Sri Guru Granth Sahib Ji

Ang 13

  1. ਨਾਨਕ ਕਰਤੇ ਕੇ ਕੇਤੇ ਵੇਸ ॥੨॥੨॥

    O Nanak, in just the same way, the many forms originate from the Creator. ||2||2||

  2. ਰਾਗੁ ਧਨਾਸਰੀ ਮਹਲਾ ੧ ॥

    Raag Dhanasari, First Guru:

  3. ਗਗਨ ਮੈ ਥਾਲੁ ਰਵਿ ਚੰਦੁ ਦੀਪਕ ਬਨੇ ਤਾਰਿਕਾ ਮੰਡਲ ਜਨਕ ਮੋਤੀ ॥

    O’ God, the whole creation is performing Your Aarti (worship), the sky is like a platter in which the Sun and the Moon are like two lamps and the clusters of stars are like pearls.

  4. ਧੂਪੁ ਮਲਆਨਲੋ ਪਵਣੁ ਚਵਰੋ ਕਰੇ ਸਗਲ ਬਨਰਾਇ ਫੂਲੰਤ ਜੋਤੀ ॥੧॥

    The fragrant air from the Malay mountain is like incense, the blowing wind is like a cosmic chavar (fan) and the entire vegetation is offering flowers for the Aarti.

  5. ਕੈਸੀ ਆਰਤੀ ਹੋਇ ॥ ਭਵ ਖੰਡਨਾ ਤੇਰੀ ਆਰਤੀ ॥

    O’ the destroyer of the fear of birth and death, what a wonderful Aarti (worship) of Yours is being performed?

  6. ਅਨਹਤਾ ਸਬਦ ਵਾਜੰਤ ਭੇਰੀ ॥੧॥ ਰਹਾਉ ॥

    The continuous sound of the heart beats of all living beings is like the sound of drums being played in Your Aartee.

  7. ਸਹਸ ਤਵ ਨੈਨ ਨਨ ਨੈਨ ਹਹਿ ਤੋਹਿ ਕਉ ਸਹਸ ਮੂਰਤਿ ਨਨਾ ਏਕ ਤੋੁਹੀ ॥

    O’ God, You have thousands of eyes (because You pervade all), but You have no eyes of Your own; You have thousands of forms, yet no specific form of Your own.

  8. ਸਹਸ ਪਦ ਬਿਮਲ ਨਨ ਏਕ ਪਦ ਗੰਧ ਬਿਨੁ ਸਹਸ ਤਵ ਗੰਧ ਇਵ ਚਲਤ ਮੋਹੀ ॥੨॥

    You have thousands of immaculate feet, but being formless, You have no feet, and You have thousands of noses, yet You have no nose; these wondrous Plays of Yours entrances me.

  9. ਸਭ ਮਹਿ ਜੋਤਿ ਜੋਤਿ ਹੈ ਸੋਇ ॥

    The light flowing in everyone is the same supreme light of God.

  10. ਤਿਸ ਦੈ ਚਾਨਣਿ ਸਭ ਮਹਿ ਚਾਨਣੁ ਹੋਇ ॥

    The light enlightening the minds of all, is the same Divine light.

  11. ਗੁਰ ਸਾਖੀ ਜੋਤਿ ਪਰਗਟੁ ਹੋਇ ॥

    But this Divine-Light pervading in all is revealed only by the Guru’s teachings.

  12. ਜੋ ਤਿਸੁ ਭਾਵੈ ਸੁ ਆਰਤੀ ਹੋਇ ॥੩॥

    Therefore, accepting what pleases God is His true aarti (worship).

  13. ਹਰਿ ਚਰਣ ਕਵਲ ਮਕਰੰਦ ਲੋਭਿਤ ਮਨੋ ਅਨਦਿਨੋੁ ਮੋਹਿ ਆਹੀ ਪਿਆਸਾ ॥

    O’ God, my heart longs for Your immaculate Name; I am always thirsty for the nectar of Your Name like a bumble bee for the lotus flower.

  14. ਕ੍ਰਿਪਾ ਜਲੁ ਦੇਹਿ ਨਾਨਕ ਸਾਰਿੰਗ ਕਉ ਹੋਇ ਜਾ ਤੇ ਤੇਰੈ ਨਾਇ ਵਾਸਾ ॥੪॥੩॥

    O’ God, bestow mercy upon Saarang (songbird) Nanak and bless with the nectar of your Name so that I remain absorbed in Your Name.

  15. ਰਾਗੁ ਗਉੜੀ ਪੂਰਬੀ ਮਹਲਾ ੪ ॥

    Raag Gauree Poorbee, Fourth Guru:

  16. ਕਾਮਿ ਕਰੋਧਿ ਨਗਰੁ ਬਹੁ ਭਰਿਆ ਮਿਲਿ ਸਾਧੂ ਖੰਡਲ ਖੰਡਾ ਹੇ ॥

    This human body is filled with lust and anger, these vices can be destroyed only by meeting and following the true Guru’s teachings.

  17. ਪੂਰਬਿ ਲਿਖਤ ਲਿਖੇ ਗੁਰੁ ਪਾਇਆ ਮਨਿ ਹਰਿ ਲਿਵ ਮੰਡਲ ਮੰਡਾ ਹੇ ॥੧॥

    One who meets with the Guru as per pre-ordained destiny, his mind gets attuned to the love of God.

  18. ਕਰਿ ਸਾਧੂ ਅੰਜੁਲੀ ਪੁਨੁ ਵਡਾ ਹੇ ॥

    O’ brother, pay obeisance to the Guru with humility, this is an act of great merit,

  19. ਕਰਿ ਡੰਡਉਤ ਪੁਨੁ ਵਡਾ ਹੇ ॥੧॥ ਰਹਾਉ ॥

    bow down before him; this is a virtuous action indeed.

  20. ਸਾਕਤ ਹਰਿ ਰਸ ਸਾਦੁ ਨ ਜਾਣਿਆ ਤਿਨ ਅੰਤਰਿ ਹਉਮੈ ਕੰਡਾ ਹੇ ॥

    The faithless cynics do not know the taste of the sublime essence of God’s Name, because egotism is embedded deep within them like a thorn.

  21. ਜਿਉ ਜਿਉ ਚਲਹਿ ਚੁਭੈ ਦੁਖੁ ਪਾਵਹਿ ਜਮਕਾਲੁ ਸਹਹਿ ਸਿਰਿ ਡੰਡਾ ਹੇ ॥੨॥

    As they lead their life, the thorn of ego hurts them more and more and they bear on their head the torture of spiritual death.

  22. ਹਰਿ ਜਨ ਹਰਿ ਹਰਿ ਨਾਮਿ ਸਮਾਣੇ ਦੁਖੁ ਜਨਮ ਮਰਣ ਭਵ ਖੰਡਾ ਹੇ ॥

    But God’s devotees remain immersed in His Name and their sorrow of entire life, from birth to death, is eradicated.

  23. ਅਬਿਨਾਸੀ ਪੁਰਖੁ ਪਾਇਆ ਪਰਮੇਸਰੁ ਬਹੁ ਸੋਭ ਖੰਡ ਬ੍ਰਹਮੰਡਾ ਹੇ ॥੩॥

    They realize the all pervading eternal supreme God, and their fame spreads in all the regions of the universe.

  24. ਹਮ ਗਰੀਬ ਮਸਕੀਨ ਪ੍ਰਭ ਤੇਰੇ ਹਰਿ ਰਾਖੁ ਰਾਖੁ ਵਡ ਵਡਾ ਹੇ ॥

    O’ God, we are helpless and meek, but still Yours and You are the greatest of the great, please protect us from these vices.

  25. ਜਨ ਨਾਨਕ ਨਾਮੁ ਅਧਾਰੁ ਟੇਕ ਹੈ ਹਰਿ ਨਾਮੇ ਹੀ ਸੁਖੁ ਮੰਡਾ ਹੇ ॥੪॥੪॥

    O’ Nanak, one whose only sustenance and support in life is Naam, he enjoys the spiritual bliss through Naam.

  26. ਰਾਗੁ ਗਉੜੀ ਪੂਰਬੀ ਮਹਲਾ ੫ ॥

    Raag Gauree Poorbee, Fifth Guru:

  27. ਕਰਉ ਬੇਨੰਤੀ ਸੁਣਹੁ ਮੇਰੇ ਮੀਤਾ ਸੰਤ ਟਹਲ ਕੀ ਬੇਲਾ ॥

    O’ my friends, listen! I submit to you that this human life is the only opportunity to follow the Guru’s teaching.

  28. ਈਹਾ ਖਾਟਿ ਚਲਹੁ ਹਰਿ ਲਾਹਾ ਆਗੈ ਬਸਨੁ ਸੁਹੇਲਾ ॥੧॥

    Human life is the opportunity to earn the wealth of God’s Name, so that you will be peaceful in the world hereafter.

  29. ਅਉਧ ਘਟੈ ਦਿਨਸੁ ਰੈਣਾਰੇ ॥ ਮਨ ਗੁਰ ਮਿਲਿ ਕਾਜ ਸਵਾਰੇ ॥੧॥ ਰਹਾਉ ॥

    Every day and night one’s remaining life is diminishing: O’ my mind, accomplish the objective of this life by following the Guru’s teaching.

  30. ਇਹੁ ਸੰਸਾਰੁ ਬਿਕਾਰੁ ਸੰਸੇ ਮਹਿ ਤਰਿਓ ਬ੍ਰਹਮ ਗਿਆਨੀ ॥

    This world is engrossed in vices and cynicism, only a divinely wise person is able to swim across the world-ocean of vices.

  31. ਜਿਸਹਿ ਜਗਾਇ ਪੀਆਵੈ ਇਹੁ ਰਸੁ ਅਕਥ ਕਥਾ ਤਿਨਿ ਜਾਨੀ ॥੨॥

    One whom God awakens from the slumber of worldly entanglements and helps to drink the elixir of Naam, understands the indescribable virtues of God.

  32. ਜਾ ਕਉ ਆਏ ਸੋਈ ਬਿਹਾਝਹੁ ਹਰਿ ਗੁਰ ਤੇ ਮਨਹਿ ਬਸੇਰਾ ॥

    O’ my friends, amass only that wealth for which you have come to this world; it is only through the Guru that God manifests in one’s mind.

  33. ਨਿਜ ਘਰਿ ਮਹਲੁ ਪਾਵਹੁ ਸੁਖ ਸਹਜੇ ਬਹੁਰਿ ਨ ਹੋਇਗੋ ਫੇਰਾ ॥੩॥

    Intuitively realize God's presence within your inner self, you shall not be consigned again to the cycles of birth and death.

  34. ਅੰਤਰਜਾਮੀ ਪੁਰਖ ਬਿਧਾਤੇ ਸਰਧਾ ਮਨ ਕੀ ਪੂਰੇ ॥

    O’ the all pervading, omniscient creator-God, please fulfill the yearning of my mind,

  35. ਨਾਨਕ ਦਾਸੁ ਇਹੈ ਸੁਖੁ ਮਾਗੈ ਮੋ ਕਉ ਕਰਿ ਸੰਤਨ ਕੀ ਧੂਰੇ ॥੪॥੫॥

    and make me the most humble servant of Your saints; Your humble devotee Nanak, begs only for this happiness.