Sri Guru Granth Sahib Ji

Ang 104

  1. ਆਸ ਮਨੋਰਥੁ ਪੂਰਨੁ ਹੋਵੈ ਭੇਟਤ ਗੁਰ ਦਰਸਾਇਆ ਜੀਉ ॥੨॥

    His hopes and desires are fulfilled, upon having a Vision of the Guru.

  2. ਅਗਮ ਅਗੋਚਰ ਕਿਛੁ ਮਿਤਿ ਨਹੀ ਜਾਨੀ ॥

    The limits of the Inaccessible and Unfathomable God cannot be known.

  3. ਸਾਧਿਕ ਸਿਧ ਧਿਆਵਹਿ ਗਿਆਨੀ ॥

    Yoga-practitioners, the accomplished yogis, and divine scholars meditate on Him

  4. ਖੁਦੀ ਮਿਟੀ ਚੂਕਾ ਭੋਲਾਵਾ ਗੁਰਿ ਮਨ ਹੀ ਮਹਿ ਪ੍ਰਗਟਾਇਆ ਜੀਉ ॥੩॥

    God is revealed By the Guru in the mind of the devotee whose self-conceit is erased and doubt is removed.

  5. ਅਨਦ ਮੰਗਲ ਕਲਿਆਣ ਨਿਧਾਨਾ ॥ ਸੂਖ ਸਹਜ ਹਰਿ ਨਾਮੁ ਵਖਾਨਾ ॥

    The treasures of bliss and joy comes to his mind, and he is liberated from the bonds of Maya. The one who has remembered God, peace and poise comes in his mind.

  6. ਹੋਇ ਕ੍ਰਿਪਾਲੁ ਸੁਆਮੀ ਅਪਨਾ ਨਾਉ ਨਾਨਕ ਘਰ ਮਹਿ ਆਇਆ ਜੀਉ ॥੪॥੨੫॥੩੨॥

    O’ Nanak, on whom our Master becomes merciful, Naam comes to reside in that person’s heart.

  7. ਮਾਝ ਮਹਲਾ ੫ ॥

    Maajh, Fifth Mehla:

  8. ਸੁਣਿ ਸੁਣਿ ਜੀਵਾ ਸੋਇ ਤੁਮਾਰੀ ॥

    O’ God, listening repeatedly about your praises, I feel spiritually rejuvenated.

  9. ਤੂੰ ਪ੍ਰੀਤਮੁ ਠਾਕੁਰੁ ਅਤਿ ਭਾਰੀ ॥

    You are my Beloved Supreme Master.

  10. ਤੁਮਰੇ ਕਰਤਬ ਤੁਮ ਹੀ ਜਾਣਹੁ ਤੁਮਰੀ ਓਟ ਗੋੁਪਾਲਾ ਜੀਉ ॥੧॥

    O’ God, You alone know Your ways; I am living by Your support.

  11. ਗੁਣ ਗਾਵਤ ਮਨੁ ਹਰਿਆ ਹੋਵੈ ॥

    Singing Your Glorious Praises, my mind is rejuvenated.

  12. ਕਥਾ ਸੁਣਤ ਮਲੁ ਸਗਲੀ ਖੋਵੈ ॥

    By listening to God’s praise, the dirt of vices from my mind is removed.

  13. ਭੇਟਤ ਸੰਗਿ ਸਾਧ ਸੰਤਨ ਕੈ ਸਦਾ ਜਪਉ ਦਇਆਲਾ ਜੀਉ ॥੨॥

    Joining the holy congregation, I meditate forever on the Merciful God.

  14. ਪ੍ਰਭੁ ਅਪੁਨਾ ਸਾਸਿ ਸਾਸਿ ਸਮਾਰਉ ॥

    I lovingly remember my God with each and every breath.

  15. ਇਹ ਮਤਿ ਗੁਰ ਪ੍ਰਸਾਦਿ ਮਨਿ ਧਾਰਉ ॥

    By the Guru’s grace I have affirmed this wisdom in my mind.

  16. ਤੁਮਰੀ ਕ੍ਰਿਪਾ ਤੇ ਹੋਇ ਪ੍ਰਗਾਸਾ ਸਰਬ ਮਇਆ ਪ੍ਰਤਿਪਾਲਾ ਜੀਉ ॥੩॥

    O’ God, the merciful Sustainer of all, only by Your grace, one is enlightened with such divine knowledge.

  17. ਸਤਿ ਸਤਿ ਸਤਿ ਪ੍ਰਭੁ ਸੋਈ ॥

    God is forever True.

  18. ਸਦਾ ਸਦਾ ਸਦ ਆਪੇ ਹੋਈ ॥

    He has been and will always be self-existent.

  19. ਚਲਿਤ ਤੁਮਾਰੇ ਪ੍ਰਗਟ ਪਿਆਰੇ ਦੇਖਿ ਨਾਨਕ ਭਏ ਨਿਹਾਲਾ ਜੀਉ ॥੪॥੨੬॥੩੩॥

    O’ my Beloved God, Your wonders are obvious. Seeing them, Nanak is delighted.

  20. ਮਾਝ ਮਹਲਾ ੫ ॥

    Maajh, Fifth Mehla:

  21. ਹੁਕਮੀ ਵਰਸਣ ਲਾਗੇ ਮੇਹਾ ॥

    By His Command, the rain of Naam begins to fall.

  22. ਸਾਜਨ ਸੰਤ ਮਿਲਿ ਨਾਮੁ ਜਪੇਹਾ ॥

    When the Saints and friends join together and lovingly meditate on God’s Name.

  23. ਸੀਤਲ ਸਾਂਤਿ ਸਹਜ ਸੁਖੁ ਪਾਇਆ ਠਾਢਿ ਪਾਈ ਪ੍ਰਭਿ ਆਪੇ ਜੀਉ ॥੧॥

    They obtain soothing peace, poise, and bliss. God Himself has spiritually soothed their minds by eradicating the agony of vices.

  24. ਸਭੁ ਕਿਛੁ ਬਹੁਤੋ ਬਹੁਤੁ ਉਪਾਇਆ ॥

    (As a result of the rain of Naam in the holy congregation) God has produced abundance of all the spiritual virtues.

  25. ਕਰਿ ਕਿਰਪਾ ਪ੍ਰਭਿ ਸਗਲ ਰਜਾਇਆ ॥

    Granting His Grace, God has satiated all the saints.

  26. ਦਾਤਿ ਕਰਹੁ ਮੇਰੇ ਦਾਤਾਰਾ ਜੀਅ ਜੰਤ ਸਭਿ ਧ੍ਰਾਪੇ ਜੀਉ ॥੨॥

    O’ merciful Giver, when You shower Your bounties, all creatures and beings are satiated, similarly the devotees are satiated when You shower the gift of Naam.

  27. ਸਚਾ ਸਾਹਿਬੁ ਸਚੀ ਨਾਈ ॥

    Eternal is the Master, and everlasting is His Glory

  28. ਗੁਰ ਪਰਸਾਦਿ ਤਿਸੁ ਸਦਾ ਧਿਆਈ ॥

    By the Guru’s Grace, I always remember him with loving devotion.

  29. ਜਨਮ ਮਰਣ ਭੈ ਕਾਟੇ ਮੋਹਾ ਬਿਨਸੇ ਸੋਗ ਸੰਤਾਪੇ ਜੀਉ ॥੩॥

    All my fears of birth and death have been dispelled; emotional attachment, sorrow and suffering have been erase

  30. ਸਾਸਿ ਸਾਸਿ ਨਾਨਕੁ ਸਾਲਾਹੇ ॥

    Nanak praises the God Almighty with each and every breath.

  31. ਸਿਮਰਤ ਨਾਮੁ ਕਾਟੇ ਸਭਿ ਫਾਹੇ ॥

    Remembering God with love and devotion, all bonds of Maya are cut away.

  32. ਪੂਰਨ ਆਸ ਕਰੀ ਖਿਨ ਭੀਤਰਿ ਹਰਿ ਹਰਿ ਹਰਿ ਗੁਣ ਜਾਪੇ ਜੀਉ ॥੪॥੨੭॥੩੪॥

    God has fulfilled all his desires in an instant and now he always sings His praises.

  33. ਮਾਝ ਮਹਲਾ ੫ ॥

    Maajh, Fifth Mehla:

  34. ਆਉ ਸਾਜਨ ਸੰਤ ਮੀਤ ਪਿਆਰੇ ॥

    Come, O my dear friends, Saints and companions, join together and sing the Praises of the Incomprehensible and Infinite God.

  35. ਮਿਲਿ ਗਾਵਹ ਗੁਣ ਅਗਮ ਅਪਾਰੇ ॥

    let us join together and sing the Glorious Praises of the Inaccessible and Infinite Lord.

  36. ਗਾਵਤ ਸੁਣਤ ਸਭੇ ਹੀ ਮੁਕਤੇ ਸੋ ਧਿਆਈਐ ਜਿਨਿ ਹਮ ਕੀਏ ਜੀਉ ॥੧॥

    Those who sing and listen these praises are liberated from bonds of Maya , so let’s remember the One who has created us all.

  37. ਜਨਮ ਜਨਮ ਕੇ ਕਿਲਬਿਖ ਜਾਵਹਿ ॥

    The sins of countless births are dispelled.

  38. ਮਨਿ ਚਿੰਦੇ ਸੇਈ ਫਲ ਪਾਵਹਿ ॥

    and they receive the fruits of the mind’s desires.

  39. ਸਿਮਰਿ ਸਾਹਿਬੁ ਸੋ ਸਚੁ ਸੁਆਮੀ ਰਿਜਕੁ ਸਭਸੁ ਕਉ ਦੀਏ ਜੀਉ ॥੨॥

    Remember the eternal God, our True Master, who gives sustenance to all.

  40. ਨਾਮੁ ਜਪਤ ਸਰਬ ਸੁਖੁ ਪਾਈਐ ॥

    By lovingly meditating on God’s Name, all kind of peace is obtained.

  41. ਸਭੁ ਭਉ ਬਿਨਸੈ ਹਰਿ ਹਰਿ ਧਿਆਈਐ ॥

    All worldly fears are erased, by remembering God with love.

  42. ਜਿਨਿ ਸੇਵਿਆ ਸੋ ਪਾਰਗਿਰਾਮੀ ਕਾਰਜ ਸਗਲੇ ਥੀਏ ਜੀਉ ॥੩॥

    One who lovingly remembers God is able to cross the world-ocean of vices and and all his affairs are resolved.

  43. ਆਇ ਪਇਆ ਤੇਰੀ ਸਰਣਾਈ ॥

    O’ God, I have come to Your refuge;

  44. ਜਿਉ ਭਾਵੈ ਤਿਉ ਲੈਹਿ ਮਿਲਾਈ ॥

    Pleases, unite me with Yourself as You please.