Sri Guru Granth Sahib Ji

Ang 209

  1. ਗਉੜੀ ਮਹਲਾ ੫ ॥

    Raag Gauree, Fifth Guru:

  2. ਤੁਮ ਹਰਿ ਸੇਤੀ ਰਾਤੇ ਸੰਤਹੁ ॥

    O’ saint-Guru, you are imbued with the love of God.

  3. ਨਿਬਾਹਿ ਲੇਹੁ ਮੋ ਕਉ ਪੁਰਖ ਬਿਧਾਤੇ ਓੜਿ ਪਹੁਚਾਵਹੁ ਦਾਤੇ ॥੧॥ ਰਹਾਉ ॥

    O’ the all pervading God, stand by me and lead me to the end of my spiritual journey, the union with You. ||1|| Pause||

  4. ਤੁਮਰਾ ਮਰਮੁ ਤੁਮਾ ਹੀ ਜਾਨਿਆ ਤੁਮ ਪੂਰਨ ਪੁਰਖ ਬਿਧਾਤੇ ॥

    O’ all pervading Creator, You alone know your mystery.

  5. ਰਾਖਹੁ ਸਰਣਿ ਅਨਾਥ ਦੀਨ ਕਉ ਕਰਹੁ ਹਮਾਰੀ ਗਾਤੇ ॥੧॥

    Please keep me, the helpless one under your protection and ascalate my spiritual state.

  6. ਤਰਣ ਸਾਗਰ ਬੋਹਿਥ ਚਰਣ ਤੁਮਾਰੇ ਤੁਮ ਜਾਨਹੁ ਅਪੁਨੀ ਭਾਤੇ ॥

    O’ God, the immaculate Naam is the ship to cross the worldly ocean of vices.

  7. ਕਰਿ ਕਿਰਪਾ ਜਿਸੁ ਰਾਖਹੁ ਸੰਗੇ ਤੇ ਤੇ ਪਾਰਿ ਪਰਾਤੇ ॥੨॥

    You alone know how. Showing Your mercy, those whom You keep in Your company cross over this world ocean of vices.

  8. ਈਤ ਊਤ ਪ੍ਰਭ ਤੁਮ ਸਮਰਥਾ ਸਭੁ ਕਿਛੁ ਤੁਮਰੈ ਹਾਥੇ ॥

    O’ God, You are all powerful and You control everything both here and hereafter.

  9. ਐਸਾ ਨਿਧਾਨੁ ਦੇਹੁ ਮੋ ਕਉ ਹਰਿ ਜਨ ਚਲੈ ਹਮਾਰੈ ਸਾਥੇ ॥੩॥

    O’ the saint of God, bless me with such a treasure of Naam which will go along with me even after death.

  10. ਨਿਰਗੁਨੀਆਰੇ ਕਉ ਗੁਨੁ ਕੀਜੈ ਹਰਿ ਨਾਮੁ ਮੇਰਾ ਮਨੁ ਜਾਪੇ ॥

    I am virtueless, bless me with wisdom so I recite God’s Name and always remember Him with loving devotion.

  11. ਸੰਤ ਪ੍ਰਸਾਦਿ ਨਾਨਕ ਹਰਿ ਭੇਟੇ ਮਨ ਤਨ ਸੀਤਲ ਧ੍ਰਾਪੇ ॥੪॥੧੪॥੧੩੫॥

    O’ Nanak, those who by the Guru’s grace realize God become satiated from Maya and escape from the heat of vices. ||4|| 14

  12. ਗਉੜੀ ਮਹਲਾ ੫ ॥

    Raag Gauree, Fifth Guru:

  13. ਸਹਜਿ ਸਮਾਇਓ ਦੇਵ ॥

    O’ God, the true Guru has shown mercy upon me and I am now absorbed in a state of equipoise.

  14. ਮੋ ਕਉ ਸਤਿਗੁਰ ਭਏ ਦਇਆਲ ਦੇਵ ॥੧॥ ਰਹਾਉ ॥

    O’ God, by cutting away my noose of Maya, the Guru has made me Your humble devotee and has yoked me to the service of saints by having me recite Naam. The Guru has shown me the all pervading amazing God and I have become His adorer .

  15. ਕਾਟਿ ਜੇਵਰੀ ਕੀਓ ਦਾਸਰੋ ਸੰਤਨ ਟਹਲਾਇਓ ॥

    O’ God, by cutting away my noose of Maya, the Guru has made me Your humble devotee and has yoked me to the service of saints by having me recite Naam. The Guru has shown me the all pervading amazing God and I have become His adorer .

  16. ਏਕ ਨਾਮ ਕੋ ਥੀਓ ਪੂਜਾਰੀ ਮੋ ਕਉ ਅਚਰਜੁ ਗੁਰਹਿ ਦਿਖਾਇਓ ॥੧॥

    O’ God, by cutting away my noose of Maya, the Guru has made me Your humble devotee and has yoked me to the service of saints by having me recite Naam. The Guru has shown me the all pervading amazing God and I have become His adorer .

  17. ਭਇਓ ਪ੍ਰਗਾਸੁ ਸਰਬ ਉਜੀਆਰਾ ਗੁਰ ਗਿਆਨੁ ਮਨਹਿ ਪ੍ਰਗਟਾਇਓ ॥

    I experienced the divine light pervading everywhere when my mind was illuminated with the Guru’s divine knowledge.

  18. ਅੰਮ੍ਰਿਤੁ ਨਾਮੁ ਪੀਓ ਮਨੁ ਤ੍ਰਿਪਤਿਆ ਅਨਭੈ ਠਹਰਾਇਓ ॥੨॥

    Upon drinking the ambrosial nectar of Naam, my mind is satiated from Maya and is attuned to the fearless God.

  19. ਮਾਨਿ ਆਗਿਆ ਸਰਬ ਸੁਖ ਪਾਏ ਦੂਖਹ ਠਾਉ ਗਵਾਇਓ ॥

    By obeying the Guru’s command, I have attained all the comforts and peace and have completely eradicated every source of sorrow.

  20. ਜਉ ਸੁਪ੍ਰਸੰਨ ਭਏ ਪ੍ਰਭ ਠਾਕੁਰ ਸਭੁ ਆਨਦ ਰੂਪੁ ਦਿਖਾਇਓ ॥੩॥

    When God became totally pleased with me, He revealed to me His blissful form all over.

  21. ਨਾ ਕਿਛੁ ਆਵਤ ਨਾ ਕਿਛੁ ਜਾਵਤ ਸਭੁ ਖੇਲੁ ਕੀਓ ਹਰਿ ਰਾਇਓ ॥

    Nothing comes and nothing goes (Soul neither takes birth nor dies); it is all a play enacted by the sovereign God.

  22. ਕਹੁ ਨਾਨਕ ਅਗਮ ਅਗਮ ਹੈ ਠਾਕੁਰ ਭਗਤ ਟੇਕ ਹਰਿ ਨਾਇਓ ॥੪॥੧੫॥੧੩੬॥

    Nanak says, God is incomprehensible and unfathomable; the devotees depend on His Name alone. ||4|| 15

  23. ਗਉੜੀ ਮਹਲਾ ੫ ॥

    Raag Gauree, Fifth Guru:

  24. ਪਾਰਬ੍ਰਹਮ ਪੂਰਨ ਪਰਮੇਸੁਰ ਮਨ ਤਾ ਕੀ ਓਟ ਗਹੀਜੈ ਰੇ ॥

    O’ my mind, seek the support of God who is perfect and pervading everywhere.

  25. ਜਿਨਿ ਧਾਰੇ ਬ੍ਰਹਮੰਡ ਖੰਡ ਹਰਿ ਤਾ ਕੋ ਨਾਮੁ ਜਪੀਜੈ ਰੇ ॥੧॥ ਰਹਾਉ ॥

    Meditate on God, who has established the universe and the continents. ||1|| Pause||

  26. ਮਨ ਕੀ ਮਤਿ ਤਿਆਗਹੁ ਹਰਿ ਜਨ ਹੁਕਮੁ ਬੂਝਿ ਸੁਖੁ ਪਾਈਐ ਰੇ ॥

    O’ the humble devotees of God, abandon your mind’s cleverness.

  27. ਜੋ ਪ੍ਰਭੁ ਕਰੈ ਸੋਈ ਭਲ ਮਾਨਹੁ ਸੁਖਿ ਦੁਖਿ ਓਹੀ ਧਿਆਈਐ ਰੇ ॥੧॥

    Peace is attained by understanding His command. Accept with pleasure whatever God does; meditate on Him both in comfort and in suffering.

  28. ਕੋਟਿ ਪਤਿਤ ਉਧਾਰੇ ਖਿਨ ਮਹਿ ਕਰਤੇ ਬਾਰ ਨ ਲਾਗੈ ਰੇ ॥

    The Creator saves millions of sinners from the vices in an instant without a moment’s delay.

  29. ਦੀਨ ਦਰਦ ਦੁਖ ਭੰਜਨ ਸੁਆਮੀ ਜਿਸੁ ਭਾਵੈ ਤਿਸਹਿ ਨਿਵਾਜੈ ਰੇ ॥੨॥

    The Master is the destroyer of pain and sorrow of the meek and blesses those with whom He is pleased.

  30. ਸਭ ਕੋ ਮਾਤ ਪਿਤਾ ਪ੍ਰਤਿਪਾਲਕ ਜੀਅ ਪ੍ਰਾਨ ਸੁਖ ਸਾਗਰੁ ਰੇ ॥

    God, the ocean of peace like the mother and father is the cherisher and supporter of life .

  31. ਦੇਂਦੇ ਤੋਟਿ ਨਾਹੀ ਤਿਸੁ ਕਰਤੇ ਪੂਰਿ ਰਹਿਓ ਰਤਨਾਗਰੁ ਰੇ ॥੩॥

    The Creator’s treasures are brimful of precious gift of Naam and never fall short while giving away so generously.

  32. ਜਾਚਿਕੁ ਜਾਚੈ ਨਾਮੁ ਤੇਰਾ ਸੁਆਮੀ ਘਟ ਘਟ ਅੰਤਰਿ ਸੋਈ ਰੇ ॥

    O’ God, this beggar begs for Naam which is dwelling in each and every heart.

  33. ਨਾਨਕੁ ਦਾਸੁ ਤਾ ਕੀ ਸਰਣਾਈ ਜਾ ਤੇ ਬ੍ਰਿਥਾ ਨ ਕੋਈ ਰੇ ॥੪॥੧੬॥੧੩੭॥

    The humble devotee Nanak also seeks the refuge of God from whom no one goes empty-handed. ||4|| 16