Sri Guru Granth Sahib Ji

Ang 170

  1. ਹਰਿ ਕਾ ਨਾਮੁ ਅੰਮ੍ਰਿਤ ਰਸੁ ਚਾਖਿਆ ਮਿਲਿ ਸਤਿਗੁਰ ਮੀਠ ਰਸ ਗਾਨੇ ॥੨॥

    Meeting the True Guru I have tasted the Ambrosial Nectar of God’s Name. It is sweet, like the juice of the sugarcane.

  2. ਜਿਨ ਕਉ ਗੁਰੁ ਸਤਿਗੁਰੁ ਨਹੀ ਭੇਟਿਆ ਤੇ ਸਾਕਤ ਮੂੜ ਦਿਵਾਨੇ ॥

    Those who have not met the True Guru are foolish and insane, they are faithless cynics.

  3. ਤਿਨ ਕੇ ਕਰਮਹੀਨ ਧੁਰਿ ਪਾਏ ਦੇਖਿ ਦੀਪਕੁ ਮੋਹਿ ਪਚਾਨੇ ॥੩॥

    They are preordained to be devoid of righteous deeds. They burn in the fire of emotional attachment of Maya like a moth burns in a flame.

  4. ਜਿਨ ਕਉ ਤੁਮ ਦਇਆ ਕਰਿ ਮੇਲਹੁ ਤੇ ਹਰਿ ਹਰਿ ਸੇਵ ਲਗਾਨੇ ॥

    O’ God, showing mercy on whom You unite with the Guru, they lovingly remain engaged in Your devotional worship.

  5. ਜਨ ਨਾਨਕ ਹਰਿ ਹਰਿ ਹਰਿ ਜਪਿ ਪ੍ਰਗਟੇ ਮਤਿ ਗੁਰਮਤਿ ਨਾਮਿ ਸਮਾਨੇ ॥੪॥੪॥੧੮॥੫੬॥

    O’ Nanak, By following the Guru’s teachings, they remain attuned to Naam and they become renowned by always meditating on God’s Name. |4|4|18|56|

  6. ਗਉੜੀ ਪੂਰਬੀ ਮਹਲਾ ੪ ॥

    Raag Gauree Poorbee, Fourth Guru:

  7. ਮੇਰੇ ਮਨ ਸੋ ਪ੍ਰਭੁ ਸਦਾ ਨਾਲਿ ਹੈ ਸੁਆਮੀ ਕਹੁ ਕਿਥੈ ਹਰਿ ਪਹੁ ਨਸੀਐ ॥

    Raag Gauree Poorbee, Fourth Guru: O my mind, God is always with you, tell me, how can you escape His presence?

  8. ਹਰਿ ਆਪੇ ਬਖਸਿ ਲਏ ਪ੍ਰਭੁ ਸਾਚਾ ਹਰਿ ਆਪਿ ਛਡਾਏ ਛੁਟੀਐ ॥੧॥

    The eternal God Himself grants forgiveness; we are liberated from the grip of vices only when He Himself emancipates us.

  9. ਮੇਰੇ ਮਨ ਜਪਿ ਹਰਿ ਹਰਿ ਹਰਿ ਮਨਿ ਜਪੀਐ ॥

    O my mind, always lovingly meditate on God’s Name.

  10. ਸਤਿਗੁਰ ਕੀ ਸਰਣਾਈ ਭਜਿ ਪਉ ਮੇਰੇ ਮਨਾ ਗੁਰ ਸਤਿਗੁਰ ਪੀਛੈ ਛੁਟੀਐ ॥੧॥ ਰਹਾਉ ॥

    O’ my mind seek the refuge of the true Guru. Release from the bonds of Maya is obtained by following the true Guru’s teachings. ||1|| Pause||

  11. ਮੇਰੇ ਮਨ ਸੇਵਹੁ ਸੋ ਪ੍ਰਭ ਸ੍ਰਬ ਸੁਖਦਾਤਾ ਜਿਤੁ ਸੇਵਿਐ ਨਿਜ ਘਰਿ ਵਸੀਐ ॥

    O’ my mind, lovingly meditate on God, the bestower of peace. Remembering Him with love and devotion we can feel His presence in the heart.

  12. ਗੁਰਮੁਖਿ ਜਾਇ ਲਹਹੁ ਘਰੁ ਅਪਨਾ ਘਸਿ ਚੰਦਨੁ ਹਰਿ ਜਸੁ ਘਸੀਐ ॥੨॥

    Through the Guru, go and reclaim your own heart (God’s abode). Just as the sandalwood becomes fragrant by repeatedly rubbing on the stone, similarly our spiritual life becomes blissfull by singing God’s praises again and again. |2|

  13. ਮੇਰੇ ਮਨ ਹਰਿ ਹਰਿ ਹਰਿ ਹਰਿ ਹਰਿ ਜਸੁ ਊਤਮੁ ਲੈ ਲਾਹਾ ਹਰਿ ਮਨਿ ਹਸੀਐ ॥

    O’ my mind, God’s Praise is the most sublime wealth. By earning the profit of God’s Name one can enjoy the bliss.

  14. ਹਰਿ ਹਰਿ ਆਪਿ ਦਇਆ ਕਰਿ ਦੇਵੈ ਤਾ ਅੰਮ੍ਰਿਤੁ ਹਰਿ ਰਸੁ ਚਖੀਐ ॥੩॥

    When God in His Mercy, bestows the gift of His Name, then we relish the ambrosial essence of Naam.

  15. ਮੇਰੇ ਮਨ ਨਾਮ ਬਿਨਾ ਜੋ ਦੂਜੈ ਲਾਗੇ ਤੇ ਸਾਕਤ ਨਰ ਜਮਿ ਘੁਟੀਐ ॥

    O’ my mind, without Naam and attached to duality, the faithless cynics suffer such great pain, as if they are strangulated by the demon of death.

  16. ਤੇ ਸਾਕਤ ਚੋਰ ਜਿਨਾ ਨਾਮੁ ਵਿਸਾਰਿਆ ਮਨ ਤਿਨ ਕੈ ਨਿਕਟਿ ਨ ਭਿਟੀਐ ॥੪॥

    Such faithless cynics, who have forgotten the Naam, are like thieves. O my mind, do not even go near them.

  17. ਮੇਰੇ ਮਨ ਸੇਵਹੁ ਅਲਖ ਨਿਰੰਜਨ ਨਰਹਰਿ ਜਿਤੁ ਸੇਵਿਐ ਲੇਖਾ ਛੁਟੀਐ ॥

    O’ my mind, lovingly meditate on the incomprehensible and immaculate God, by remembering Him, all the accounts of our past deeds are cleared

  18. ਜਨ ਨਾਨਕ ਹਰਿ ਪ੍ਰਭਿ ਪੂਰੇ ਕੀਏ ਖਿਨੁ ਮਾਸਾ ਤੋਲੁ ਨ ਘਟੀਐ ॥੫॥੫॥੧੯॥੫੭॥

    O’ Nanak, those whom God has blessed with righteous life, don’t lack in virtues even a bit. |5 |5|19|57|

  19. ਗਉੜੀ ਪੂਰਬੀ ਮਹਲਾ ੪ ॥

    Raag Gauree Poorbee, Fourth Guru:

  20. ਹਮਰੇ ਪ੍ਰਾਨ ਵਸਗਤਿ ਪ੍ਰਭ ਤੁਮਰੈ ਮੇਰਾ ਜੀਉ ਪਿੰਡੁ ਸਭ ਤੇਰੀ ॥

    Raag Gauree Poorbee, Fourth Guru: O’ God, my breath of life is in Your Power, my soul and body are totally Yours.

  21. ਦਇਆ ਕਰਹੁ ਹਰਿ ਦਰਸੁ ਦਿਖਾਵਹੁ ਮੇਰੈ ਮਨਿ ਤਨਿ ਲੋਚ ਘਣੇਰੀ ॥੧॥

    In my body and mind is an intense craving for You. Please have mercy, and make me feel Your presence.

  22. ਰਾਮ ਮੇਰੈ ਮਨਿ ਤਨਿ ਲੋਚ ਮਿਲਣ ਹਰਿ ਕੇਰੀ ॥

    O’ God, there is such a great longing within my mind and body to unite with You.

  23. ਗੁਰ ਕ੍ਰਿਪਾਲਿ ਕ੍ਰਿਪਾ ਕਿੰਚਤ ਗੁਰਿ ਕੀਨੀ ਹਰਿ ਮਿਲਿਆ ਆਇ ਪ੍ਰਭੁ ਮੇਰੀ ॥੧॥ ਰਹਾਉ ॥

    When the Merciful Guru showed just a little mercy, I felt God’s presence within me.

  24. ਜੋ ਹਮਰੈ ਮਨ ਚਿਤਿ ਹੈ ਸੁਆਮੀ ਸਾ ਬਿਧਿ ਤੁਮ ਹਰਿ ਜਾਨਹੁ ਮੇਰੀ ॥

    O’ God, Whatever is in my conscious mind, that state of mine is known to You, O’ God, I live by placing my hopes in You, my desire is that I may always lovingly meditate on Your Name and live in peace.

  25. ਅਨਦਿਨੁ ਨਾਮੁ ਜਪੀ ਸੁਖੁ ਪਾਈ ਨਿਤ ਜੀਵਾ ਆਸ ਹਰਿ ਤੇਰੀ ॥੨॥

    The true Guru, bestower of the gift of the Naam, showed me the way to realize God, I was united with God.

  26. ਗੁਰਿ ਸਤਿਗੁਰਿ ਦਾਤੈ ਪੰਥੁ ਬਤਾਇਆ ਹਰਿ ਮਿਲਿਆ ਆਇ ਪ੍ਰਭੁ ਮੇਰੀ ॥

    By great good fortune I am always in bliss; and all my hopes have been fulfilled.

  27. ਅਨਦਿਨੁ ਅਨਦੁ ਭਇਆ ਵਡਭਾਗੀ ਸਭ ਆਸ ਪੁਜੀ ਜਨ ਕੇਰੀ ॥੩॥

    O’ God, the Creator of the world, all this is under Your control.

  28. ਜਗੰਨਾਥ ਜਗਦੀਸੁਰ ਕਰਤੇ ਸਭ ਵਸਗਤਿ ਹੈ ਹਰਿ ਕੇਰੀ ॥

    O’ Nanak, I (Your devotee) have sought Your refuge, please, save my honor.

  29. ਜਨ ਨਾਨਕ ਸਰਣਾਗਤਿ ਆਏ ਹਰਿ ਰਾਖਹੁ ਪੈਜ ਜਨ ਕੇਰੀ ॥੪॥੬॥੨੦॥੫੮॥

    Raag Gauree Poorbee, Fourth Guru:

  30. ਗਉੜੀ ਪੂਰਬੀ ਮਹਲਾ ੪ ॥

    This mind indulged in all sorts of worldly attractions does not remain still even for an instant and wanders around aimlessly in all direction.

  31. ਇਹੁ ਮਨੂਆ ਖਿਨੁ ਨ ਟਿਕੈ ਬਹੁ ਰੰਗੀ ਦਹ ਦਹ ਦਿਸਿ ਚਲਿ ਚਲਿ ਹਾਢੇ ॥

    Raag Gauree Poorbee, Fourth Guru: This mind indulged in all sorts of worldly attractions does not remain still even for an instant and wanders around aimlessly in all direction.