Sri Guru Granth Sahib Ji

Ang 218

  1. ਕੋਈ ਜਿ ਮੂਰਖੁ ਲੋਭੀਆ ਮੂਲਿ ਨ ਸੁਣੀ ਕਹਿਆ ॥੨॥

    the foolish greedy person doesn’t listen to what is being said.

  2. ਇਕਸੁ ਦੁਹੁ ਚਹੁ ਕਿਆ ਗਣੀ ਸਭ ਇਕਤੁ ਸਾਦਿ ਮੁਠੀ ॥

    It is not a question of a few people, The entire world is being defrauded by the same enticements of Maya.

  3. ਇਕੁ ਅਧੁ ਨਾਇ ਰਸੀਅੜਾ ਕਾ ਵਿਰਲੀ ਜਾਇ ਵੁਠੀ ॥੩॥

    Hardly anyone loves God’s Name; rare is the heart in which dwells God.

  4. ਭਗਤ ਸਚੇ ਦਰਿ ਸੋਹਦੇ ਅਨਦ ਕਰਹਿ ਦਿਨ ਰਾਤਿ ॥

    The devotees look beautiful in God’s court and they are always in bliss.

  5. ਰੰਗਿ ਰਤੇ ਪਰਮੇਸਰੈ ਜਨ ਨਾਨਕ ਤਿਨ ਬਲਿ ਜਾਤ ॥੪॥੧॥੧੬੯॥

    O’ Nanak, I dedicate myself to those imbued with the love of God.

  6. ਗਉੜੀ ਮਹਲਾ ੫ ਮਾਂਝ ॥

    Gauree, Fifth Mehla, Maajh:

  7. ਦੁਖ ਭੰਜਨੁ ਤੇਰਾ ਨਾਮੁ ਜੀ ਦੁਖ ਭੰਜਨੁ ਤੇਰਾ ਨਾਮੁ ॥

    O’ God, Your Name is the destroyer of sins. Yes, the destroyer of all sins.

  8. ਆਠ ਪਹਰ ਆਰਾਧੀਐ ਪੂਰਨ ਸਤਿਗੁਰ ਗਿਆਨੁ ॥੧॥ ਰਹਾਉ ॥

    Following the teaching of the perfect true Guru, we should meditate on Naam at all times.

  9. ਜਿਤੁ ਘਟਿ ਵਸੈ ਪਾਰਬ੍ਰਹਮੁ ਸੋਈ ਸੁਹਾਵਾ ਥਾਉ ॥

    The heart in which dwells the supreme God, becomes beautiful.

  10. ਜਮ ਕੰਕਰੁ ਨੇੜਿ ਨ ਆਵਈ ਰਸਨਾ ਹਰਿ ਗੁਣ ਗਾਉ ॥੧॥

    The fear of death does not affect a person who sings the praises of God.

  11. ਸੇਵਾ ਸੁਰਤਿ ਨ ਜਾਣੀਆ ਨਾ ਜਾਪੈ ਆਰਾਧਿ ॥

    I have neither meditated on Naam, nor have I understood the merits of devotional worship.

  12. ਓਟ ਤੇਰੀ ਜਗਜੀਵਨਾ ਮੇਰੇ ਠਾਕੁਰ ਅਗਮ ਅਗਾਧਿ ॥੨॥

    O’ the life of the world, my incomprehensible and infinite God! I depend on only Your support.

  13. ਭਏ ਕ੍ਰਿਪਾਲ ਗੁਸਾਈਆ ਨਠੇ ਸੋਗ ਸੰਤਾਪ ॥

    Upon whom the Master of the world becomes merciful, his sorrows and troubles disappear.

  14. ਤਤੀ ਵਾਉ ਨ ਲਗਈ ਸਤਿਗੁਰਿ ਰਖੇ ਆਪਿ ॥੩॥

    One under the protection of the Guru, never feels any agony of any kind.

  15. ਗੁਰੁ ਨਾਰਾਇਣੁ ਦਯੁ ਗੁਰੁ ਗੁਰੁ ਸਚਾ ਸਿਰਜਣਹਾਰੁ ॥

    Guru is the embodiment of the merciful God and is our eternal creator.

  16. ਗੁਰਿ ਤੁਠੈ ਸਭ ਕਿਛੁ ਪਾਇਆ ਜਨ ਨਾਨਕ ਸਦ ਬਲਿਹਾਰ ॥੪॥੨॥੧੭੦॥

    O’ nanak, when the Guru became gracious, it felt like I received everything. Now, I dedicate myself to the Gurur forever.

  17. ਗਉੜੀ ਮਾਝ ਮਹਲਾ ੫ ॥

    Gauree Maajh, Fifth Mehla:

  18. ਹਰਿ ਰਾਮ ਰਾਮ ਰਾਮ ਰਾਮਾ ॥

    All tasks are accomplished by meditating on God’s Name.

  19. ਜਪਿ ਪੂਰਨ ਹੋਏ ਕਾਮਾ ॥੧॥ ਰਹਾਉ ॥

    meditating on Him, all affairs are resolved. ||1||Pause||

  20. ਰਾਮ ਗੋਬਿੰਦ ਜਪੇਦਿਆ ਹੋਆ ਮੁਖੁ ਪਵਿਤ੍ਰੁ ॥

    By uttering God’s Name, the speech becomes immaculate.

  21. ਹਰਿ ਜਸੁ ਸੁਣੀਐ ਜਿਸ ਤੇ ਸੋਈ ਭਾਈ ਮਿਤ੍ਰੁ ॥੧॥

    One who relates God’s praises to us, is our true friend.

  22. ਸਭਿ ਪਦਾਰਥ ਸਭਿ ਫਲਾ ਸਰਬ ਗੁਣਾ ਜਿਸੁ ਮਾਹਿ ॥

    One who possesses all the virtues and all the treasures and by meditating upon whom all our woes depart,

  23. ਕਿਉ ਗੋਬਿੰਦੁ ਮਨਹੁ ਵਿਸਾਰੀਐ ਜਿਸੁ ਸਿਮਰਤ ਦੁਖ ਜਾਹਿ ॥੨॥

    why should we forget that Master of the universe?

  24. ਜਿਸੁ ਲੜਿ ਲਗਿਐ ਜੀਵੀਐ ਭਵਜਲੁ ਪਈਐ ਪਾਰਿ ॥

    Yes, why should we forget Him by whose support we rejuvenate spiritually and cross the terrifying world-ocean of vices?

  25. ਮਿਲਿ ਸਾਧੂ ਸੰਗਿ ਉਧਾਰੁ ਹੋਇ ਮੁਖ ਊਜਲ ਦਰਬਾਰਿ ॥੩॥

    By meditating on Naam in the holy congregation, we are saved from the vices and are honored in God’s court.

  26. ਜੀਵਨ ਰੂਪ ਗੋਪਾਲ ਜਸੁ ਸੰਤ ਜਨਾ ਕੀ ਰਾਸਿ ॥

    ‘The praises of God’ is the spiritual wealth of the saints.

  27. ਨਾਨਕ ਉਬਰੇ ਨਾਮੁ ਜਪਿ ਦਰਿ ਸਚੈ ਸਾਬਾਸਿ ॥੪॥੩॥੧੭੧॥

    O’ Nanak, by meditating on Naam, the saintly people are saved from vices and are honored in God’s court.

  28. ਗਉੜੀ ਮਾਝ ਮਹਲਾ ੫ ॥

    Gauree Maajh, Fifth Mehla:

  29. ਮੀਠੇ ਹਰਿ ਗੁਣ ਗਾਉ ਜਿੰਦੂ ਤੂੰ ਮੀਠੇ ਹਰਿ ਗੁਣ ਗਾਉ ॥

    O’ my soul, sing the sweet praises of God; yes, sing the sweet praises of God.

  30. ਸਚੇ ਸੇਤੀ ਰਤਿਆ ਮਿਲਿਆ ਨਿਥਾਵੇ ਥਾਉ ॥੧॥ ਰਹਾਉ ॥

    Getting imbued with the love of eternal God, provides protection to the meek.

  31. ਹੋਰਿ ਸਾਦ ਸਭਿ ਫਿਕਿਆ ਤਨੁ ਮਨੁ ਫਿਕਾ ਹੋਇ ॥

    All the worldly tastes (in comparison with the sweet praises of God) are insipid; through them, the body and mind are rendered insipid as well.

  32. ਵਿਣੁ ਪਰਮੇਸਰ ਜੋ ਕਰੇ ਫਿਟੁ ਸੁ ਜੀਵਣੁ ਸੋਇ ॥੧॥

    Accursed becomes the life by doing any deed without meditating on God’s Name.

  33. ਅੰਚਲੁ ਗਹਿ ਕੈ ਸਾਧ ਕਾ ਤਰਣਾ ਇਹੁ ਸੰਸਾਰੁ ॥

    The world-ocean of vices can be crossed only by following the teachings of the Guru.

  34. ਪਾਰਬ੍ਰਹਮੁ ਆਰਾਧੀਐ ਉਧਰੈ ਸਭ ਪਰਵਾਰੁ ॥੨॥

    Entire family is saved from the vices by meditating on the supreme God.

  35. ਸਾਜਨੁ ਬੰਧੁ ਸੁਮਿਤ੍ਰੁ ਸੋ ਹਰਿ ਨਾਮੁ ਹਿਰਦੈ ਦੇਇ ॥

    One who helps enshrine God’s Name in our heart is a well wisher and a friend;

  36. ਅਉਗਣ ਸਭਿ ਮਿਟਾਇ ਕੈ ਪਰਉਪਕਾਰੁ ਕਰੇਇ ॥੩॥

    erasing all our sins, he does us a great favour.

  37. ਮਾਲੁ ਖਜਾਨਾ ਥੇਹੁ ਘਰੁ ਹਰਿ ਕੇ ਚਰਣ ਨਿਧਾਨ ॥

    God’s Name is the real treasure, the real household and the real living.

  38. ਨਾਨਕੁ ਜਾਚਕੁ ਦਰਿ ਤੇਰੈ ਪ੍ਰਭ ਤੁਧਨੋ ਮੰਗੈ ਦਾਨੁ ॥੪॥੪॥੧੭੨॥

    O’ God, Nanak begs from You ‘The Wealth of Naam’.