Sri Guru Granth Sahib Ji

Ang 203

  1. ਗਉੜੀ ਮਹਲਾ ੫ ॥

    Raag Gauree, Fifth Guru:

  2. ਭੁਜ ਬਲ ਬੀਰ ਬ੍ਰਹਮ ਸੁਖ ਸਾਗਰ ਗਰਤ ਪਰਤ ਗਹਿ ਲੇਹੁ ਅੰਗੁਰੀਆ ॥੧॥ ਰਹਾਉ ॥

    O’ my almighty God, the ocean of peace, save me from falling into the ditch of sins. ||1|| pause||

  3. ਸ੍ਰਵਨਿ ਨ ਸੁਰਤਿ ਨੈਨ ਸੁੰਦਰ ਨਹੀ ਆਰਤ ਦੁਆਰਿ ਰਟਤ ਪਿੰਗੁਰੀਆ ॥੧॥

    My ears are not capable to listen to Your praises and my eyes are not wise enough to visualize You everywhere; like a cripple in pain, I am crying at Your doorstep.

  4. ਦੀਨਾ ਨਾਥ ਅਨਾਥ ਕਰੁਣਾ ਮੈ ਸਾਜਨ ਮੀਤ ਪਿਤਾ ਮਹਤਰੀਆ ॥

    O’ the Master of the meek and helpless, the merciful friend, the father and the mother,

  5. ਚਰਨ ਕਵਲ ਹਿਰਦੈ ਗਹਿ ਨਾਨਕ ਭੈ ਸਾਗਰ ਸੰਤ ਪਾਰਿ ਉਤਰੀਆ ॥੨॥੨॥੧੧੫॥

    O’ Nanak, by meditating on Your Name, Your saints cross over the dreadful worldly ocean of vices. ||2|| 2

  6. ਰਾਗੁ ਗਉੜੀ ਬੈਰਾਗਣਿ ਮਹਲਾ ੫

    Raag Gauri Bairagan, Fifth Guru:

  7. ੴ ਸਤਿਗੁਰ ਪ੍ਰਸਾਦਿ ॥

    One eternal God, realized by the grace of the true Guru:

  8. ਦਯ ਗੁਸਾਈ ਮੀਤੁਲਾ ਤੂੰ ਸੰਗਿ ਹਮਾਰੈ ਬਾਸੁ ਜੀਉ ॥੧॥ ਰਹਾਉ ॥

    O’ dear God and my best friend, please always stay in my conscience. ||1|| Pause||

  9. ਤੁਝ ਬਿਨੁ ਘਰੀ ਨ ਜੀਵਨਾ ਧ੍ਰਿਗੁ ਰਹਣਾ ਸੰਸਾਰਿ ॥

    O’ God, without You I cannot spiritually survive even for a moment and without that, the life in the world is accursed.

  10. ਜੀਅ ਪ੍ਰਾਣ ਸੁਖਦਾਤਿਆ ਨਿਮਖ ਨਿਮਖ ਬਲਿਹਾਰਿ ਜੀ ॥੧॥

    O’ the bestower of peace and benefactor of life, I dedicate myself to You at each and every moment.

  11. ਹਸਤ ਅਲੰਬਨੁ ਦੇਹੁ ਪ੍ਰਭ ਗਰਤਹੁ ਉਧਰੁ ਗੋਪਾਲ ॥

    O’ God, please help me out of the ditch of vices.

  12. ਮੋਹਿ ਨਿਰਗੁਨ ਮਤਿ ਥੋਰੀਆ ਤੂੰ ਸਦ ਹੀ ਦੀਨ ਦਇਆਲ ॥੨॥

    O’ God, I have no virtues and my intellect is very shallow; You are always merciful to the meek.

  13. ਕਿਆ ਸੁਖ ਤੇਰੇ ਸੰਮਲਾ ਕਵਨ ਬਿਧੀ ਬੀਚਾਰ ॥

    O’ God, how many of Your blessings can I count and how can I reflect on them all?

  14. ਸਰਣਿ ਸਮਾਈ ਦਾਸ ਹਿਤ ਊਚੇ ਅਗਮ ਅਪਾਰ ॥੩॥

    O’ highest of the high, lover of Your devotees, incomprehensible and the infinite God, please keep me in You refuge.

  15. ਸਗਲ ਪਦਾਰਥ ਅਸਟ ਸਿਧਿ ਨਾਮ ਮਹਾ ਰਸ ਮਾਹਿ ॥

    All the worldly wealth and the eight miraculous powers are in the supremely sublime essence of Naam.

  16. ਸੁਪ੍ਰਸੰਨ ਭਏ ਕੇਸਵਾ ਸੇ ਜਨ ਹਰਿ ਗੁਣ ਗਾਹਿ ॥੪॥

    They sing His praises upon whom the beautifully-haired God is highly pleased.

  17. ਮਾਤ ਪਿਤਾ ਸੁਤ ਬੰਧਪੋ ਤੂੰ ਮੇਰੇ ਪ੍ਰਾਣ ਅਧਾਰ ॥

    O’ God, You are my mother, my father, my son, and my relative;

  18. ਸਾਧਸੰਗਿ ਨਾਨਕੁ ਭਜੈ ਬਿਖੁ ਤਰਿਆ ਸੰਸਾਰੁ ॥੫॥੧॥੧੧੬॥

    you are the support of my life-breath. In the holy congregation Nanak meditates on Naam and swims across the poisonous world-ocean of vices. ||5|| 1

  19. ਗਉੜੀ ਬੈਰਾਗਣਿ ਰਹੋਏ ਕੇ ਛੰਤ ਕੇ ਘਰਿ ਮਃ ੫

    Raag Gauri Bairagan, Chants Of Reho-ay, Fifth Guru:

  20. ੴ ਸਤਿਗੁਰ ਪ੍ਰਸਾਦਿ ॥

    One eternal God, realized by the grace of the true Guru:

  21. ਹੈ ਕੋਈ ਰਾਮ ਪਿਆਰੋ ਗਾਵੈ ॥

    Only a rare lover of God sings His praises.

  22. ਸਰਬ ਕਲਿਆਣ ਸੂਖ ਸਚੁ ਪਾਵੈ ॥ ਰਹਾਉ ॥

    Such a person realizes God, obtains bliss and comforts. ||pause||

  23. ਬਨੁ ਬਨੁ ਖੋਜਤ ਫਿਰਤ ਬੈਰਾਗੀ ॥

    The renunciate goes out into the woods, searching for Him.

  24. ਬਿਰਲੇ ਕਾਹੂ ਏਕ ਲਿਵ ਲਾਗੀ ॥

    It is only a rare one who is attuned to the one God.

  25. ਜਿਨਿ ਹਰਿ ਪਾਇਆ ਸੇ ਵਡਭਾਗੀ ॥੧॥

    Those who have realized God are fortunate and blessed.

  26. ਬ੍ਰਹਮਾਦਿਕ ਸਨਕਾਦਿਕ ਚਾਹੈ ॥

    The angels like Brahma and his sons like Sanak yearn for God

  27. ਜੋਗੀ ਜਤੀ ਸਿਧ ਹਰਿ ਆਹੈ ॥

    and so do the yogis, ascetics and the celibates.

  28. ਜਿਸਹਿ ਪਰਾਪਤਿ ਸੋ ਹਰਿ ਗੁਣ ਗਾਹੈ ॥੨॥

    One who is so blessed, sings the Praises of God.

  29. ਤਾ ਕੀ ਸਰਣਿ ਜਿਨ ਬਿਸਰਤ ਨਾਹੀ ॥

    I seek the refuge of those who do not forget God.

  30. ਵਡਭਾਗੀ ਹਰਿ ਸੰਤ ਮਿਲਾਹੀ ॥

    By great good fortune, one meets the saints of God.

  31. ਜਨਮ ਮਰਣ ਤਿਹ ਮੂਲੇ ਨਾਹੀ ॥੩॥

    The saints are never subject to the cycle of birth and death.

  32. ਕਰਿ ਕਿਰਪਾ ਮਿਲੁ ਪ੍ਰੀਤਮ ਪਿਆਰੇ ॥

    O’ my beloved God, show mercy and let me unite with You.

  33. ਬਿਨਉ ਸੁਨਹੁ ਪ੍ਰਭ ਊਚ ਅਪਾਰੇ ॥

    O’ supreme and Infinite God, please listen to my prayer.

  34. ਨਾਨਕੁ ਮਾਂਗਤੁ ਨਾਮੁ ਅਧਾਰੇ ॥੪॥੧॥੧੧੭॥

    Nanak begs for Naam, the support of life. ||4|| 1