Sri Guru Granth Sahib Ji

Ang 204

  1. ਰਾਗੁ ਗਉੜੀ ਪੂਰਬੀ ਮਹਲਾ ੫

    Raag Gauree Poorbee, Fifth Guru: One eternal God. Realized by the grace of the true Guru:

  2. ੴ ਸਤਿਗੁਰ ਪ੍ਰਸਾਦਿ ॥

    One eternal God. Realized by the grace of the true Guru:

  3. ਕਵਨ ਗੁਨ ਪ੍ਰਾਨਪਤਿ ਮਿਲਉ ਮੇਰੀ ਮਾਈ ॥੧॥ ਰਹਾਉ ॥

    O’ my mother, by what virtues can I meet the Master of my life? ||1|| Pause||

  4. ਰੂਪ ਹੀਨ ਬੁਧਿ ਬਲ ਹੀਨੀ ਮੋਹਿ ਪਰਦੇਸਨਿ ਦੂਰ ਤੇ ਆਈ ॥੧॥

    I am without virtues, knowledge or power; I am a stranger to this righteous way of human life which I have received after many births.

  5. ਨਾਹਿਨ ਦਰਬੁ ਨ ਜੋਬਨ ਮਾਤੀ ਮੋਹਿ ਅਨਾਥ ਕੀ ਕਰਹੁ ਸਮਾਈ ॥੨॥

    I neither have wealth of Naam, nor the enchantment of spiritual virtues. I am helpless; please take me into Your refuge.

  6. ਖੋਜਤ ਖੋਜਤ ਭਈ ਬੈਰਾਗਨਿ ਪ੍ਰਭ ਦਰਸਨ ਕਉ ਹਉ ਫਿਰਤ ਤਿਸਾਈ ॥੩॥

    While craving for the sight of God, I have become a recluse.

  7. ਦੀਨ ਦਇਆਲ ਕ੍ਰਿਪਾਲ ਪ੍ਰਭ ਨਾਨਕ ਸਾਧਸੰਗਿ ਮੇਰੀ ਜਲਨਿ ਬੁਝਾਈ ॥੪॥੧॥੧੧੮॥

    O’ Nanak, the merciful God has satisfied my pangs of separation from Him through the holy congregation. ||4|| 1

  8. ਗਉੜੀ ਮਹਲਾ ੫ ॥

    Raag Gauree, Fifth Guru:

  9. ਪ੍ਰਭ ਮਿਲਬੇ ਕਉ ਪ੍ਰੀਤਿ ਮਨਿ ਲਾਗੀ ॥

    craving to meet my beloved God has arisen in my heart.

  10. ਪਾਇ ਲਗਉ ਮੋਹਿ ਕਰਉ ਬੇਨਤੀ ਕੋਊ ਸੰਤੁ ਮਿਲੈ ਬਡਭਾਗੀ ॥੧॥ ਰਹਾਉ ॥

    If by good fortune I happen to meet the Guru, I would humbly request him to unite me with my Beloved God. ||pause||

  11. ਮਨੁ ਅਰਪਉ ਧਨੁ ਰਾਖਉ ਆਗੈ ਮਨ ਕੀ ਮਤਿ ਮੋਹਿ ਸਗਲ ਤਿਆਗੀ ॥

    I have renounced my self-conceit; I surrender also my mind and body to Him.

  12. ਜੋ ਪ੍ਰਭ ਕੀ ਹਰਿ ਕਥਾ ਸੁਨਾਵੈ ਅਨਦਿਨੁ ਫਿਰਉ ਤਿਸੁ ਪਿਛੈ ਵਿਰਾਗੀ ॥੧॥

    I would always follow him like a love-lost bride who recites the praises of God.

  13. ਪੂਰਬ ਕਰਮ ਅੰਕੁਰ ਜਬ ਪ੍ਰਗਟੇ ਭੇਟਿਓ ਪੁਰਖੁ ਰਸਿਕ ਬੈਰਾਗੀ ॥

    When as a result of some good past deeds my preordained destiny began to come to fruition, I realized God who is detached from Maya and still enjoys everything through us.

  14. ਮਿਟਿਓ ਅੰਧੇਰੁ ਮਿਲਤ ਹਰਿ ਨਾਨਕ ਜਨਮ ਜਨਮ ਕੀ ਸੋਈ ਜਾਗੀ ॥੨॥੨॥੧੧੯॥

    O’ Nanak, on realizing God the darkness of my ignorance was dispelled and I woke up from the slumber of ignorance of many births. ||2|| 2

  15. ਗਉੜੀ ਮਹਲਾ ੫ ॥

    Raag Gauree, Fifth Guru:

  16. ਨਿਕਸੁ ਰੇ ਪੰਖੀ ਸਿਮਰਿ ਹਰਿ ਪਾਂਖ ॥

    O’ soul-bird, save yourself from the bonds of Maya by using meditation as wings.

  17. ਮਿਲਿ ਸਾਧੂ ਸਰਣਿ ਗਹੁ ਪੂਰਨ ਰਾਮ ਰਤਨੁ ਹੀਅਰੇ ਸੰਗਿ ਰਾਖੁ ॥੧॥ ਰਹਾਉ ॥

    By following the Guru’s teachings, seek the support of God and enshrine the precious Naam in your heart. ||pause||

  18. ਭ੍ਰਮ ਕੀ ਕੂਈ ਤ੍ਰਿਸਨਾ ਰਸ ਪੰਕਜ ਅਤਿ ਤੀਖੵਣ ਮੋਹ ਕੀ ਫਾਸ ॥

    The craving for worldly pleasures is like a sludge in the well of doubts and the emotional attachment is like an extremely tight noose.

  19. ਕਾਟਨਹਾਰ ਜਗਤ ਗੁਰ ਗੋਬਿਦ ਚਰਨ ਕਮਲ ਤਾ ਕੇ ਕਰਹੁ ਨਿਵਾਸ ॥੧॥

    God-Guru is the only one capable of cutting this noose. Therefore always remain immersed in the immaculate Naaam.

  20. ਕਰਿ ਕਿਰਪਾ ਗੋਬਿੰਦ ਪ੍ਰਭ ਪ੍ਰੀਤਮ ਦੀਨਾ ਨਾਥ ਸੁਨਹੁ ਅਰਦਾਸਿ ॥

    O’ God, the beloved Master of the meek, show mercy and listen to my prayer.

  21. ਕਰੁ ਗਹਿ ਲੇਹੁ ਨਾਨਕ ਕੇ ਸੁਆਮੀ ਜੀਉ ਪਿੰਡੁ ਸਭੁ ਤੁਮਰੀ ਰਾਸਿ ॥੨॥੩॥੧੨੦॥

    O’ God, the Master of Nanak, this body and soul is Your blessing; please give me Your support and pull me out of this pit. ||2|| 3

  22. ਗਉੜੀ ਮਹਲਾ ੫ ॥

    Raag Gauree, Fifth Guru:

  23. ਹਰਿ ਪੇਖਨ ਕਉ ਸਿਮਰਤ ਮਨੁ ਮੇਰਾ ॥

    I am lovingly meditating on God to behold His sight.

  24. ਆਸ ਪਿਆਸੀ ਚਿਤਵਉ ਦਿਨੁ ਰੈਨੀ ਹੈ ਕੋਈ ਸੰਤੁ ਮਿਲਾਵੈ ਨੇਰਾ ॥੧॥ ਰਹਾਉ ॥

    In my quest to behold the Almighty God, I always I think of Him; I wish I find the Guru who can unite me with Him. ||1|| pause||

  25. ਸੇਵਾ ਕਰਉ ਦਾਸ ਦਾਸਨ ਕੀ ਅਨਿਕ ਭਾਂਤਿ ਤਿਸੁ ਕਰਉ ਨਿਹੋਰਾ ॥

    Very humbly, I would plead with the Guru, follow his teachings and meditate on Naam.

  26. ਤੁਲਾ ਧਾਰਿ ਤੋਲੇ ਸੁਖ ਸਗਲੇ ਬਿਨੁ ਹਰਿ ਦਰਸ ਸਭੋ ਹੀ ਥੋਰਾ ॥੧॥

    I have have taken into account all the worldly comforts and pleasures; without the blessed sight of God, all these are totally inadequate.

  27. ਸੰਤ ਪ੍ਰਸਾਦਿ ਗਾਏ ਗੁਨ ਸਾਗਰ ਜਨਮ ਜਨਮ ਕੋ ਜਾਤ ਬਹੋਰਾ ॥

    By the grace of the Guru when I sang the the ocean-full of praises of God, I was saved from the rounds of birth and death.

  28. ਆਨਦ ਸੂਖ ਭੇਟਤ ਹਰਿ ਨਾਨਕ ਜਨਮੁ ਕ੍ਰਿਤਾਰਥੁ ਸਫਲੁ ਸਵੇਰਾ ॥੨॥੪॥੧੨੧॥

    O’ Nanak, upon having the sight of God, I have been blessed with peace and the goal of my life has been accomplished. ||2|| 4

  29. ਰਾਗੁ ਗਉੜੀ ਪੂਰਬੀ ਮਹਲਾ ੫

    Raag Gauree Poorbee, Fifth Guru: One eternal God. Realized by the grace of the true Guru:

  30. ੴ ਸਤਿਗੁਰ ਪ੍ਰਸਾਦਿ ॥

    One eternal God. Realized by the grace of the true Guru:

  31. ਕਿਨ ਬਿਧਿ ਮਿਲੈ ਗੁਸਾਈ ਮੇਰੇ ਰਾਮ ਰਾਇ ॥

    O’ my sovereign God! how can I meet You, the Master of the universe?

  32. ਕੋਈ ਐਸਾ ਸੰਤੁ ਸਹਜ ਸੁਖਦਾਤਾ ਮੋਹਿ ਮਾਰਗੁ ਦੇਇ ਬਤਾਈ ॥੧॥ ਰਹਾਉ ॥

    I wish I find the Saint-Guru, the bestower of intuitive peace who can show me the way to realize God. ||1|| Pause||