Sri Guru Granth Sahib Ji

Ang 122

  1. ਮਾਇਆ ਮੋਹੁ ਇਸੁ ਮਨਹਿ ਨਚਾਏ ਅੰਤਰਿ ਕਪਟੁ ਦੁਖੁ ਪਾਵਣਿਆ ॥੪॥

    The love of Maya makes his mind dance, and because of the deceit within, suffers in pain.

  2. ਗੁਰਮੁਖਿ ਭਗਤਿ ਜਾ ਆਪਿ ਕਰਾਏ ॥

    When God Himself inspires a Guru’s follower to perform devotional worship,

  3. ਤਨੁ ਮਨੁ ਰਾਤਾ ਸਹਜਿ ਸੁਭਾਏ ॥

    then His follower’s mind and body are naturally imbued with love for God.

  4. ਬਾਣੀ ਵਜੈ ਸਬਦਿ ਵਜਾਏ ਗੁਰਮੁਖਿ ਭਗਤਿ ਥਾਇ ਪਾਵਣਿਆ ॥੫॥

    The melody of the Divine word resounds in the mind of the follower and he sings Guru’s Shabad with devotion. Such a worship is accepted in God’s court.

  5. ਬਹੁ ਤਾਲ ਪੂਰੇ ਵਾਜੇ ਵਜਾਏ ॥

    One may dance to many beats, and play all sorts of musical instruments,

  6. ਨਾ ਕੋ ਸੁਣੇ ਨ ਮੰਨਿ ਵਸਾਏ ॥

    But no one listens or enshrines in the mind what he sings.

  7. ਮਾਇਆ ਕਾਰਣਿ ਪਿੜ ਬੰਧਿ ਨਾਚੈ ਦੂਜੈ ਭਾਇ ਦੁਖੁ ਪਾਵਣਿਆ ॥੬॥

    For the sake of Maya, he sets the stage and dances, but being in love with duality, he endures only sorrow.

  8. ਜਿਸੁ ਅੰਤਰਿ ਪ੍ਰੀਤਿ ਲਗੈ ਸੋ ਮੁਕਤਾ ॥

    He, whose heart is imbued with God’s love, is liberated from the love for Maya.

  9. ਇੰਦ੍ਰੀ ਵਸਿ ਸਚ ਸੰਜਮਿ ਜੁਗਤਾ ॥

    Gaining control of the sensory organs, he practices self-discipline and lives a righteous life.

  10. ਗੁਰ ਕੈ ਸਬਦਿ ਸਦਾ ਹਰਿ ਧਿਆਏ ਏਹਾ ਭਗਤਿ ਹਰਿ ਭਾਵਣਿਆ ॥੭॥

    Through the Guru’s word, he always meditates on God’s Name. This is the worship which is pleasing to God.

  11. ਗੁਰਮੁਖਿ ਭਗਤਿ ਜੁਗ ਚਾਰੇ ਹੋਈ ॥

    Devotional worship has always been done by following the Guru’s teachings.

  12. ਹੋਰਤੁ ਭਗਤਿ ਨ ਪਾਏ ਕੋਈ ॥

    This devotional worship can not be obtained by any other means.

  13. ਨਾਨਕ ਨਾਮੁ ਗੁਰ ਭਗਤੀ ਪਾਈਐ ਗੁਰ ਚਰਣੀ ਚਿਤੁ ਲਾਵਣਿਆ ॥੮॥੨੦॥੨੧॥

    O’ Nanak, it is only by fixing one’s mind on the Guru’s teaching with utmost humility) that God’s Name is realized.

  14. ਮਾਝ ਮਹਲਾ ੩ ॥

    Maajh Raag, by the Third Guru:

  15. ਸਚਾ ਸੇਵੀ ਸਚੁ ਸਾਲਾਹੀ ॥

    I meditate and sing the praises only of the eternal God.

  16. ਸਚੈ ਨਾਇ ਦੁਖੁ ਕਬ ਹੀ ਨਾਹੀ ॥

    By meditating upon one True God, one is never be afflicted with pain.

  17. ਸੁਖਦਾਤਾ ਸੇਵਨਿ ਸੁਖੁ ਪਾਇਨਿ ਗੁਰਮਤਿ ਮੰਨਿ ਵਸਾਵਣਿਆ ॥੧॥

    They who enshrine the Guru’s Teachings within their mind and meditate on the Giver of peace, live in peace.

  18. ਹਉ ਵਾਰੀ ਜੀਉ ਵਾਰੀ ਸੁਖ ਸਹਜਿ ਸਮਾਧਿ ਲਗਾਵਣਿਆ ॥

    I dedicate myself to those who intuitively enter into a state of peace and poise.

  19. ਜੋ ਹਰਿ ਸੇਵਹਿ ਸੇ ਸਦਾ ਸੋਹਹਿ ਸੋਭਾ ਸੁਰਤਿ ਸੁਹਾਵਣਿਆ ॥੧॥ ਰਹਾਉ ॥

    Those who devotedly remember God are always graceful and are honored for their virtuous intellect.

  20. ਸਭੁ ਕੋ ਤੇਰਾ ਭਗਤੁ ਕਹਾਏ ॥

    Everybody claim to be your devotees.

  21. ਸੇਈ ਭਗਤ ਤੇਰੈ ਮਨਿ ਭਾਏ ॥

    But only the ones who are pleasing to You are the real devotees.

  22. ਸਚੁ ਬਾਣੀ ਤੁਧੈ ਸਾਲਾਹਨਿ ਰੰਗਿ ਰਾਤੇ ਭਗਤਿ ਕਰਾਵਣਿਆ ॥੨॥

    Through the Guru’s true word they praise You; attuned to Your Love, they worship You with devotion.

  23. ਸਭੁ ਕੋ ਸਚੇ ਹਰਿ ਜੀਉ ਤੇਰਾ ॥

    O Dear God, everybody belongs to You.

  24. ਗੁਰਮੁਖਿ ਮਿਲੈ ਤਾ ਚੂਕੈ ਫੇਰਾ ॥

    but only on meeting the Guru and following his teachings, one’s rounds of birth and death comes to an end.

  25. ਜਾ ਤੁਧੁ ਭਾਵੈ ਤਾ ਨਾਇ ਰਚਾਵਹਿ ਤੂੰ ਆਪੇ ਨਾਉ ਜਪਾਵਣਿਆ ॥੩॥

    It is only when it pleases You that You attach people with Your Name, and You Yourself make them meditate on Naam.

  26. ਗੁਰਮਤੀ ਹਰਿ ਮੰਨਿ ਵਸਾਇਆ ॥

    The one who, through the Guru’s teachings, has enshrined God in the mind,

  27. ਹਰਖੁ ਸੋਗੁ ਸਭੁ ਮੋਹੁ ਗਵਾਇਆ ॥

    All his Pleasure and sorrows, and all his emotional attachments are gone.

  28. ਇਕਸੁ ਸਿਉ ਲਿਵ ਲਾਗੀ ਸਦ ਹੀ ਹਰਿ ਨਾਮੁ ਮੰਨਿ ਵਸਾਵਣਿਆ ॥੪॥

    He is lovingly attuned to God forever, and enshrines His Name within the mind.

  29. ਭਗਤ ਰੰਗਿ ਰਾਤੇ ਸਦਾ ਤੇਰੈ ਚਾਏ ॥

    O’ God, Your devotees are joyfully imbued with Your love.

  30. ਨਉ ਨਿਧਿ ਨਾਮੁ ਵਸਿਆ ਮਨਿ ਆਏ ॥

    Your Name comes to dwell within their mind which is like all the nine treasures.

  31. ਪੂਰੈ ਭਾਗਿ ਸਤਿਗੁਰੁ ਪਾਇਆ ਸਬਦੇ ਮੇਲਿ ਮਿਲਾਵਣਿਆ ॥੫॥

    By perfect good fortune, they find the True Guru and through his word they are united with God.

  32. ਤੂੰ ਦਇਆਲੁ ਸਦਾ ਸੁਖਦਾਤਾ ॥

    O’ God, You are Merciful, and always the Giver of peace.

  33. ਤੂੰ ਆਪੇ ਮੇਲਿਹਿ ਗੁਰਮੁਖਿ ਜਾਤਾ ॥

    You Yourself unite them with You; through the Guru’s teachings.

  34. ਤੂੰ ਆਪੇ ਦੇਵਹਿ ਨਾਮੁ ਵਡਾਈ ਨਾਮਿ ਰਤੇ ਸੁਖੁ ਪਾਵਣਿਆ ॥੬॥

    You Yourself bestow the glorious greatness of the Naam; attuned to the Naam, they enjoy bliss.

  35. ਸਦਾ ਸਦਾ ਸਾਚੇ ਤੁਧੁ ਸਾਲਾਹੀ ॥

    O’ Eternal God, forever and ever, I may keep praising You.

  36. ਗੁਰਮੁਖਿ ਜਾਤਾ ਦੂਜਾ ਕੋ ਨਾਹੀ ॥

    Through the Guru’s word I have realized that except You there is no other at all.

  37. ਏਕਸੁ ਸਿਉ ਮਨੁ ਰਹਿਆ ਸਮਾਏ ਮਨਿ ਮੰਨਿਐ ਮਨਹਿ ਮਿਲਾਵਣਿਆ ॥੭॥

    My mind remains absorbed in God. When one truly surrender to God, then he realizes Him in the mind itself.

  38. ਗੁਰਮੁਖਿ ਹੋਵੈ ਸੋ ਸਾਲਾਹੇ ॥

    The one who becomes a Guru’s follower, he praises God.

  39. ਸਾਚੇ ਠਾਕੁਰ ਵੇਪਰਵਾਹੇ ॥

    The eternal God has no worries.

  40. ਨਾਨਕ ਨਾਮੁ ਵਸੈ ਮਨ ਅੰਤਰਿ ਗੁਰ ਸਬਦੀ ਹਰਿ ਮੇਲਾਵਣਿਆ ॥੮॥੨੧॥੨੨॥

    O Nanak, God’s Name dwells within the mind and through the Guru’s word one merges with Him.

  41. ਮਾਝ ਮਹਲਾ ੩ ॥

    Maajh Raag, by the Third Guru:

  42. ਤੇਰੇ ਭਗਤ ਸੋਹਹਿ ਸਾਚੈ ਦਰਬਾਰੇ ॥

    Your devotees look beautiful inYour Court.

  43. ਗੁਰ ਕੈ ਸਬਦਿ ਨਾਮਿ ਸਵਾਰੇ ॥

    Through the Guru’s word they are adorned with the Naam.

  44. ਸਦਾ ਅਨੰਦਿ ਰਹਹਿ ਦਿਨੁ ਰਾਤੀ ਗੁਣ ਕਹਿ ਗੁਣੀ ਸਮਾਵਣਿਆ ॥੧॥

    They are forever in bliss. Uttering Your praises day and night, they merge in God, the treasure of virtues.