Sri Guru Granth Sahib Ji

Ang 169

  1. ਹਰਿ ਹਰਿ ਨਿਕਟਿ ਵਸੈ ਸਭ ਜਗ ਕੈ ਅਪਰੰਪਰ ਪੁਰਖੁ ਅਤੋਲੀ ॥

    God who is all pervading, limitless and whose virtues can not be estimated, dwells close to the entire world.

  2. ਹਰਿ ਹਰਿ ਪ੍ਰਗਟੁ ਕੀਓ ਗੁਰਿ ਪੂਰੈ ਸਿਰੁ ਵੇਚਿਓ ਗੁਰ ਪਹਿ ਮੋਲੀ ॥੩॥

    The perfect Guru has revealed God to me, so I have completely surrendered myself to the Guru, as if I have sold my head to the Guru for a price.

  3. ਹਰਿ ਜੀ ਅੰਤਰਿ ਬਾਹਰਿ ਤੁਮ ਸਰਣਾਗਤਿ ਤੁਮ ਵਡ ਪੁਰਖ ਵਡੋਲੀ ॥

    O’ God, You are permeating in all beings both inside and out, I have come to Your refuge, You are the highest of the high.

  4. ਜਨੁ ਨਾਨਕੁ ਅਨਦਿਨੁ ਹਰਿ ਗੁਣ ਗਾਵੈ ਮਿਲਿ ਸਤਿਗੁਰ ਗੁਰ ਵੇਚੋਲੀ ॥੪॥੧॥੧੫॥੫੩॥

    Meeting the True Guru, the Divine mediator, Nanak always sings the Praises of God. ||4|| 1 ||15

  5. ਗਉੜੀ ਪੂਰਬੀ ਮਹਲਾ ੪ ॥

    Raag Gauree Poorbee, Fourth Guru:

  6. ਜਗਜੀਵਨ ਅਪਰੰਪਰ ਸੁਆਮੀ ਜਗਦੀਸੁਰ ਪੁਰਖ ਬਿਧਾਤੇ ॥

    Raag Gauree Poorbee, Fourth Guru: O’ God, the life of the world, O’ infinite God and Master, O’ Master of the Universe, all pervading Creator, whichever way You direct us, that is the way we follow.

  7. ਜਿਤੁ ਮਾਰਗਿ ਤੁਮ ਪ੍ਰੇਰਹੁ ਸੁਆਮੀ ਤਿਤੁ ਮਾਰਗਿ ਹਮ ਜਾਤੇ ॥੧॥

    whichever way You direct us, that is the way we follow.

  8. ਰਾਮ ਮੇਰਾ ਮਨੁ ਹਰਿ ਸੇਤੀ ਰਾਤੇ ॥

    O’ God, my mind is imbued with Your love.

  9. ਸਤਸੰਗਤਿ ਮਿਲਿ ਰਾਮ ਰਸੁ ਪਾਇਆ ਹਰਿ ਰਾਮੈ ਨਾਮਿ ਸਮਾਤੇ ॥੧॥ ਰਹਾਉ ॥

    Joining the holy Congregation, I have obtained the sublime essence of God’s love, and I am absorbed in His Name.

  10. ਹਰਿ ਹਰਿ ਨਾਮੁ ਹਰਿ ਹਰਿ ਜਗਿ ਅਵਖਧੁ ਹਰਿ ਹਰਿ ਨਾਮੁ ਹਰਿ ਸਾਤੇ ॥

    God’s Name is the cure for all the sorrows, and provider of peace in the world.

  11. ਤਿਨ ਕੇ ਪਾਪ ਦੋਖ ਸਭਿ ਬਿਨਸੇ ਜੋ ਗੁਰਮਤਿ ਰਾਮ ਰਸੁ ਖਾਤੇ ॥੨॥

    Following Guru’s teachings, those who partake the elixir of God’s Name, all their sins and sufferings are eliminated.

  12. ਜਿਨ ਕਉ ਲਿਖਤੁ ਲਿਖੇ ਧੁਰਿ ਮਸਤਕਿ ਤੇ ਗੁਰ ਸੰਤੋਖ ਸਰਿ ਨਾਤੇ ॥

    Those who have such pre-ordained destiny, faithfully follow the Guru’s guidance and live a contented life, as if they bathe in the Guru’s pool of contentment.

  13. ਦੁਰਮਤਿ ਮੈਲੁ ਗਈ ਸਭ ਤਿਨ ਕੀ ਜੋ ਰਾਮ ਨਾਮ ਰੰਗਿ ਰਾਤੇ ॥੩॥

    The filth of evil-mindedness is totally washed away, from those who are imbued with the Love of God’s Name.

  14. ਰਾਮ ਤੁਮ ਆਪੇ ਆਪਿ ਆਪਿ ਪ੍ਰਭੁ ਠਾਕੁਰ ਤੁਮ ਜੇਵਡ ਅਵਰੁ ਨ ਦਾਤੇ ॥

    O’ God, You Yourself are Your Own Master.

  15. ਜਨੁ ਨਾਨਕੁ ਨਾਮੁ ਲਏ ਤਾਂ ਜੀਵੈ ਹਰਿ ਜਪੀਐ ਹਰਿ ਕਿਰਪਾ ਤੇ ॥੪॥੨॥੧੬॥੫੪॥

    O’ God there is no greater benefactor than You. Nanak remains spiritually alive only if he meditates on Naam, the meditation on God’s Name can be done by His Grace alone.

  16. ਗਉੜੀ ਪੂਰਬੀ ਮਹਲਾ ੪ ॥

    Raag Gauree Poorbee, Fourth Guru:

  17. ਕਰਹੁ ਕ੍ਰਿਪਾ ਜਗਜੀਵਨ ਦਾਤੇ ਮੇਰਾ ਮਨੁ ਹਰਿ ਸੇਤੀ ਰਾਚੇ ॥

    Raag Gauree Poorbee, Fourth Guru: O’ Life of the World, O Great Giver, please bestow mercy on me, so that my mind may remain attuned to You.

  18. ਸਤਿਗੁਰਿ ਬਚਨੁ ਦੀਓ ਅਤਿ ਨਿਰਮਲੁ ਜਪਿ ਹਰਿ ਹਰਿ ਹਰਿ ਮਨੁ ਮਾਚੇ ॥੧॥

    The True Guru has bestowed the most immaculate teachings, that by meditating on God’s name, my mind goes into ecstasy.

  19. ਰਾਮ ਮੇਰਾ ਮਨੁ ਤਨੁ ਬੇਧਿ ਲੀਓ ਹਰਿ ਸਾਚੇ ॥

    O’ God, bestowing mercy, You have united me with Naam as if my body and mind has been pierced with Your love.

  20. ਜਿਹ ਕਾਲ ਕੈ ਮੁਖਿ ਜਗਤੁ ਸਭੁ ਗ੍ਰਸਿਆ ਗੁਰ ਸਤਿਗੁਰ ਕੈ ਬਚਨਿ ਹਰਿ ਹਮ ਬਾਚੇ ॥੧॥ ਰਹਾਉ ॥

    The entire world is in the grip of the fear ofdeath, I have been saved from it by following the true Guru’s teachings. ||1|| Pause||

  21. ਜਿਨ ਕਉ ਪ੍ਰੀਤਿ ਨਾਹੀ ਹਰਿ ਸੇਤੀ ਤੇ ਸਾਕਤ ਮੂੜ ਨਰ ਕਾਚੇ ॥

    Those foolish, faithless cynics who do not have any love for God are spiritually immature.

  22. ਤਿਨ ਕਉ ਜਨਮੁ ਮਰਣੁ ਅਤਿ ਭਾਰੀ ਵਿਚਿ ਵਿਸਟਾ ਮਰਿ ਮਰਿ ਪਾਚੇ ॥੨॥

    They suffer the extreme agony in the cycles of birth and death.

  23. ਤੁਮ ਦਇਆਲ ਸਰਣਿ ਪ੍ਰਤਿਪਾਲਕ ਮੋ ਕਉ ਦੀਜੈ ਦਾਨੁ ਹਰਿ ਹਮ ਜਾਚੇ ॥

    They spiritually die over and over again, and rot away in the filth of vices.

  24. ਹਰਿ ਕੇ ਦਾਸ ਦਾਸ ਹਮ ਕੀਜੈ ਮਨੁ ਨਿਰਤਿ ਕਰੇ ਕਰਿ ਨਾਚੇ ॥੩॥

    O’ God, You are the merciful protector of those who seek Your refuge. I beg You, to please bless me with the gift of Your Name.

  25. ਆਪੇ ਸਾਹ ਵਡੇ ਪ੍ਰਭ ਸੁਆਮੀ ਹਮ ਵਣਜਾਰੇ ਹਹਿ ਤਾ ਚੇ ॥

    Make me Your most humble servant so that my mind may dance in happiness of Your Love.

  26. ਮੇਰਾ ਮਨੁ ਤਨੁ ਜੀਉ ਰਾਸਿ ਸਭ ਤੇਰੀ ਜਨ ਨਾਨਕ ਕੇ ਸਾਹ ਪ੍ਰਭ ਸਾਚੇ ॥੪॥੩॥੧੭॥੫੫॥

    God Himself is the Great Banker and Master. I am His petty trader of Naam O’ the eternal God of Nanak. My mind, body and soul are all the wealth blessed by You. ||4|| 3 ||17|| 55|

  27. ਗਉੜੀ ਪੂਰਬੀ ਮਹਲਾ ੪ ॥

    Raag Gauree Poorbee, Fourth Guru:

  28. ਤੁਮ ਦਇਆਲ ਸਰਬ ਦੁਖ ਭੰਜਨ ਇਕ ਬਿਨਉ ਸੁਨਹੁ ਦੇ ਕਾਨੇ ॥

    Raag Gauree Poorbee, Fourth Guru: O’ God, You are the merciful destroyer of all pain, Please listen to my one prayer attentively.

  29. ਜਿਸ ਤੇ ਤੁਮ ਹਰਿ ਜਾਨੇ ਸੁਆਮੀ ਸੋ ਸਤਿਗੁਰੁ ਮੇਲਿ ਮੇਰਾ ਪ੍ਰਾਨੇ ॥੧॥

    Please unite me with the True Guru, my very life; through whose mercy, You are realized.

  30. ਰਾਮ ਹਮ ਸਤਿਗੁਰ ਪਾਰਬ੍ਰਹਮ ਕਰਿ ਮਾਨੇ ॥

    O’ God, I acknowledge the True Guru as the embodiment of Supreme God.

  31. ਹਮ ਮੂੜ ਮੁਗਧ ਅਸੁਧ ਮਤਿ ਹੋਤੇ ਗੁਰ ਸਤਿਗੁਰ ਕੈ ਬਚਨਿ ਹਰਿ ਹਮ ਜਾਨੇ ॥੧॥ ਰਹਾਉ ॥

    ||1|| O’ God, I acknowledge the True Guru as the embodiment of Supreme God. I was foolish and ignorant person with polluted intellect, but through the the Guru’teachings, I have realized God. ||1|| Pause||

  32. ਜਿਤਨੇ ਰਸ ਅਨ ਰਸ ਹਮ ਦੇਖੇ ਸਭ ਤਿਤਨੇ ਫੀਕ ਫੀਕਾਨੇ ॥

    All the worldly pleasures and enjoyments which I have seen – I have found them all to be bland and insipid.