Sri Guru Granth Sahib Ji

Ang 100

  1. ਰੇਨੁ ਸੰਤਨ ਕੀ ਮੇਰੈ ਮੁਖਿ ਲਾਗੀ ॥

    I have been blessed with humble service of the saints as if my forehead has been anointed with the dust of the saints’ feet.

  2. ਦੁਰਮਤਿ ਬਿਨਸੀ ਕੁਬੁਧਿ ਅਭਾਗੀ ॥

    My evil-mindedness is destroyed, and my false-knowledge has vanished.

  3. ਸਚ ਘਰਿ ਬੈਸਿ ਰਹੇ ਗੁਣ ਗਾਏ ਨਾਨਕ ਬਿਨਸੇ ਕੂਰਾ ਜੀਉ ॥੪॥੧੧॥੧੮॥

    O’ Nanak, those who remain absorbed in God’s Name and sing God’s praises, their false love for Maya vanishes.

  4. ਮਾਝ ਮਹਲਾ ੫ ॥

    Raag Maajh, Fifth Guru:

  5. ਵਿਸਰੁ ਨਾਹੀ ਏਵਡ ਦਾਤੇ ॥

    O’ God, the supreme benefactor, let me never forget You.

  6. ਕਰਿ ਕਿਰਪਾ ਭਗਤਨ ਸੰਗਿ ਰਾਤੇ ॥

    O’ God, the Cherisher of devotees, please show mercy on me.

  7. ਦਿਨਸੁ ਰੈਣਿ ਜਿਉ ਤੁਧੁ ਧਿਆਈ ਏਹੁ ਦਾਨੁ ਮੋਹਿ ਕਰਣਾ ਜੀਉ ॥੧॥

    Please bestow this gift on me that I may always remember You with adoration.

  8. ਮਾਟੀ ਅੰਧੀ ਸੁਰਤਿ ਸਮਾਈ ॥

    O’ God, You have infused intellect in this primitive body of ours.

  9. ਸਭ ਕਿਛੁ ਦੀਆ ਭਲੀਆ ਜਾਈ ॥

    You have given us everything, including comfortable places to live.

  10. ਅਨਦ ਬਿਨੋਦ ਚੋਜ ਤਮਾਸੇ ਤੁਧੁ ਭਾਵੈ ਸੋ ਹੋਣਾ ਜੀਉ ॥੨॥

    You have blessed us with all kinds of joys, plays and pleasures; whatever pleases You, it must happen.

  11. ਜਿਸ ਦਾ ਦਿਤਾ ਸਭੁ ਕਿਛੁ ਲੈਣਾ ॥

    We should never forget God by whose grace we receive everything.

  12. ਛਤੀਹ ਅੰਮ੍ਰਿਤ ਭੋਜਨੁ ਖਾਣਾ ॥

    We enjoy many kinds of delicious foods, cozy beds, cooling breeze, spontaneous joys and the experience of pleasure.

  13. ਸੇਜ ਸੁਖਾਲੀ ਸੀਤਲੁ ਪਵਣਾ ਸਹਜ ਕੇਲ ਰੰਗ ਕਰਣਾ ਜੀਉ ॥੩॥

    We enjoy many kinds of delicious foods, cozy beds, cooling breeze, spontaneous joys and the experience of pleasure.

  14. ਸਾ ਬੁਧਿ ਦੀਜੈ ਜਿਤੁ ਵਿਸਰਹਿ ਨਾਹੀ ॥

    O’ God, give me such wisdom, that I may never forget You.

  15. ਸਾ ਮਤਿ ਦੀਜੈ ਜਿਤੁ ਤੁਧੁ ਧਿਆਈ ॥

    Give me such an intellect that I may keep remembering You with adoration.

  16. ਸਾਸ ਸਾਸ ਤੇਰੇ ਗੁਣ ਗਾਵਾ ਓਟ ਨਾਨਕ ਗੁਰ ਚਰਣਾ ਜੀਉ ॥੪॥੧੨॥੧੯॥

    O’ Nanak, say! O’ God, bless me with the support of the Guru’s teachings, so that I may sing Your praises with every breath.

  17. ਮਾਝ ਮਹਲਾ ੫ ॥

    Raag Maajh, Fifth Guru:

  18. ਸਿਫਤਿ ਸਾਲਾਹਣੁ ਤੇਰਾ ਹੁਕਮੁ ਰਜਾਈ ॥

    O’ God, the Master of Your will, to cheerfully accept Your command is Your true praise.

  19. ਸੋ ਗਿਆਨੁ ਧਿਆਨੁ ਜੋ ਤੁਧੁ ਭਾਈ ॥

    That which pleases You is the true wisdom and meditation.

  20. ਸੋਈ ਜਪੁ ਜੋ ਪ੍ਰਭ ਜੀਉ ਭਾਵੈ ਭਾਣੈ ਪੂਰ ਗਿਆਨਾ ਜੀਉ ॥੧॥

    O’ brother, that which pleases God is the true meditation, and to be in harmony with His will is the perfect wisdom.

  21. ਅੰਮ੍ਰਿਤੁ ਨਾਮੁ ਤੇਰਾ ਸੋਈ ਗਾਵੈ ॥ ਜੋ ਸਾਹਿਬ ਤੇਰੈ ਮਨਿ ਭਾਵੈ ॥

    O’ God, he alone sings Your ambrosial Name, who is pleasing to You.

  22. ਤੂੰ ਸੰਤਨ ਕਾ ਸੰਤ ਤੁਮਾਰੇ ਸੰਤ ਸਾਹਿਬ ਮਨੁ ਮਾਨਾ ਜੀਉ ॥੨॥

    O’ God! You are the support of the saints, the saints spiritually survive on it, and their mind is appeased with You.

  23. ਤੂੰ ਸੰਤਨ ਕੀ ਕਰਹਿ ਪ੍ਰਤਿਪਾਲਾ ॥

    O’ God, You cherish and nurture the saints.

  24. ਸੰਤ ਖੇਲਹਿ ਤੁਮ ਸੰਗਿ ਗੋਪਾਲਾ ॥

    The saints always enjoy spiritual bliss in Your remembrance.

  25. ਅਪੁਨੇ ਸੰਤ ਤੁਧੁ ਖਰੇ ਪਿਆਰੇ ਤੂ ਸੰਤਨ ਕੇ ਪ੍ਰਾਨਾ ਜੀਉ ॥੩॥

    Your saints are very dear to You, and You are the life of the saints.

  26. ਉਨ ਸੰਤਨ ਕੈ ਮੇਰਾ ਮਨੁ ਕੁਰਬਾਨੇ ॥

    O’ God, my mind is dedicated to those saints, who have realized You and are pleasing to You.

  27. ਜਿਨ ਤੂੰ ਜਾਤਾ ਜੋ ਤੁਧੁ ਮਨਿ ਭਾਨੇ ॥

    O’ God, my mind is dedicated to those saints, who have realized You and are pleasing to You.

  28. ਤਿਨ ਕੈ ਸੰਗਿ ਸਦਾ ਸੁਖੁ ਪਾਇਆ ਹਰਿ ਰਸ ਨਾਨਕ ਤ੍ਰਿਪਤਿ ਅਘਾਨਾ ਜੀਉ ॥੪॥੧੩॥੨੦॥

    O’ Nanak, those who associate with those saints, they always enjoy inner peace, and their yearning remains satiated by partaking the nectar of God’s Name.

  29. ਮਾਝ ਮਹਲਾ ੫ ॥

    Raag Maajh, Fifth Guru.

  30. ਤੂੰ ਜਲਨਿਧਿ ਹਮ ਮੀਨ ਤੁਮਾਰੇ ॥

    O’ God, You are like an ocean, and we are like the fish in that ocean.

  31. ਤੇਰਾ ਨਾਮੁ ਬੂੰਦ ਹਮ ਚਾਤ੍ਰਿਕ ਤਿਖਹਾਰੇ ॥

    Your Name is like the celestial drop of rain, and we are like the thirsty rainbirds.

  32. ਤੁਮਰੀ ਆਸ ਪਿਆਸਾ ਤੁਮਰੀ ਤੁਮ ਹੀ ਸੰਗਿ ਮਨੁ ਲੀਨਾ ਜੀਉ ॥੧॥

    O’ God! I have a hope to unite with You, I long for the nectar of Your Name, and my mind is focused on remembering You.

  33. ਜਿਉ ਬਾਰਿਕੁ ਪੀ ਖੀਰੁ ਅਘਾਵੈ ॥

    Just as the baby is satiated by drinking milk,

  34. ਜਿਉ ਨਿਰਧਨੁ ਧਨੁ ਦੇਖਿ ਸੁਖੁ ਪਾਵੈ ॥

    and a pauper is pleased at the sight of wealth,

  35. ਤ੍ਰਿਖਾਵੰਤ ਜਲੁ ਪੀਵਤ ਠੰਢਾ ਤਿਉ ਹਰਿ ਸੰਗਿ ਇਹੁ ਮਨੁ ਭੀਨਾ ਜੀਉ ॥੨॥

    and a thirsty person feels comforted on drinking cold water, similarly this mind of mine is appeased with God’s Name (virtues).

  36. ਜਿਉ ਅੰਧਿਆਰੈ ਦੀਪਕੁ ਪਰਗਾਸਾ ॥

    Just as a lamp lights up the darkness,

  37. ਭਰਤਾ ਚਿਤਵਤ ਪੂਰਨ ਆਸਾ ॥

    and the hopes of a wife are fulfilled by thinking about her husband,

  38. ਮਿਲਿ ਪ੍ਰੀਤਮ ਜਿਉ ਹੋਤ ਅਨੰਦਾ ਤਿਉ ਹਰਿ ਰੰਗਿ ਮਨੁ ਰੰਗੀਨਾ ਜੀਉ ॥੩॥

    and upon meeting her beloved she feels happy, similarly one’s mind gets imbued with His love upon whom is God’s gracious glance.

  39. ਸੰਤਨ ਮੋ ਕਉ ਹਰਿ ਮਾਰਗਿ ਪਾਇਆ ॥

    The saints have put me upon the path leading to union with God.

  40. ਸਾਧ ਕ੍ਰਿਪਾਲਿ ਹਰਿ ਸੰਗਿ ਗਿਝਾਇਆ ॥

    The merciful Guru’s teachings have accustomed me to remain focused on God’s Name.

  41. ਹਰਿ ਹਮਰਾ ਹਮ ਹਰਿ ਕੇ ਦਾਸੇ ਨਾਨਕ ਸਬਦੁ ਗੁਰੂ ਸਚੁ ਦੀਨਾ ਜੀਉ ॥੪॥੧੪॥੨੧॥

    O’ Nanak, now God is my support and I am his devotee, the Guru has blessed me with the divine word of God’s praises.

  42. ਮਾਝ ਮਹਲਾ ੫ ॥

    Raag Maajh, Fifth Guru:

  43. ਅੰਮ੍ਰਿਤ ਨਾਮੁ ਸਦਾ ਨਿਰਮਲੀਆ ॥

    The ambrosial Naam is always immaculate.

  44. ਸੁਖਦਾਈ ਦੂਖ ਬਿਡਾਰਨ ਹਰੀਆ ॥

    God is the giver of inner peace and dispeller of sorrows.

  45. ਅਵਰਿ ਸਾਦ ਚਖਿ ਸਗਲੇ ਦੇਖੇ ਮਨ ਹਰਿ ਰਸੁ ਸਭ ਤੇ ਮੀਠਾ ਜੀਉ ॥੧॥

    O’ my mind! I have tried and tasted all other relishes of the world, but I find the nectar of God’s Name to be the sweetest of all.