Sri Guru Granth Sahib Ji

Ang 172

  1. ਘਟਿ ਘਟਿ ਰਮਈਆ ਰਮਤ ਰਾਮ ਰਾਇ ਗੁਰ ਸਬਦਿ ਗੁਰੂ ਲਿਵ ਲਾਗੇ ॥

    Even though God pervades in every heart, yet it is only through the Guru’s word that one is attuned to Him.

  2. ਹਉ ਮਨੁ ਤਨੁ ਦੇਵਉ ਕਾਟਿ ਗੁਰੂ ਕਉ ਮੇਰਾ ਭ੍ਰਮੁ ਭਉ ਗੁਰ ਬਚਨੀ ਭਾਗੇ ॥੨॥

    I surrender my body and mind to the Guru, because the Guru’s teachings have dispelled my doubt and fear.

  3. ਅੰਧਿਆਰੈ ਦੀਪਕ ਆਨਿ ਜਲਾਏ ਗੁਰ ਗਿਆਨਿ ਗੁਰੂ ਲਿਵ ਲਾਗੇ ॥

    The Guru lights the lamp of divine wisdom in the darkness of one’s ignorant mind, and through the Guru’s teachings one gets attuned to the Guru.

  4. ਅਗਿਆਨੁ ਅੰਧੇਰਾ ਬਿਨਸਿ ਬਿਨਾਸਿਓ ਘਰਿ ਵਸਤੁ ਲਹੀ ਮਨ ਜਾਗੇ ॥੩॥

    The Guru lights the lamp of divine wisdom in the darkness of one’s ignorant mind, and through the Guru’s teachings one gets attuned to the Guru.

  5. ਸਾਕਤ ਬਧਿਕ ਮਾਇਆਧਾਰੀ ਤਿਨ ਜਮ ਜੋਹਨਿ ਲਾਗੇ ॥

    The darkness of ignorance is dispelled, the wealth of Naam is realized within the heart and the mind becomes awake from the slumber of Maya.

  6. ਉਨ ਸਤਿਗੁਰ ਆਗੈ ਸੀਸੁ ਨ ਬੇਚਿਆ ਓਇ ਆਵਹਿ ਜਾਹਿ ਅਭਾਗੇ ॥੪॥

    They do not surrender their ego before the true Guru, so these unfortunate ones keep suffering in the cycles of birth and death.

  7. ਹਮਰਾ ਬਿਨਉ ਸੁਨਹੁ ਪ੍ਰਭ ਠਾਕੁਰ ਹਮ ਸਰਣਿ ਪ੍ਰਭੂ ਹਰਿ ਮਾਗੇ ॥

    The faithless cynics become cruel-hearted like hunters and are stalked by the demon of death.

  8. ਜਨ ਨਾਨਕ ਕੀ ਲਜ ਪਾਤਿ ਗੁਰੂ ਹੈ ਸਿਰੁ ਬੇਚਿਓ ਸਤਿਗੁਰ ਆਗੇ ॥੫॥੧੦॥੨੪॥੬੨॥

    They do not surrender their ego before the true Guru, so these unfortunate ones keep suffering in the cycles of birth and death.

  9. ਗਉੜੀ ਪੂਰਬੀ ਮਹਲਾ ੪ ॥

    Gauree Poorbee, Fourth Mehla:

  10. ਹਮ ਅਹੰਕਾਰੀ ਅਹੰਕਾਰ ਅਗਿਆਨ ਮਤਿ ਗੁਰਿ ਮਿਲਿਐ ਆਪੁ ਗਵਾਇਆ ॥

    O’ God, O’ my master, please listen to my prayer, I have come to Your refuge and beg for Naam from You.

  11. ਹਉਮੈ ਰੋਗੁ ਗਇਆ ਸੁਖੁ ਪਾਇਆ ਧਨੁ ਧੰਨੁ ਗੁਰੂ ਹਰਿ ਰਾਇਆ ॥੧॥

    Guru is the savior of my respect and honor of Nanak .

  12. ਰਾਮ ਗੁਰ ਕੈ ਬਚਨਿ ਹਰਿ ਪਾਇਆ ॥੧॥ ਰਹਾਉ ॥

    I have totally surrendered to the true Guru as if I have sold myself to him.

  13. ਮੇਰੈ ਹੀਅਰੈ ਪ੍ਰੀਤਿ ਰਾਮ ਰਾਇ ਕੀ ਗੁਰਿ ਮਾਰਗੁ ਪੰਥੁ ਬਤਾਇਆ ॥

    (5-10-24-62)

  14. ਮੇਰਾ ਜੀਉ ਪਿੰਡੁ ਸਭੁ ਸਤਿਗੁਰ ਆਗੈ ਜਿਨਿ ਵਿਛੁੜਿਆ ਹਰਿ ਗਲਿ ਲਾਇਆ ॥੨॥

    Raag Gauree Poorbee, Fourth Guru:

  15. ਮੇਰੈ ਅੰਤਰਿ ਪ੍ਰੀਤਿ ਲਗੀ ਦੇਖਨ ਕਉ ਗੁਰਿ ਹਿਰਦੇ ਨਾਲਿ ਦਿਖਾਇਆ ॥

    Guru’s grace the malady of ego is dispelled, we obtain peace.

  16. ਸਹਜ ਅਨੰਦੁ ਭਇਆ ਮਨਿ ਮੋਰੈ ਗੁਰ ਆਗੈ ਆਪੁ ਵੇਚਾਇਆ ॥੩॥

    Therefore, I say blessed is that Guru-God, the king of the universe.

  17. ਹਮ ਅਪਰਾਧ ਪਾਪ ਬਹੁ ਕੀਨੇ ਕਰਿ ਦੁਸਟੀ ਚੋਰ ਚੁਰਾਇਆ ॥

    I have committed many sins and evil deeds and concealed these like a thief.

  18. ਅਬ ਨਾਨਕ ਸਰਣਾਗਤਿ ਆਏ ਹਰਿ ਰਾਖਹੁ ਲਾਜ ਹਰਿ ਭਾਇਆ ॥੪॥੧੧॥੨੫॥੬੩॥

    ||1|| Through the Guru’s teachings, I have realized God.

  19. ਗਉੜੀ ਪੂਰਬੀ ਮਹਲਾ ੪ ॥

    Gauree Poorbee, Fourth Mehla:

  20. ਗੁਰਮਤਿ ਬਾਜੈ ਸਬਦੁ ਅਨਾਹਦੁ ਗੁਰਮਤਿ ਮਨੂਆ ਗਾਵੈ ॥

    My heart is filled with love for God, the Sovereign King, and the Guru has shown me the path and the way to unite with Him.

  21. ਵਡਭਾਗੀ ਗੁਰ ਦਰਸਨੁ ਪਾਇਆ ਧਨੁ ਧੰਨੁ ਗੁਰੂ ਲਿਵ ਲਾਵੈ ॥੧॥

    I surrender my soul and body to the Guru, who has united me with God from whom I had been separated.

  22. ਗੁਰਮੁਖਿ ਹਰਿ ਲਿਵ ਲਾਵੈ ॥੧॥ ਰਹਾਉ ॥

    It is only through the Guru’s teachings that one attunes oneself to the love of God.

  23. ਹਮਰਾ ਠਾਕੁਰੁ ਸਤਿਗੁਰੁ ਪੂਰਾ ਮਨੁ ਗੁਰ ਕੀ ਕਾਰ ਕਮਾਵੈ ॥

    Within my mind was a longing to behold God, the Guru revealed God dwelling in my heart itself.

  24. ਹਮ ਮਲਿ ਮਲਿ ਧੋਵਹ ਪਾਵ ਗੁਰੂ ਕੇ ਜੋ ਹਰਿ ਹਰਿ ਕਥਾ ਸੁਨਾਵੈ ॥੨॥

    Within my mind, intuitive peace and bliss have arisen; therefore I have totally surrendered myself to the Guru as if I have sold myself to him.

  25. ਹਿਰਦੈ ਗੁਰਮਤਿ ਰਾਮ ਰਸਾਇਣੁ ਜਿਹਵਾ ਹਰਿ ਗੁਣ ਗਾਵੈ ॥

    Through the Guru’s teachings, the elixir of God’s Name is enshrined in my mind, and my tongue sings the praises of God.

  26. ਮਨ ਰਸਕਿ ਰਸਕਿ ਹਰਿ ਰਸਿ ਆਘਾਨੇ ਫਿਰਿ ਬਹੁਰਿ ਨ ਭੂਖ ਲਗਾਵੈ ॥੩॥

    I have committed many sins and evil deeds and concealed these like a thief.

  27. ਕੋਈ ਕਰੈ ਉਪਾਵ ਅਨੇਕ ਬਹੁਤੇਰੇ ਬਿਨੁ ਕਿਰਪਾ ਨਾਮੁ ਨ ਪਾਵੈ ॥

    Now, Nanak has come to Your refuge, O’ God, please save my honor as it pleases You.

  28. ਜਨ ਨਾਨਕ ਕਉ ਹਰਿ ਕਿਰਪਾ ਧਾਰੀ ਮਤਿ ਗੁਰਮਤਿ ਨਾਮੁ ਦ੍ਰਿੜਾਵੈ ॥੪॥੧੨॥੨੬॥੬੪॥

    God has showered Mercy upon Nanak and through the wisdom of the Guru’s teachings he has firmly enshrined Naam in his mind.

  29. ਰਾਗੁ ਗਉੜੀ ਮਾਝ ਮਹਲਾ ੪ ॥

    ||4|| 11 ||25|| 63|| Raag Gauree Poorbee, Fourth Guru:

  30. ਗੁਰਮੁਖਿ ਜਿੰਦੂ ਜਪਿ ਨਾਮੁ ਕਰੰਮਾ ॥

    Through the Guru’s teachings, the melody of continuous divine music keeps vibrating in one’s mind and his mind sings the praises of God.

  31. ਮਤਿ ਮਾਤਾ ਮਤਿ ਜੀਉ ਨਾਮੁ ਮੁਖਿ ਰਾਮਾ ॥

    Only a very fortunate person beholds the blessed sight of the Guru, and blessed is the Guru who inspires one to attune to the love of God.

  32. ਸੰਤੋਖੁ ਪਿਤਾ ਕਰਿ ਗੁਰੁ ਪੁਰਖੁ ਅਜਨਮਾ ॥

    Let contentment be Your guiding principle in life like your father, and follow the teachings of the Guru who is the embodiment of immortal God.