Sri Guru Granth Sahib Ji

Ang 198

  1. ਰੂਪਵੰਤੁ ਸੋ ਚਤੁਰੁ ਸਿਆਣਾ ॥

    He alone is handsome, clever and wise,

  2. ਜਿਨਿ ਜਨਿ ਮਾਨਿਆ ਪ੍ਰਭ ਕਾ ਭਾਣਾ ॥੨॥

    who cheerfully surrenders to God’s will.

  3. ਜਗ ਮਹਿ ਆਇਆ ਸੋ ਪਰਵਾਣੁ ॥

    Only the advent of that person is approved in the world,

  4. ਘਟਿ ਘਟਿ ਅਪਣਾ ਸੁਆਮੀ ਜਾਣੁ ॥੩॥

    who sees the Master-God in each and every heart.

  5. ਕਹੁ ਨਾਨਕ ਜਾ ਕੇ ਪੂਰਨ ਭਾਗ ॥

    Nanak says, he whose destiny is perfect,

  6. ਹਰਿ ਚਰਣੀ ਤਾ ਕਾ ਮਨੁ ਲਾਗ ॥੪॥੯੦॥੧੫੯॥

    his mind remains attuned to God’s immaculate Name. ||4|| 90

  7. ਗਉੜੀ ਮਹਲਾ ੫ ॥

    Raag Gauree, Fifth Guru:

  8. ਹਰਿ ਕੇ ਦਾਸ ਸਿਉ ਸਾਕਤ ਨਹੀ ਸੰਗੁ ॥

    The faithless cynic (worshipper of Maya) does not associate with God’s devotee.

  9. ਓਹੁ ਬਿਖਈ ਓਸੁ ਰਾਮ ਕੋ ਰੰਗੁ ॥੧॥ ਰਹਾਉ ॥

    The faithless cynic is lured by vicious pleasures but God’s devotee is imbued with the love of God. ||1|| Pause||

  10. ਮਨ ਅਸਵਾਰ ਜੈਸੇ ਤੁਰੀ ਸੀਗਾਰੀ ॥

    Their association would be like an untrained person riding a decorated mare,

  11. ਜਿਉ ਕਾਪੁਰਖੁ ਪੁਚਾਰੈ ਨਾਰੀ ॥੧॥

    or an impotent man trying to seduce a woman.

  12. ਬੈਲ ਕਉ ਨੇਤ੍ਰਾ ਪਾਇ ਦੁਹਾਵੈ ॥

    The association between a cynic and God’s devotee would be like a person trying to milk a bull by putting a cord around its legs,

  13. ਗਊ ਚਰਿ ਸਿੰਘ ਪਾਛੈ ਪਾਵੈ ॥੨॥

    or a person trying to chase a lion while riding a cow.

  14. ਗਾਡਰ ਲੇ ਕਾਮਧੇਨੁ ਕਰਿ ਪੂਜੀ ॥

    (The association between a cynic and God’s devotee) would be like worshipping a sheep, mistaking it for a wish fulfilling cow,

  15. ਸਉਦੇ ਕਉ ਧਾਵੈ ਬਿਨੁ ਪੂੰਜੀ ॥੩॥

    or a person going to the market to buy merchandise without any money.

  16. ਨਾਨਕ ਰਾਮ ਨਾਮੁ ਜਪਿ ਚੀਤ ॥

    O’ Nanak, lovingly meditate on God’s Name in mind,

  17. ਸਿਮਰਿ ਸੁਆਮੀ ਹਰਿ ਸਾ ਮੀਤ ॥੪॥੯੧॥੧੬੦॥

    and meditate on God who is like a friend and master. ||4|| 91

  18. ਗਉੜੀ ਮਹਲਾ ੫ ॥

    Raag Gauree, Fifth Guru:

  19. ਸਾ ਮਤਿ ਨਿਰਮਲ ਕਹੀਅਤ ਧੀਰ ॥

    That intellect is said to be pure and steadfast, O’ brother,

  20. ਰਾਮ ਰਸਾਇਣੁ ਪੀਵਤ ਬੀਰ ॥੧॥

    with the help of which one partakes the nectar of God’s Name.

  21. ਹਰਿ ਕੇ ਚਰਣ ਹਿਰਦੈ ਕਰਿ ਓਟ ॥

    Keep the Support of God’s immaculate Name in your heart,

  22. ਜਨਮ ਮਰਣ ਤੇ ਹੋਵਤ ਛੋਟ ॥੧॥ ਰਹਾਉ ॥

    and you shall be saved from the cycle of birth and death. ||1|| Pause||

  23. ਸੋ ਤਨੁ ਨਿਰਮਲੁ ਜਿਤੁ ਉਪਜੈ ਨ ਪਾਪੁ ॥

    Immaculate is that body in which sin does not arise.

  24. ਰਾਮ ਰੰਗਿ ਨਿਰਮਲ ਪਰਤਾਪੁ ॥੨॥

    A person who is immaculate because of God’s love becomes renouned.

  25. ਸਾਧਸੰਗਿ ਮਿਟਿ ਜਾਤ ਬਿਕਾਰ ॥

    All the vices are eradicated in the company of the saints.

  26. ਸਭ ਤੇ ਊਚ ਏਹੋ ਉਪਕਾਰ ॥੩॥

    This is highest virtuous deed of the saints.

  27. ਪ੍ਰੇਮ ਭਗਤਿ ਰਾਤੇ ਗੋਪਾਲ ॥

    Those who remain imbued with the loving devotion of God,

  28. ਨਾਨਕ ਜਾਚੈ ਸਾਧ ਰਵਾਲ ॥੪॥੯੨॥੧੬੧॥

    Nanak seeks the humble service of those saints. ||4|| 92

  29. ਗਉੜੀ ਮਹਲਾ ੫ ॥

    Gauree, Fifth Guru:

  30. ਐਸੀ ਪ੍ਰੀਤਿ ਗੋਵਿੰਦ ਸਿਉ ਲਾਗੀ ॥

    The devotees who are imbued with such a love of God,

  31. ਮੇਲਿ ਲਏ ਪੂਰਨ ਵਡਭਾਗੀ ॥੧॥ ਰਹਾਉ ॥

    He unites them with Himself through the perfect good destiny. ||1|| Pause||

  32. ਭਰਤਾ ਪੇਖਿ ਬਿਗਸੈ ਜਿਉ ਨਾਰੀ ॥

    Just as a wife is delighted upon beholding her husband,

  33. ਤਿਉ ਹਰਿ ਜਨੁ ਜੀਵੈ ਨਾਮੁ ਚਿਤਾਰੀ ॥੧॥

    similarly God’s devotee feels rejuvenated by meditating on God’s Name.

  34. ਪੂਤ ਪੇਖਿ ਜਿਉ ਜੀਵਤ ਮਾਤਾ ॥

    Just as the mother is rejuvenated upon seeing her son,

  35. ਓਤਿ ਪੋਤਿ ਜਨੁ ਹਰਿ ਸਿਉ ਰਾਤਾ ॥੨॥

    similarly the devotee is totally immeresed in God’s love.

  36. ਲੋਭੀ ਅਨਦੁ ਕਰੈ ਪੇਖਿ ਧਨਾ ॥

    As the greedy person rejoices upon beholding his wealth,

  37. ਜਨ ਚਰਨ ਕਮਲ ਸਿਉ ਲਾਗੋ ਮਨਾ ॥੩॥

    similarly the devotee’s mind remains attuned to God’s immaculate Name.

  38. ਬਿਸਰੁ ਨਹੀ ਇਕੁ ਤਿਲੁ ਦਾਤਾਰ ॥

    O’ benevolent God, O’ the main support of Nanak’s life,

  39. ਨਾਨਕ ਕੇ ਪ੍ਰਭ ਪ੍ਰਾਨ ਅਧਾਰ ॥੪॥੯੩॥੧੬੨॥

    do not go out of my mind even for an instant”. ||4|| 93

  40. ਗਉੜੀ ਮਹਲਾ ੫ ॥

    Raag Gauree, Fifth Guru:

  41. ਰਾਮ ਰਸਾਇਣਿ ਜੋ ਜਨ ਗੀਧੇ ॥

    Those who remain immersed in the elixir of God’s Name,

  42. ਚਰਨ ਕਮਲ ਪ੍ਰੇਮ ਭਗਤੀ ਬੀਧੇ ॥੧॥ ਰਹਾਉ ॥

    are attuned to the loving devotion of God. ||1|| Pause||

  43. ਆਨ ਰਸਾ ਦੀਸਹਿ ਸਭਿ ਛਾਰੁ ॥

    To them all other relishes seem like ashes

  44. ਨਾਮ ਬਿਨਾ ਨਿਹਫਲ ਸੰਸਾਰ ॥੧॥

    Without Naam the entire worldly wealth is useless to them.

  45. ਅੰਧ ਕੂਪ ਤੇ ਕਾਢੇ ਆਪਿ ॥

    God Himself pulls them out of the blind well of worldly desires.

  46. ਗੁਣ ਗੋਵਿੰਦ ਅਚਰਜ ਪਰਤਾਪ ॥੨॥

    Wondrous and glorious are the Praises of God.

  47. ਵਣਿ ਤ੍ਰਿਣਿ ਤ੍ਰਿਭਵਣਿ ਪੂਰਨ ਗੋਪਾਲ ॥

    In the woods and meadows and throughout the three worlds, the Sustainer of the Universe is pervading.

  48. ਬ੍ਰਹਮ ਪਸਾਰੁ ਜੀਅ ਸੰਗਿ ਦਇਆਲ ॥੩॥

    The merciful Master of the entire expanse is always with the mortals.

  49. ਕਹੁ ਨਾਨਕ ਸਾ ਕਥਨੀ ਸਾਰੁ ॥

    Nanak says, the utterance of God’s praises alone is sublime,

  50. ਮਾਨਿ ਲੇਤੁ ਜਿਸੁ ਸਿਰਜਨਹਾਰੁ ॥੪॥੯੪॥੧੬੩॥

    which is approved by the Creator Himself. ||4|| 94

  51. ਗਉੜੀ ਮਹਲਾ ੫ ॥

    Raag Gauree, Fifth Guru:

  52. ਨਿਤਪ੍ਰਤਿ ਨਾਵਣੁ ਰਾਮ ਸਰਿ ਕੀਜੈ ॥

    Everyday meditate on God’s Name as if you are taking a bath in the sacred Pool of Naam.

  53. ਝੋਲਿ ਮਹਾ ਰਸੁ ਹਰਿ ਅੰਮ੍ਰਿਤੁ ਪੀਜੈ ॥੧॥ ਰਹਾਉ ॥

    Lovingly partake this ambrosial elixir of God’s Name. ||1|| Pause||

  54. ਨਿਰਮਲ ਉਦਕੁ ਗੋਵਿੰਦ ਕਾ ਨਾਮ ॥

    Immaculate is the water of God’s Name,

  55. ਮਜਨੁ ਕਰਤ ਪੂਰਨ ਸਭਿ ਕਾਮ ॥੧॥

    by bathing in it all one’s tasks are accomplished.