Sri Guru Granth Sahib Ji

Ang 168

  1. ਗਉੜੀ ਬੈਰਾਗਣਿ ਮਹਲਾ ੪ ॥

    Raag Gauree Bairagan, Fourth Guru:

  2. ਜਿਉ ਜਨਨੀ ਸੁਤੁ ਜਣਿ ਪਾਲਤੀ ਰਾਖੈ ਨਦਰਿ ਮਝਾਰਿ ॥

    Just as the mother, having given birth to a son, brings him up and keeps an eye on him.

  3. ਅੰਤਰਿ ਬਾਹਰਿ ਮੁਖਿ ਦੇ ਗਿਰਾਸੁ ਖਿਨੁ ਖਿਨੁ ਪੋਚਾਰਿ ॥

    while working in and out of the house, she feeds him regularly, and caresses him every moment.

  4. ਤਿਉ ਸਤਿਗੁਰੁ ਗੁਰਸਿਖ ਰਾਖਤਾ ਹਰਿ ਪ੍ਰੀਤਿ ਪਿਆਰਿ ॥੧॥

    Similarly the true Guru takes care of his Gursikhs (disciples) by inculcating in them the love and affection for God

  5. ਮੇਰੇ ਰਾਮ ਹਮ ਬਾਰਿਕ ਹਰਿ ਪ੍ਰਭ ਕੇ ਹੈ ਇਆਣੇ ॥

    O’ God, we are Your innocent children.

  6. ਧੰਨੁ ਧੰਨੁ ਗੁਰੂ ਗੁਰੁ ਸਤਿਗੁਰੁ ਪਾਧਾ ਜਿਨਿ ਹਰਿ ਉਪਦੇਸੁ ਦੇ ਕੀਏ ਸਿਆਣੇ ॥੧॥ ਰਹਾਉ ॥

    Blessed is our teacher, the true Guru, who made us wise by imparting us with divine knowledge.

  7. ਜੈਸੀ ਗਗਨਿ ਫਿਰੰਤੀ ਊਡਤੀ ਕਪਰੇ ਬਾਗੇ ਵਾਲੀ ॥

    Just as, while flying in the sky a white feathered flamingo, keeps her young ones who are left behind, in her thoughts and remembers them in her heart.

  8. ਓਹ ਰਾਖੈ ਚੀਤੁ ਪੀਛੈ ਬਿਚਿ ਬਚਰੇ ਨਿਤ ਹਿਰਦੈ ਸਾਰਿ ਸਮਾਲੀ ॥

    Just as, while flying in the sky a white feathered flamingo, keeps her young ones who are left behind, in her thoughts and remembers them in her heart.

  9. ਤਿਉ ਸਤਿਗੁਰ ਸਿਖ ਪ੍ਰੀਤਿ ਹਰਿ ਹਰਿ ਕੀ ਗੁਰੁ ਸਿਖ ਰਖੈ ਜੀਅ ਨਾਲੀ ॥੨॥

    Similarly the true Guru imbues his Sikhs (disciples) with the love for God, and keeps caring for them from his heart.

  10. ਜੈਸੇ ਕਾਤੀ ਤੀਸ ਬਤੀਸ ਹੈ ਵਿਚਿ ਰਾਖੈ ਰਸਨਾ ਮਾਸ ਰਤੁ ਕੇਰੀ ॥

    Just as the tongue, made of flesh and blood, is protected within the scissors of the thirty-two teeth.

  11. ਕੋਈ ਜਾਣਹੁ ਮਾਸ ਕਾਤੀ ਕੈ ਕਿਛੁ ਹਾਥਿ ਹੈ ਸਭ ਵਸਗਤਿ ਹੈ ਹਰਿ ਕੇਰੀ ॥

    Who can figure out if the power lies in the tongue to save itself from being bit by the scissors of teeth.

  12. ਤਿਉ ਸੰਤ ਜਨਾ ਕੀ ਨਰ ਨਿੰਦਾ ਕਰਹਿ ਹਰਿ ਰਾਖੈ ਪੈਜ ਜਨ ਕੇਰੀ ॥੩॥

    It is all under God’s control. In just the same way, while people slander the Saints, but God preserves the honor of His devotees.

  13. ਭਾਈ ਮਤ ਕੋਈ ਜਾਣਹੁ ਕਿਸੀ ਕੈ ਕਿਛੁ ਹਾਥਿ ਹੈ ਸਭ ਕਰੇ ਕਰਾਇਆ ॥

    O’ brothers, don’t ever think that anything is under the control of anybody.

  14. ਜਰਾ ਮਰਾ ਤਾਪੁ ਸਿਰਤਿ ਸਾਪੁ ਸਭੁ ਹਰਿ ਕੈ ਵਸਿ ਹੈ ਕੋਈ ਲਾਗਿ ਨ ਸਕੈ ਬਿਨੁ ਹਰਿ ਕਾ ਲਾਇਆ ॥

    It is God who does everything, and causes everything to be done. Old age, death, pain, fever, and condemnation are all in the hands of God, and without the Will of God, no harm can come to anybody.

  15. ਐਸਾ ਹਰਿ ਨਾਮੁ ਮਨਿ ਚਿਤਿ ਨਿਤਿ ਧਿਆਵਹੁ ਜਨ ਨਾਨਕ ਜੋ ਅੰਤੀ ਅਉਸਰਿ ਲਏ ਛਡਾਇਆ ॥੪॥੭॥੧੩॥੫੧॥

    O’ Nanak, with your conscious mind meditate forever on the Name of God, who shall deliver you in the end.

  16. ਗਉੜੀ ਬੈਰਾਗਣਿ ਮਹਲਾ ੪ ॥

    Raag Gauree Bairagan, by the Fourth Guru:

  17. ਜਿਸੁ ਮਿਲਿਐ ਮਨਿ ਹੋਇ ਅਨੰਦੁ ਸੋ ਸਤਿਗੁਰੁ ਕਹੀਐ ॥

    He, by meeting whom, the mind is filled with bliss is called the True Guru.

  18. ਮਨ ਕੀ ਦੁਬਿਧਾ ਬਿਨਸਿ ਜਾਇ ਹਰਿ ਪਰਮ ਪਦੁ ਲਹੀਐ ॥੧॥

    Double-mindedness departs, and the supreme spiritual status of union with God is attained.

  19. ਮੇਰਾ ਸਤਿਗੁਰੁ ਪਿਆਰਾ ਕਿਤੁ ਬਿਧਿ ਮਿਲੈ ॥

    How can I meet my Beloved True Guru?

  20. ਹਉ ਖਿਨੁ ਖਿਨੁ ਕਰੀ ਨਮਸਕਾਰੁ ਮੇਰਾ ਗੁਰੁ ਪੂਰਾ ਕਿਉ ਮਿਲੈ ॥੧॥ ਰਹਾਉ ॥

    Each and every moment, I humbly bow to the one who can tell me how can I meet my true Guru.

  21. ਕਰਿ ਕਿਰਪਾ ਹਰਿ ਮੇਲਿਆ ਮੇਰਾ ਸਤਿਗੁਰੁ ਪੂਰਾ ॥

    Showing mercy, the one whom God has united with my perfect true Guru, all his desires have been fulfilled by obtaining the dust of the Guru’s feet(humbly following the Guru’s teachings),

  22. ਇਛ ਪੁੰਨੀ ਜਨ ਕੇਰੀਆ ਲੇ ਸਤਿਗੁਰ ਧੂਰਾ ॥੨॥

    Showing mercy, the one whom God has united with my perfect true Guru, all his desires have been fulfilled by obtaining the dust of the Guru’s feet(humbly following the Guru’s teachings), We should meet such a True Guru who implants devotional worship of God in the heart, and meeting whom one yearns to listen to God’s praises.

  23. ਹਰਿ ਭਗਤਿ ਦ੍ਰਿੜਾਵੈ ਹਰਿ ਭਗਤਿ ਸੁਣੈ ਤਿਸੁ ਸਤਿਗੁਰ ਮਿਲੀਐ ॥

    We should meet such a True Guru who implants devotional worship of God in the heart, and meeting whom one yearns to listen to God’s praises.

  24. ਤੋਟਾ ਮੂਲਿ ਨ ਆਵਈ ਹਰਿ ਲਾਭੁ ਨਿਤਿ ਦ੍ਰਿੜੀਐ ॥੩॥

    Meeting whom one always earns the wealth of God’s Name and never suffers any loss.

  25. ਜਿਸ ਕਉ ਰਿਦੈ ਵਿਗਾਸੁ ਹੈ ਭਾਉ ਦੂਜਾ ਨਾਹੀ ॥

    Such a Guru whose heart is delighted with divine pleasure and who is not in love with any worldly attractions.

  26. ਨਾਨਕ ਤਿਸੁ ਗੁਰ ਮਿਲਿ ਉਧਰੈ ਹਰਿ ਗੁਣ ਗਾਵਾਹੀ ॥੪॥੮॥੧੪॥੫੨॥

    O’ Nanak, meeting such a Guru one always sings the praises of God and is saved from the vices.

  27. ਮਹਲਾ ੪ ਗਉੜੀ ਪੂਰਬੀ ॥

    Raag Gauree Poorbee, by the Fourth Guru:

  28. ਹਰਿ ਦਇਆਲਿ ਦਇਆ ਪ੍ਰਭਿ ਕੀਨੀ ਮੇਰੈ ਮਨਿ ਤਨਿ ਮੁਖਿ ਹਰਿ ਬੋਲੀ ॥

    The merciful God has shown his mercy, and now throughout my mind and body rings the word of God’s praise.

  29. ਗੁਰਮੁਖਿ ਰੰਗੁ ਭਇਆ ਅਤਿ ਗੂੜਾ ਹਰਿ ਰੰਗਿ ਭੀਨੀ ਮੇਰੀ ਚੋਲੀ ॥੧॥

    By the Guru’s grace I have been imbued with such a deep love for God, as if my robe (my whole body) has been fully drenched in the color of this Love.

  30. ਅਪੁਨੇ ਹਰਿ ਪ੍ਰਭ ਕੀ ਹਉ ਗੋਲੀ ॥

    I am the maid-servant of my God.

  31. ਜਬ ਹਮ ਹਰਿ ਸੇਤੀ ਮਨੁ ਮਾਨਿਆ ਕਰਿ ਦੀਨੋ ਜਗਤੁ ਸਭੁ ਗੋਲ ਅਮੋਲੀ ॥੧॥ ਰਹਾਉ ॥

    Since the time my mind has reposed complete faith in God, I feel that He has put the entire world at my service without a price.

  32. ਕਰਹੁ ਬਿਬੇਕੁ ਸੰਤ ਜਨ ਭਾਈ ਖੋਜਿ ਹਿਰਦੈ ਦੇਖਿ ਢੰਢੋਲੀ ॥

    O dear saintly brothers, if you reflect deeply and search your hearts, you will find that the Beauty and the Light of God is present in all.

  33. ਹਰਿ ਹਰਿ ਰੂਪੁ ਸਭ ਜੋਤਿ ਸਬਾਈ ਹਰਿ ਨਿਕਟਿ ਵਸੈ ਹਰਿ ਕੋਲੀ ॥੨॥

    In all places, God dwells near by, close to everyone.