Sri Guru Granth Sahib Ji

Ang 10

  1. ਜਿਨਿ ਦਿਨੁ ਕਰਿ ਕੈ ਕੀਤੀ ਰਾਤਿ ॥

    (O’ God), it is You who have created day and night as well

  2. ਖਸਮੁ ਵਿਸਾਰਹਿ ਤੇ ਕਮਜਾਤਿ ॥

    Those who forget such a Master-God are miserable and despicable

  3. ਨਾਨਕ ਨਾਵੈ ਬਾਝੁ ਸਨਾਤਿ ॥੪॥੩॥

    O’ Nanak, a person without Naam (God’s remembrance) are wretched outcasts

  4. ਰਾਗੁ ਗੂਜਰੀ ਮਹਲਾ ੪ ॥

    Raag Gujari, Fourth Guru:

  5. ਹਰਿ ਕੇ ਜਨ ਸਤਿਗੁਰ ਸਤਪੁਰਖਾ ਬਿਨਉ ਕਰਉ ਗੁਰ ਪਾਸਿ ॥

    Raag Gujari, Fourth Guru: O’ the devotee of God, the true Guru, O True Primal Being, I offer my prayers to You, my Guru.

  6. ਹਮ ਕੀਰੇ ਕਿਰਮ ਸਤਿਗੁਰ ਸਰਣਾਈ ਕਰਿ ਦਇਆ ਨਾਮੁ ਪਰਗਾਸਿ ॥੧॥

    O’ true Guru, I am humble and like a lowly worm, I have come to seek your refuge, please show mercy and enlighten me with Naam.

  7. ਮੇਰੇ ਮੀਤ ਗੁਰਦੇਵ ਮੋ ਕਉ ਰਾਮ ਨਾਮੁ ਪਰਗਾਸਿ ॥

    O’ my friend, the divine Guru, enlighten me with God’s Name.

  8. ਗੁਰਮਤਿ ਨਾਮੁ ਮੇਰਾ ਪ੍ਰਾਨ ਸਖਾਈ ਹਰਿ ਕੀਰਤਿ ਹਮਰੀ ਰਹਰਾਸਿ ॥੧॥ ਰਹਾਉ ॥

    Naam received through the Guru’s teachings may remain my breath of life and singing God’s praises may become the way of my life. ||1|| Pause||

  9. ਹਰਿ ਜਨ ਕੇ ਵਡ ਭਾਗ ਵਡੇਰੇ ਜਿਨ ਹਰਿ ਹਰਿ ਸਰਧਾ ਹਰਿ ਪਿਆਸ ॥

    Very fortunate are those devotees of God who always have the yearning for meditating on God’s Name.

  10. ਹਰਿ ਹਰਿ ਨਾਮੁ ਮਿਲੈ ਤ੍ਰਿਪਤਾਸਹਿ ਮਿਲਿ ਸੰਗਤਿ ਗੁਣ ਪਰਗਾਸਿ ॥੨॥

    By realizing God’s Name, their longing for worldly desires is satiated and by joining the company of saintly persons, divine virtues manifest in them.

  11. ਜਿਨ ਹਰਿ ਹਰਿ ਹਰਿ ਰਸੁ ਨਾਮੁ ਨ ਪਾਇਆ ਤੇ ਭਾਗਹੀਣ ਜਮ ਪਾਸਿ ॥

    H Those, who have not received the elixir of God’s Name, are unfortunate and remain spiritually dead.

  12. ਜੋ ਸਤਿਗੁਰ ਸਰਣਿ ਸੰਗਤਿ ਨਹੀ ਆਏ ਧ੍ਰਿਗੁ ਜੀਵੇ ਧ੍ਰਿਗੁ ਜੀਵਾਸਿ ॥੩॥

    Those who have not come to the shelter and congregation of the true Guru, accursed is their life and accursed is their hope of living.

  13. ਜਿਨ ਹਰਿ ਜਨ ਸਤਿਗੁਰ ਸੰਗਤਿ ਪਾਈ ਤਿਨ ਧੁਰਿ ਮਸਤਕਿ ਲਿਖਿਆ ਲਿਖਾਸਿ ॥

    Those devotees of God, who have attained the company of the true Guru, have such preordained destiny.

  14. ਧਨੁ ਧੰਨੁ ਸਤਸੰਗਤਿ ਜਿਤੁ ਹਰਿ ਰਸੁ ਪਾਇਆ ਮਿਲਿ ਜਨ ਨਾਨਕ ਨਾਮੁ ਪਰਗਾਸਿ ॥੪॥੪॥

    O’ Nanak, blessed is that holy congregation, where one attains the elixir of God’s Name and one’s mind is enlightened with Naam. ||4

  15. ਰਾਗੁ ਗੂਜਰੀ ਮਹਲਾ ੫ ॥

    Raag Gujari, Fifth Guru

  16. ਕਾਹੇ ਰੇ ਮਨ ਚਿਤਵਹਿ ਉਦਮੁ ਜਾ ਆਹਰਿ ਹਰਿ ਜੀਉ ਪਰਿਆ ॥

    Raag Gujari, Fifth Guru O’ mind, why do you keep worrying about the efforts for sustenance, for which God is already taking care of ?

  17. ਸੈਲ ਪਥਰ ਮਹਿ ਜੰਤ ਉਪਾਏ ਤਾ ਕਾ ਰਿਜਕੁ ਆਗੈ ਕਰਿ ਧਰਿਆ ॥੧॥

    Even in desolate rocks and stones, He created the living beings, and He has already placed their nourishment there.

  18. ਮੇਰੇ ਮਾਧਉ ਜੀ ਸਤਸੰਗਤਿ ਮਿਲੇ ਸੁ ਤਰਿਆ ॥

    O’ my dear God, whosoever joins the congregation of saintly persons is able to cross the worldly ocean of vices.

  19. ਗੁਰ ਪਰਸਾਦਿ ਪਰਮ ਪਦੁ ਪਾਇਆ ਸੂਕੇ ਕਾਸਟ ਹਰਿਆ ॥੧॥ ਰਹਾਉ ॥

    By Guru’s grace, he attains the highest spiritual state and regains such new spiritual energy, like a dry tree becoming green again. ||1|| Pause||

  20. ਜਨਨਿ ਪਿਤਾ ਲੋਕ ਸੁਤ ਬਨਿਤਾ ਕੋਇ ਨ ਕਿਸ ਕੀ ਧਰਿਆ ॥

    O’ my mind, the mother, father, friends, children, and spouse, no one is the support you can depend upon.

  21. ਸਿਰਿ ਸਿਰਿ ਰਿਜਕੁ ਸੰਬਾਹੇ ਠਾਕੁਰੁ ਕਾਹੇ ਮਨ ਭਉ ਕਰਿਆ ॥੨॥

    O’ my mind, God provides sustenance for each and every individual, why do you fear about it?

  22. ਊਡੇ ਊਡਿ ਆਵੈ ਸੈ ਕੋਸਾ ਤਿਸੁ ਪਾਛੈ ਬਚਰੇ ਛਰਿਆ ॥

    The flamingos fly hundreds of miles leaving their young ones behind.

  23. ਤਿਨ ਕਵਣੁ ਖਲਾਵੈ ਕਵਣੁ ਚੁਗਾਵੈ ਮਨ ਮਹਿ ਸਿਮਰਨੁ ਕਰਿਆ ॥੩॥

    Tell me, who feeds them and who teaches them to feed themselves?

  24. ਸਭਿ ਨਿਧਾਨ ਦਸ ਅਸਟ ਸਿਧਾਨ ਠਾਕੁਰ ਕਰ ਤਲ ਧਰਿਆ ॥

    The flamingo only keeps remembering them (and flies back to feed them).

  25. ਜਨ ਨਾਨਕ ਬਲਿ ਬਲਿ ਸਦ ਬਲਿ ਜਾਈਐ ਤੇਰਾ ਅੰਤੁ ਨ ਪਾਰਾਵਰਿਆ ॥੪॥੫॥

    All treasures and the eighteen miraculous powers of the Siddhas are in God’s control as if these are in the palm of His hand.

  26. ਰਾਗੁ ਆਸਾ ਮਹਲਾ ੪ ਸੋ ਪੁਰਖੁ

    O’ Nanak, we should always dedicate ourselves to such a wonderful Master and say: O’ God, there is no end to Your creation. ||4

  27. ੴ ਸਤਿਗੁਰ ਪ੍ਰਸਾਦਿ ॥

    N One eternal God, realized by the grace of the true Guru:

  28. ਸੋ ਪੁਰਖੁ ਨਿਰੰਜਨੁ ਹਰਿ ਪੁਰਖੁ ਨਿਰੰਜਨੁ ਹਰਿ ਅਗਮਾ ਅਗਮ ਅਪਾਰਾ ॥

    Raag Aasaa, Fourth Guru, So Purakh: N One eternal God, realized by the grace of the true Guru: That all pervading God is immaculate (free from the influence of worldly attachments), is incomprehensible, inaccessible and limitless

  29. ਸਭਿ ਧਿਆਵਹਿ ਸਭਿ ਧਿਆਵਹਿ ਤੁਧੁ ਜੀ ਹਰਿ ਸਚੇ ਸਿਰਜਣਹਾਰਾ ॥

    O’ the eternal Creator, everyone remembers You with loving devotion.

  30. ਸਭਿ ਜੀਅ ਤੁਮਾਰੇ ਜੀ ਤੂੰ ਜੀਆ ਕਾ ਦਾਤਾਰਾ ॥

    N O’ God, all the living beings belong to You and You are their benefactor.

  31. ਹਰਿ ਧਿਆਵਹੁ ਸੰਤਹੁ ਜੀ ਸਭਿ ਦੂਖ ਵਿਸਾਰਣਹਾਰਾ ॥

    O’ dear Saints, always lovingly remember God, the destroyer of all sorrows.

  32. ਹਰਿ ਆਪੇ ਠਾਕੁਰੁ ਹਰਿ ਆਪੇ ਸੇਵਕੁ ਜੀ ਕਿਆ ਨਾਨਕ ਜੰਤ ਵਿਚਾਰਾ ॥੧॥

    O’ Nanak, God Himself is the Master and Himself the servant; (without Him) what existence the poor living beings can have