Sri Guru Granth Sahib Ji

Ang 106

  1. ਸਰਬ ਜੀਆ ਕਉ ਦੇਵਣਹਾਰਾ ॥

    He is the Giver of all beings

  2. ਗੁਰ ਪਰਸਾਦੀ ਨਦਰਿ ਨਿਹਾਰਾ ॥

    By Guru’s Grace, He has blessed me with His mercy.

  3. ਜਲ ਥਲ ਮਹੀਅਲ ਸਭਿ ਤ੍ਰਿਪਤਾਣੇ ਸਾਧੂ ਚਰਨ ਪਖਾਲੀ ਜੀਉ ॥੩॥

    The creatures in the water, on the land and in the sky are all satiated. I wash the feet (humbly follow the teachings) of the Guru.

  4. ਮਨ ਕੀ ਇਛ ਪੁਜਾਵਣਹਾਰਾ ॥

    God is the Fulfiller of mind’s desire.

  5. ਸਦਾ ਸਦਾ ਜਾਈ ਬਲਿਹਾਰਾ ॥

    Forever and ever, I am a sacrifice to Him.

  6. ਨਾਨਕ ਦਾਨੁ ਕੀਆ ਦੁਖ ਭੰਜਨਿ ਰਤੇ ਰੰਗਿ ਰਸਾਲੀ ਜੀਉ ॥੪॥੩੨॥੩੯॥

    O’ Nanak, those on whom God the Destroyer of sorrows has bestowed the gift of Naam, are imbued with the relish of His Love.

  7. ਮਾਝ ਮਹਲਾ ੫ ॥

    Raag Maajh, by the Fifth Guru:

  8. ਮਨੁ ਤਨੁ ਤੇਰਾ ਧਨੁ ਭੀ ਤੇਰਾ ॥

    Mind and body and all wealth is Yours.

  9. ਤੂੰ ਠਾਕੁਰੁ ਸੁਆਮੀ ਪ੍ਰਭੁ ਮੇਰਾ ॥

    O’ God, You are my Master and protector.

  10. ਜੀਉ ਪਿੰਡੁ ਸਭੁ ਰਾਸਿ ਤੁਮਾਰੀ ਤੇਰਾ ਜੋਰੁ ਗੋਪਾਲਾ ਜੀਉ ॥੧॥

    O’ the Cherisher of the world, my body and life are Your property, and it is Your power which is working in them.

  11. ਸਦਾ ਸਦਾ ਤੂੰਹੈ ਸੁਖਦਾਈ ॥

    Forever and ever, You are the Giver of Peace.

  12. ਨਿਵਿ ਨਿਵਿ ਲਾਗਾ ਤੇਰੀ ਪਾਈ ॥

    I always humbly bow to You in respect.

  13. ਕਾਰ ਕਮਾਵਾ ਜੇ ਤੁਧੁ ਭਾਵਾ ਜਾ ਤੂੰ ਦੇਹਿ ਦਇਆਲਾ ਜੀਉ ॥੨॥

    O’ merciful God, I may perform only that deed which pleases You, and I may do whatever You assign me to do.

  14. ਪ੍ਰਭ ਤੁਮ ਤੇ ਲਹਣਾ ਤੂੰ ਮੇਰਾ ਗਹਣਾ ॥

    O’ God, it is from You that I seek everything.

  15. ਜੋ ਤੂੰ ਦੇਹਿ ਸੋਈ ਸੁਖੁ ਸਹਣਾ ॥

    you are the source of the adoration of my spiritual life.

  16. ਜਿਥੈ ਰਖਹਿ ਬੈਕੁੰਠੁ ਤਿਥਾਈ ਤੂੰ ਸਭਨਾ ਕੇ ਪ੍ਰਤਿਪਾਲਾ ਜੀਉ ॥੩॥

    Whatever You give me, I endure that as comfort.

  17. ਸਿਮਰਿ ਸਿਮਰਿ ਨਾਨਕ ਸੁਖੁ ਪਾਇਆ ॥

    Wherever You keep me, is heaven.

  18. ਆਠ ਪਹਰ ਤੇਰੇ ਗੁਣ ਗਾਇਆ ॥

    You are the Cherisher of all.

  19. ਸਗਲ ਮਨੋਰਥ ਪੂਰਨ ਹੋਏ ਕਦੇ ਨ ਹੋਇ ਦੁਖਾਲਾ ਜੀਉ ॥੪॥੩੩॥੪੦॥

    O’ God, by remembering You again and again, Nanak has obtained peace.

  20. ਮਾਝ ਮਹਲਾ ੫ ॥

    At all times, he has sung Your praises.

  21. ਪਾਰਬ੍ਰਹਮਿ ਪ੍ਰਭਿ ਮੇਘੁ ਪਠਾਇਆ ॥

    At all times, he has sung Your praises.

  22. ਜਲਿ ਥਲਿ ਮਹੀਅਲਿ ਦਹ ਦਿਸਿ ਵਰਸਾਇਆ ॥

    All his objectives have been fulfilled, and he will never experiences any sorrow.

  23. ਸਾਂਤਿ ਭਈ ਬੁਝੀ ਸਭ ਤ੍ਰਿਸਨਾ ਅਨਦੁ ਭਇਆ ਸਭ ਠਾਈ ਜੀਉ ॥੧॥

    Raag Maajh, by the Fifth Guru: The supreme God has sent down the cloud in the form of Guru, who has poured the rain of spiritual enlightenment in all the ten directions over land and water.

  24. ਸੁਖਦਾਤਾ ਦੁਖ ਭੰਜਨਹਾਰਾ ॥

    Peace has come, and everyone’s desire of attachments has been quenched.

  25. ਆਪੇ ਬਖਸਿ ਕਰੇ ਜੀਅ ਸਾਰਾ ॥

    There is joy and ecstasy everywhere.

  26. ਅਪਨੇ ਕੀਤੇ ਨੋ ਆਪਿ ਪ੍ਰਤਿਪਾਲੇ ਪਇ ਪੈਰੀ ਤਿਸਹਿ ਮਨਾਈ ਜੀਉ ॥੨॥

    He is the Giver of Peace, the Destroyer of pain.

  27. ਜਾ ਕੀ ਸਰਣਿ ਪਇਆ ਗਤਿ ਪਾਈਐ ॥

    He Himself shows mercy on all beings.

  28. ਸਾਸਿ ਸਾਸਿ ਹਰਿ ਨਾਮੁ ਧਿਆਈਐ ॥

    He Himself sustains His creation.

  29. ਤਿਸੁ ਬਿਨੁ ਹੋਰੁ ਨ ਦੂਜਾ ਠਾਕੁਰੁ ਸਭ ਤਿਸੈ ਕੀਆ ਜਾਈ ਜੀਉ ॥੩॥

    Therefore, falling at His feet (paying Him utmost respect), I try to appease Him.

  30. ਤੇਰਾ ਮਾਣੁ ਤਾਣੁ ਪ੍ਰਭ ਤੇਰਾ ॥

    By seeking His refuge, supreme spiritual state is achieved.

  31. ਤੂੰ ਸਚਾ ਸਾਹਿਬੁ ਗੁਣੀ ਗਹੇਰਾ ॥

    With each and every breath, we should lovingly meditate upon God’s Name.

  32. ਨਾਨਕੁ ਦਾਸੁ ਕਹੈ ਬੇਨੰਤੀ ਆਠ ਪਹਰ ਤੁਧੁ ਧਿਆਈ ਜੀਉ ॥੪॥੩੪॥੪੧॥

    Except Him, there is no other Master, and all places belong to Him.

  33. ਮਾਝ ਮਹਲਾ ੫ ॥

    O’ God, You are my honor and You are my strength.

  34. ਸਭੇ ਸੁਖ ਭਏ ਪ੍ਰਭ ਤੁਠੇ ॥

    O’ God, You are my honor and You are my strength.

  35. ਗੁਰ ਪੂਰੇ ਕੇ ਚਰਣ ਮਨਿ ਵੁਠੇ ॥

    You are the eternal Master, and ocean of virtues.

  36. ਸਹਜ ਸਮਾਧਿ ਲਗੀ ਲਿਵ ਅੰਤਰਿ ਸੋ ਰਸੁ ਸੋਈ ਜਾਣੈ ਜੀਉ ॥੧॥

    Devotee Nanak makes this prayer to You, that he may lovingly meditate on You twenty-four hours a day.

  37. ਅਗਮ ਅਗੋਚਰੁ ਸਾਹਿਬੁ ਮੇਰਾ ॥

    The one on whom God is pleased, obtains all kind of peace.

  38. ਘਟ ਘਟ ਅੰਤਰਿ ਵਰਤੈ ਨੇਰਾ ॥

    The one on whom God is pleased, obtains all kind of peace.

  39. ਸਦਾ ਅਲਿਪਤੁ ਜੀਆ ਕਾ ਦਾਤਾ ਕੋ ਵਿਰਲਾ ਆਪੁ ਪਛਾਣੈ ਜੀਉ ॥੨॥

    The (immaculate words) of the Guru get enshrined in one’s mind, and a state of poised contemplation sets in the heart.

  40. ਪ੍ਰਭ ਮਿਲਣੈ ਕੀ ਏਹ ਨੀਸਾਣੀ ॥

    Only that person knows this sweet pleasure who has experienced it.

  41. ਮਨਿ ਇਕੋ ਸਚਾ ਹੁਕਮੁ ਪਛਾਣੀ ॥

    ||1|| My Master is Inaccessible and Unfathomable.

  42. ਸਹਜਿ ਸੰਤੋਖਿ ਸਦਾ ਤ੍ਰਿਪਤਾਸੇ ਅਨਦੁ ਖਸਮ ਕੈ ਭਾਣੈ ਜੀਉ ॥੩॥

    He is so near that He pervades each and every heart.

  43. ਹਥੀ ਦਿਤੀ ਪ੍ਰਭਿ ਦੇਵਣਹਾਰੈ ॥

    Though Provider of all, He always remains detached from Maya.

  44. ਜਨਮ ਮਰਣ ਰੋਗ ਸਭਿ ਨਿਵਾਰੇ ॥

    Only a very rare person realizes his own self.

  45. ਨਾਨਕ ਦਾਸ ਕੀਏ ਪ੍ਰਭਿ ਅਪੁਨੇ ਹਰਿ ਕੀਰਤਨਿ ਰੰਗ ਮਾਣੇ ਜੀਉ ॥੪॥੩੫॥੪੨॥

    This is the sign of union with God, that one’s mind acknowledges the command of the eternal God only.