiful wife which you consider as your own,

  18. ਇਨ ਮੈਂ ਕਛੁ ਤੇਰੋ ਰੇ ਨਾਹਨਿ ਦੇਖੋ ਸੋਚ ਬਿਚਾਰੀ ॥੧॥

    none of these is yours to keep forever; think it over carefully.

  19. ਰਤਨ ਜਨਮੁ ਅਪਨੋ ਤੈ ਹਾਰਿਓ ਗੋਬਿੰਦ ਗਤਿ ਨਹੀ ਜਾਨੀ ॥

    You have lost your precious human life and have not understood the essence of the Master of the universe.

  20. ਨਿਮਖ ਨ ਲੀਨ ਭਇਓ ਚਰਨਨ ਸਿਂਉ ਬਿਰਥਾ ਅਉਧ ਸਿਰਾਨੀ ॥੨॥

    Even for an instant, you have not attuned yourself to devotional worship of God and you have wasted your life.

  21. ਕਹੁ ਨਾਨਕ ਸੋਈ ਨਰੁ ਸੁਖੀਆ ਰਾਮ ਨਾਮ ਗੁਨ ਗਾਵੈ ॥

    Nanak says, that person dwells in peace who sings praises of God.

  22. ਅਉਰ ਸਗਲ ਜਗੁ ਮਾਇਆ ਮੋਹਿਆ ਨਿਰਭੈ ਪਦੁ ਨਹੀ ਪਾਵੈ ॥੩॥੮॥

    The rest of the world is deceived by the enticement of Maya and never attains the spiritual state where there is no fear. ||3

  23. ਗਉੜੀ ਮਹਲਾ ੯ ॥

    Gauree, Ninth Mehla:

  24. ਨਰ ਅਚੇਤ ਪਾਪ ਤੇ ਡਰੁ ਰੇ ॥

    Raag Gauree, Ninth Guru: O’ spiritually ignorant person, be afraid of sins.

  25. ਦੀਨ ਦਇਆਲ ਸਗਲ ਭੈ ਭੰਜਨ ਸਰਨਿ ਤਾਹਿ ਤੁਮ ਪਰੁ ਰੇ ॥੧॥ ਰਹਾਉ ॥

    To save yourself from the sins, seek the refuge of God who is merciful to the meek and dispeller of all fears. ||1|| Pause||

  26. ਬੇਦ ਪੁਰਾਨ ਜਾਸ ਗੁਨ ਗਾਵਤ ਤਾ ਕੋ ਨਾਮੁ ਹੀਐ ਮੋ ਧਰੁ ਰੇ ॥

    Enshrine God’s Name in your heart whose praise is sung (written) in the the holy books, such as the Vedas and Puranas.

  27. ਪਾਵਨ ਨਾਮੁ ਜਗਤਿ ਮੈ ਹਰਿ ਕੋ ਸਿਮਰਿ ਸਿਮਰਿ ਕਸਮਲ ਸਭ ਹਰੁ ਰੇ ॥੧॥

    Yes, all-purifying in the world is the Name of God; meditate on it and eradicate your sins.

  28. ਮਾਨਸ ਦੇਹ ਬਹੁਰਿ ਨਹ ਪਾਵੈ ਕਛੂ ਉਪਾਉ ਮੁਕਤਿ ਕਾ ਕਰੁ ਰੇ ॥

    You shall not receive this human life again; make some effort to achieve liberation!

  29. ਨਾਨਕ ਕਹਤ ਗਾਇ ਕਰੁਨਾ ਮੈ ਭਵ ਸਾਗਰ ਕੈ ਪਾਰਿ ਉਤਰੁ ਰੇ ॥੨॥੯॥੨੫੧॥

    Nanak says, O’ human being sing praises of that merciful God and swim across the dreadful worldly ocean. ||2|| 9

  30. ਰਾਗੁ ਗਉੜੀ ਅਸਟਪਦੀਆ ਮਹਲਾ ੧ ਗਉੜੀ ਗੁਆਰੇਰੀ

    Raag Gauree, Ashtpadheeyaa, First Mehla: Gauree Gwaarayree:

  31. ੴ ਸਤਿਨਾਮੁ ਕਰਤਾ ਪੁਰਖੁ ਗੁਰ ਪ੍ਰਸਾਦਿ ॥

    Raag Gauree Gwaarayree:, Ashtapadis, First Guru:

  32. ਨਿਧਿ ਸਿਧਿ ਨਿਰਮਲ ਨਾਮੁ ਬੀਚਾਰੁ ॥

    One eternal God, the Creative Being and is realized by the Guru’s Grace:

  33. ਪੂਰਨ ਪੂਰਿ ਰਹਿਆ ਬਿਖੁ ਮਾਰਿ ॥

    Reflecting on immaculate Naam in itself is a treasure and miraculous power.

  34. ਤ੍ਰਿਕੁਟੀ ਛੂਟੀ ਬਿਮਲ ਮਝਾਰਿ ॥

    After my attachment to poisonous Maya is destroyed, I realize the presence of the Perfect God everywhere. I have risen above the three modes of Maya (power, vice and virtue).